Punjab Panchayat Elections: ਕੈਮਰੇ ਦੀ ਨਜ਼ਰ ’ਚ ਰਹੇਗਾ ਪੰਚਾਇਤੀ ਚੋਣਾਂ ’ਚ ਹਰ ਬੂਥ
ਰਾਜ ਚੋਣ ਕਮਿਸ਼ਨਰ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਰਿਕਾਰਡਿੰਗ ਕਰਨ ਦੇ ਆਦੇਸ਼ ਜਾਰੀ
Punjab Panchayat Elections: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਵਿੱਚ 15 ਅਕਤੂਬਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਵਿੱਚ ਹਰ ਬੂਥ ’ਤੇ ਕੈਮਰੇ ਦੀ ਨਜ਼ਰ ਰਹੇਗੀ। ਬੂਥ ਦੇ ਅੰਦਰ ਅਤੇ ਬਾਹਰ ਹੋਣ ਵਾਲੀ ਹਰ ਗਤੀਵਿਧੀ ਨ...
Diwali 2024: ਚਿਤਾਵਨੀ ! ਜੇ ਚਲਾਏ ਪਟਾਖੇ ਤਾਂ ਪੁਲਿਸ ਲੈ ਜਾਊ ਫੜਕੇ…
Diwali 2024: ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ 'ਚ ਪਟਾਖੇ ਚਲਾਉਣ 'ਤੇ ਪਾਬੰਦੀ
Diwali 2024: ਬਠਿੰਡਾ (ਸੁਖਜੀਤ ਮਾਨ)। ਬਠਿੰਡਾ ਜ਼ਿਲ੍ਹੇ ਦੇ ਅੱਧੀ ਦਰਜ਼ਨ ਪਿੰਡਾਂ 'ਚ ਪਟਾਖੇ ਚਲਾਉਣ (Crackers Online) 'ਤੇ ਪਾਬੰਦੀ ਲੱਗੀ ਹੈ। ਕੋਈ ਵੀ ਤਿੱਥ ਤਿਉਹਾਰ ਆਉਂਦਾ ਹੈ ਤਾਂ ਇਹਨਾਂ ਪਿੰਡਾਂ ਦੇ ਨਿਆਣਿਆਂ...
Weather Update: ਮੌਸਮ ਵਿਭਾਗ ਦੀ ਚੇਤਾਵਨੀ, ਜਾਣੋ ਉੱਤਰੀ ਭਾਰਤ ’ਚ ਮੌਸਮੀ ਬਦਲਾਅ ਕਿਵੇਂ ਰਹੇਗਾ?
Weather Update: ਮੌਸਮ ਡੈਸਕ/ਡਾ. ਸੰਦੀਪ ਸ਼ੀਂਹਮਾਰ। ਹਰਿਆਣਾ ਅਤੇ ਪੰਜਾਬ ’ਚ ਹੁਣ 17 ਅਕਤੂਬਰ ਤੱਕ ਮੌਸਮ ਆਮ ਤੌਰ ’ਤੇ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਇਸ ਸਮੇਂ ਦੌਰਾਨ, ਹਲਕੀ ਉੱਤਰ-ਪੱਛਮੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ, ਜਿਸ ਕਾਰਨ ਦਿਨ ਦੇ ਤਾਪਮਾਨ ਵਿੱਚ ਮਾਮੂਲੀ ਵਾਧਾ ਹੋ ਸਕਦਾ ਹੈ, ਜਦੋਂ ਕਿ ਰਾਤ ਦੇ ਤ...
Haryana News: ਦੁਸਹਿਰੇ ’ਤੇ ਵਾਪਰਿਆ ਵੱਡਾ ਹਾਦਸਾ, ਕਾਰ ਨਹਿਰ ‘ਚ ਡਿੱਗੀ, ਇੱਕੋ ਪਰਿਵਾਰ ਦੇ 8 ਲੋਕਾਂ ਦੀ ਮੌਤ
(ਸੱਚ ਕਹੂੰ ਨਿਊਜ਼) ਕੈਥਲ। ਕੈਥਲ ਵਿੱਚ ਦੁਸਹਿਰੇ ਵਾਲੇ ਦਿਨ ਵੱਡਾ ਹਾਦਸਾ ਵਾਪਰ ਗਿਆ। ਕੈਥਲ ਦੇ ਨੇਡ਼ੇ ਮੁੰਦਰੀ ਨਹਿਰ ਵਿੱਚ ਇੱਕ ਆਲਟੋ ਕਾਰ ਨਹਿਰ ’ਚ ਡਿੱਗ ਗਈ ਤੇ ਇਸ 'ਚ ਸਵਾਰ 8 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ ’ਚ ਤਿੰਨ ਬੱਚੇ ਵੀ ਸ਼ਾਮਲ ਸਨ। ਇਹ ਸਾਰੇ ਮੈਂਬਰ ਇੱਕੋ ਪਰਿਵਾਰ ਦੇ ਸਨ ਜੋ ਕਿ ਕੈਥਲ ਦੇ ਪ...
Beauty Tips: ਮਸਰਾਂ ਦੀ ਦਾਲ ਦਾ ਚਿਹਰੇ ਦੀ ਸੁੰਦਰਤਾ ਨਾਲ ਐ ਗੂੜ੍ਹਾ ਸਬੰਧ, ਰਾਮਬਾਣ ਦਾ ਕੰਮ ਕਰਦੀ ਐ ਮਸਰਾਂ ਦੀ ਦਾਲ, ਜਾਣੋ ਕਿਵੇਂ?
Beauty Tips: ਆਮ ਤੌਰ ’ਤੇ ਸਾਡੇ ਘਰ ’ਚ ਰੱਖੀ ਮਸਰਾਂ ਦੀ ਦਾਲ ਸਿਰਫ ਖਾਣ ’ਚ ਹੀ ਸੁਆਦ ਨਹੀਂ ਹੈ, ਸਗੋਂ ਤੁਹਾਡੀ ਚਮੜੀ ਨੂੰ ਨਿਖਾਰਨ ’ਚ ਵੀ ਮੱਦਦਗਾਰ ਹੈ। ਇਸ ਦੀ ਮੱਦਦ ਨਾਲ ਤੁਸੀਂ ਅਸਾਨੀ ਨਾਲ ਆਪਣੀ ਸਿਹਤ ਅਤੇ ਖੂਬਸੁੂਰਤੀ ਦੋਵਾਂ ਦਾ ਖਿਆਲ ਰੱਖ ਸਕਦੇ ਹੋ। ਇਸ ਲਈ ਜਾਣੋ ਮਸਰਾਂ ਦੀ ਦਾਲ ਦੀ ਵਰਤੋਂ ਕਰਕੇ ਕਿ...
Skating Competition: ਦੀਪ ਸਪੋਰਟਸ ਕਲੱਬ ਅਮਲੋਹ ਦੇ ਖਿਡਾਰੀ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ‘ਚ ਛਾਏ, ਜਿੱਤੇ ਐਨੇ ਸਾਰੇ ਤਮਗੇ
ਦੀਪ ਸਪੋਰਟਸ ਕਲੱਬ ਅਮਲੋਹ ਨੇ 3 ਸੁਨਹਿਰੀ, 4 ਚਾਂਦੀ ਅਤੇ 4 ਕਾਂਸੀ ਦੇ ਤਮਗੇ ਜਿੱਤੇ
Skating Competition: (ਅਨਿਲ ਲੁਟਾਵਾ) ਅਮਲੋਹ। ਦੀਪ ਸਪੋਰਟਸ ਕਲੱਬ,ਅਮਲੋਹ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ 'ਚ ਹੋਈ ਜ਼ਿਲ੍ਹਾ ਪੱਧਰੀ ਸਕੇਟਿੰਗ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਸੁਨਹਿਰੀ, 4 ਚਾਂਦੀ ਅ...
Jasprit Bumrah: ਨਿਊਜ਼ੀਲੈਂਡ ਖਿਲਾਫ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ, ਬੁਮਰਾਹ ਨੂੰ ਮਿਲੀ ਵੱਡੀ ਜਿੰਮੇਵਾਰੀ
16 ਅਕਤੂਬਰ ਖੇਡਿਆ ਜਾਵੇਗਾ ਪਹਿਲਾ ਟੈਸਟ
ਸਪੋਰਟਸ ਡੈਸਕ। ਨਿਊਜ਼ੀਲੈਂਡ ਖਿਲਾਫ 16 ਅਕਤੂਬਰ ਤੋਂ ਸ਼ੁਰੂ ਹੋਣ ਵਾਲੀ ਟੈਸਟ ਸੀਰੀਜ਼ ਲਈ 15 ਮੈਂਬਰੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਨ੍ਹਾਂ ਤੋਂ ਇਲਾਵਾ ਚਾਰ ਟਰੈਵਲਿੰਗ ਰਿਜ਼ਰਵ ਵੀ ਰੱਖੇ ਗਏ ਹਨ। ਜਸਪ੍ਰੀਤ ਬੁਮਰਾਹ ਨੂੰ ਉਪ ਕਪਤਾਨ ਬਣਾਇਆ ਗਿਆ ਹੈ। ਮੰ...
Punjab Panchayat Election: ਰੱਬ ਦਾ ਵਾਸਤਾ, ਇੱਕ ਵਾਰ ਬਣਾ ਦਿਓ ਸਰਪੰਚ!
Punjab Panchayat Election: ਪੰਜਾਬ ਵਿੱਚ ਇਸ ਵਾਰ ਦੀਆਂ ਪੰਚਾਇਤੀ ਚੋਣਾਂ 15 ਅਕਤੂਬਰ ਨੂੰ ਹੋਣੀਆਂ ਹਨ ਜਿਸ ਕਾਰਨ ਸਾਰੇ ਪਾਸੇ ਮਾਰੋ-ਮਾਰ ਮੱਚੀ ਹੋਈ ਹੈ। ਸਿਆਸੀ ਪਾਰਟੀਆਂ ਦੇ ਵਰਕਰਾਂ ਵਿੱਚ ਜੰਮ ਕੇ ਲੜਾਈਆਂ ਹੋ ਰਹੀਆਂ ਹਨ ਤੇ ਹੁਣ ਤੱਕ ਤਿੰਨ-ਚਾਰ ਕਤਲ ਵੀ ਹੋ ਚੁੱਕੇ ਹਨ। ਬਣ ਰਹੇ ਮਾਹੌਲ ਤੋਂ ਲੱਗਦਾ ਹੈ ...
Punjab Kisan News: ਕਿਸਾਨਾਂ ਦਾ ਵੱਡਾ ਐਲਾਨ, ਸੜਕਾਂ ਰਹਿਣਗੀਆਂ ਜਾਮ
ਐਤਵਾਰ ਨੂੰ ਪੰਜਾਬ ਭਰ ’ਚ 3 ਘੰਟਿਆਂ ਲਈ ਸੜਕਾਂ ਰਹਿਣਗੀਆਂ ਜਾਮ | Punjab Kisan News
Punjab Kisan News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਭਰ ਵਿੱਚ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਤਿੰਨ ਘੰਟਿਆਂ ਲਈ ਸੜਕਾਂ ਜਾਮ ਰਹਿਣਗੀਆਂ ਅਤੇ ਕਿਸੇ ਵੀ ਥਾਂ ਸੜਕ ’ਤੇ ਵਾਹਨ ਨੂੰ ਦੌੜਨ ਨਹੀਂ ਦਿੱਤ...
Conservation Of Environmental: ਕੁਦਰਤ ਨਾਲ ਖਿਲਵਾੜ ਮਨੁੱਖ ਲਈ ਨੁਕਸਾਨਦੇਹ
Conservation Of Environmental: ਸੰਸਾਰ ਭਰ ’ਚ ਆਧੁਨਿਕੀਕਰਨ ਅਤੇ ਉਦਯੋਗੀਕਰਨ ਦੇ ਚੱਲਦਿਆਂ ਕੁਦਰਤ ਦੇ ਨਾਲ ਵੱਡੇ ਪੈਮਾਨੇ ’ਤੇ ਖਿਲਵਾੜ ਹੋ ਰਿਹਾ ਹੈ ਕੁਦਰਤੀ ਵਸੀਲਿਆਂ ਦੀ ਅੰਨ੍ਹੇਵਾਹ ਵਰਤੋਂ ਅਤੇ ਕੁਦਰਤ ਨਾਲ ਖਿਲਵਾੜ ਦਾ ਹੀ ਨਤੀਜਾ ਹੈ ਕਿ ਵਾਤਾਵਰਣ ਸੰਤੁਲਨ ਵਿਗੜਨ ਕਾਰਨ ਮਨੁੱਖਾਂ ਦੀ ਸਿਹਤ ’ਤੇ ਤਾਂ ਮ...