ਪ੍ਰਧਾਨ ਮੰਤਰੀ ਨੇ ਸੋਮਨਾਥ ਮੰਦਰ ’ਚ ਕਈ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵਰਚੁਅਲ ਮਾਧਿਅਮ ਰਾਹੀਂ ਸੋਮਨਾਥ ਮੰਦਰ ਨਾਲ ਜੁਡੇ ਕਈ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਪੀਐਮ ਨੇ ਕਿਹਾ ਕਿ ਸਰਦਾਰ ਪਟੇਲ ਨੇ ਇਸ ਮੰਦਰ ਨੂੰ ਫਿਰ ਤੋਂ ਬਣਾਉਣ ਦਾ ਫੈਸਲਾ ਕੀਤਾ ਸੀ, ਅੱਜ ਅਜ਼ਾਦੀ ਦੇ ਮਹਾਂ ਉਤਸਵ ਦੌਰਾਨ ਇਸ ਮੰਦਰ ਨੂੰ ਨਵਾਂ ਰੂਪ ਦੇ ਰਿਹਾ ਹਾਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸੈਰ ਸਪਾਟੇ ਨਾਲ ਕਿਵੇਂ ਵਿਕਾਸ ਤੇਜ਼ ਹੁੰਦਾ ਹੈ ਗੁਜਰਾਤ ਨੇ ਇਸ ਦਾ ਉਦਾਹਰਨ ਦੇਖਿਆ ਹੈ ਸੈਲਾਨੀਆਂ ਦੇ ਦਮ ’ਤੇ ਲੋਕਲ ਅਰਥਵਿਵਸਥਾ ਮਜ਼ਬੂਤ ਹੁੰਦੀ ਹੈ।
PM @NarendraModi to lay foundation stone of Shree Parvati Temple in #Somnath on 20th August, via video conferencing. pic.twitter.com/mmoojuFXES
— All India Radio News (@airnewsalerts) August 18, 2021
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, linkedin , YouTube‘ਤੇ ਫਾਲੋ ਕਰੋ