Rajinder Pal Kaur

Rajinder Pal Kaur: ਗੱਡੀ ਹਾਦਸਾਗ੍ਰਸਤ ਹੋਣ ਕਾਰਨ ‘ਆਪ’ ਵਿਧਾਇਕ ਰਜਿੰਦਰ ਪਾਲ ਕੌਰ ਛੀਨਾ ਜਖ਼ਮੀ

ਲੁਧਿਆਣਾ (ਜਸਵੀਰ ਸਿੰਘ ਗਹਿਲ)। Rajinder Pal Kaur: ਲੁਧਿਆਣਾ ਪੱਛਮੀ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਾਜਿੰਦਰ ਪਾਲ ਕੌਰ ਛੀਨਾ ਖਨੌਰੀ ਬਾਰਡਰ ਲਾਗੇ ਹਾਦਸੇ ਦਾ ਸ਼ਿਕਾਰ ਹੋ ਗਏ। ਇਸ ਹਾਦਸੇ ’ਚ ਵਿਧਾਇਕਾ ਛੀਨਾ ਸਣੇ ਉਨ੍ਹਾਂ ਦੇ ਨਾਲ ਗੱਡੀ ਸਵਾਰ ਸੁਰੱਖਿਆ ਕਰਮਚਾਰੀ ਤੇ ਹੋਰ ਜਖ਼ਮੀ ਹੋ ਗਈ। ਵਿਧਾਇਕ ਛੀਨਾ ਪਿਛਲੇ ਦਿਨੀ ਅਮਰੀਕਾ ਵਿਖੇ ਹੋਈ ਇੱਕ ਕਾਨਫਰੰਸ ਵਿੱਚ […]
ਪੰਜਾਬ  Breaking News  ਇੱਕ ਨਜ਼ਰ