ਸਾਡੇ ਨਾਲ ਸ਼ਾਮਲ

Follow us

25.4 C
Chandigarh
Friday, February 27, 2026
More
    Home Breaking News ਪਿੰਡ ਜਵਾਹਰ ਸਿ...

    ਪਿੰਡ ਜਵਾਹਰ ਸਿੰਘ ਵਾਲਾ ‘ਚ ਲਗਾਈ ਗਈ ਕਰੋਨਾ ਵੈਕਸ਼ੀਨ

    ਪਿੰਡ ਜਵਾਹਰ ਸਿੰਘ ਵਾਲਾ ‘ਚ ਲਗਾਈ ਗਈ ਕਰੋਨਾ ਵੈਕਸ਼ੀਨ

    ਤਲਵੰਡੀ ਭਾਈ (ਬਸੰਤ ਸਿੰਘ ਬਰਾੜ) । ਹੈਲਥ ਵੈਲਨਿਸ ਸ਼ੈਟਰ ਅਧੀਨ ਆਉਂਦੇ ਪਿੰਡ ਜਵਾਹਰ ਸਿੰਘ ਵਾਲਾ ‘ਚ ਕੋਵਿਡ- 19 ਤੋਂ ਬਚਾ ਲਈ 56 ਵਿਅਕਤੀਆਂ ਦੇ ਕਰੋਨਾਂ ਵੈਕਸ਼ੀਨ ਲਗਾਈ ਗਈ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਨਜੀਤ ਕੌਰ ਏ ਐਨ ਐਮ ਨੇ ਦੱਸਿਆ ਕਿ ਵਨੀਤਾ ਭੁੱਲਰ ਸੀਨੀਅਰ ਮੈਡੀਕਲ ਅਫਸਰ ਫਿਰੋਜਸ਼ਾਹ ਦੇ ਦਿਸ਼ਾ ਨਿਰਦੇਸ਼ਾਂ ਹੇਠਾਂ ਕਰੋਨਾ ਵੈਕਸ਼ੀਨ ਦੀ ਰਫਤਾਰ ਨੂੰ ਸੁਚਾਰੂ ਢੰਗ ਨਾਲ ਚਲਾਉਂਦਿਆਂ ਹੈਲਥ ਵੈਲਨਿਸ ਸ਼ੈਟਰ ਭੋਲੂ ਵਾਲਾ ਦੀ ਇੰਚਾਰਜ ਸੀ ਐਚ ਓ ਗੁਰਪ੍ਰੀਤ ਕੌਰ ਦੀ ਅਗਵਾਈ ਹੇਠ ਪਿੰਡ ਜਵਾਹਰ ਸਿੰਘ ਵਾਲਾ ਦੀ ਬਾਲਮੀਕ ਧਰਮਸ਼ਾਲਾ ਵਿੱਚ ਕੋਵਿਡ- 19 ਤੋਂ ਬਚਾਅ ਲਈ ਪਿੰਡ ਵਾਸੀਆਂ ਨੂੰ ਕਰੋਨਾ ਵੈਕਸ਼ੀਨ ਲਗਵਾਉਣ ਲਈ ਜਾਗਰੂਕ ਕੀਤਾ ਗਿਆ ਤੇ 56 ਵਿਅਕਤੀਆਂ ਦੇ ਕਰੋਨਾ ਵੈਕਸ਼ੀਨ ਲਗਾਈ ਗਈ ਅਤੇ ਮਮਤਾ ਦਿਵਸ ਦੇ ਮੌਕੇ ਤੇ ਜੀਰੋ ਤੋਂ ਪੰਜ ਸਾਲ ਦੇ ਬੱਚਿਆਂ ਦੇ ਟੀਕਾ ਕਰਨ ਕੀਤਾ ਗਿਆ ।ਇਸ ਮੌਕੇ ਗੁਰਪ੍ਰੀਤ ਕੌਰ ਸੀ ਐਚ ਓ ਭੋਲੂਵਾਲਾ, ਸਰਨਜੀਤ ਕੌਰ ਏ ਐਨ ਐਮ, ਕੁਲਵਿੰਦਰ ਸਿੰਘ ਮੇਲ ਵਰਕਰ, ਕੁਲਦੀਪ ਕੌਰ ਆਸਾ ਵਰਕਰ ਤੇ ਪਿੰਡ ਵਾਸੀ ਮੌਜੂਦ ਸਨ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ