Government Schemes: ਔਰਤਾਂ ਨੂੰ ਸਰਕਾਰ ਦਾ ਦੀਵਾਲੀ ਤੋਹਫ਼ਾ, ਸਕੀਮ ਦਾ ਮਿਲ ਰਿਹੈ ਲਾਭ
Government Schemes: ਨਵੀਂ ਦਿੱਲੀ। ਸਾਰੇ ਹੀ ਸੂਬਿਆਂ ਦੀਆਂ ਸਰਕਾਰਾਂ ਜਨਤਾ ਨੂੰ ਲਾਭ ਦੇਣ ਲਈ ਕਈ ਤਰ੍ਹਾਂ ਦੀਆਂ ਸਕੀਮਾਂ ਚਲਾ ਰਹੀਆਂ ਹਨ। ਇਸ ਤਹਿਤ ਝਾਰਖੰਡ ਦੀ ਹੇਮੰਤ ਸੋਰੇਨ ਸਰਕਾਰ ਨੇ ਸੂਬੇ ਦੀਆਂ ਔਰਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਹੇਮੰਤ ਸੋਰੇਨ ਮੰਤਰੀ ਮੰਡਲ ਨੇ ਝਾਰਖੰਡ ਦੀ ਮੁੱਖ ਮੰਤਰੀ ਮਇਆ ਸਨਮ...
Mansa News: ਮਾਨਸਾ ਜ਼ਿਲ੍ਹੇ ਦੇ ਪਿੰਡ ‘ਚ ਅੱਜ ਪੈ ਰਹੀਆਂ ਵੋਟਾਂ
Mansa News: ਕੱਲ 2 ਘੰਟੇ ਵੋਟਾਂ ਪੈਣ ਮਗਰੋਂ ਕਰਨੀਆਂ ਪਈਆਂ ਸੀ ਰੱਦ
Mansa News: ਮਾਨਸਾ (ਸੁਖਜੀਤ ਮਾਨ)। ਜ਼ਿਲ੍ਹਾ ਮਾਨਸਾ ਦੇ ਪਿੰਡ ਮਾਨਸਾ ਖੁਰਦ 'ਚ ਅੱਜ ਮੁੜ ਪੰਚਾਇਤ ਚੁਣਨ ਲਈ ਵੋਟਾਂ ਪੈ ਰਹੀਆਂ ਹਨ। ਕੱਲ ਵੀ ਇਸ ਪਿੰਡ ਵਿੱਚ ਬਾਕੀ ਪਿੰਡਾਂ ਵਾਂਗ ਵੋਟਿੰਗ ਤਾਂ ਸ਼ੁਰੂ ਹੋਈ ਸੀ ਪਰ 2 ਘੰਟਿਆਂ ਬਾਅਦ ਹੀ ਵੋ...
ਜ਼ਿਮਨੀ ਚੋਣ ਬਰਨਾਲਾ: ਲਗਾਤਾਰ ਤੀਜੀ ਵਾਰ ਨਹੀਂ ਬਣ ਸਕਿਆ ਕੋਈ ਵਿਧਾਇਕ
Barnala by-election: ਮਲਕੀਤ ਕੀਤੂ, ਕੇਵਲ ਢਿੱਲੋਂ ਤੇ ਮੀਤ ਹੇਅਰ ਲਗਾਤਾਰ ਦੋ-ਦੋ ਵਾਰ ਰਹੇ ਨੇ ਵਿਧਾਇਕ
Barnala by-election: ਬਰਨਾਲਾ (ਗੁਰਪ੍ਰੀਤ ਸਿੰਘ)। ਆਉਣ ਵਾਲੀ 13 ਨਵੰਬਰ ਨੂੰ ਪੰਜਾਬ ਦੀਆਂ ਚਾਰ ਵਿਧਾਨ ਸਭਾ ਦੀਆਂ ਚੋਣਾਂ ਸਬੰਧੀ ਐਲਾਨ ਹੋ ਚੁੱਕਿਆ ਹੈ। ਬਰਨਾਲਾ ਵਿਧਾਨ ਸਭਾ ਹਲਕੇ ’ਚ ਇਹ ਸੀਟ ਸ...
Canada News: ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ’ਤੇ ਭਾਰਤ ਨੇ ਕੈਨੇਡੀਅਨ ਅਧਿਕਾਰੀਆਂ ਦੇ ਦਾਅਵੇ ਕੀਤੇ ਰੱਦ
Canada News: ‘ਕੈਨੇਡਾ ਨੇ ਕੋਈ ਭਰੋਸੇਯੋਗ ਸਬੂਤ ਸਾਂਝਾ ਨਹੀਂ ਕੀਤਾ’
ਨਵੀਂ ਦਿੱਲੀ (ਏਜੰਸੀ)। ਭਾਰਤ ਨੇ ਕੈਨੇਡਾ ਦੇ ਉਸ ਦਾਅਵੇ ਨੂੰ ਰੱਦ ਕਰ ਦਿੱਤਾ ਹੈ ਕਿ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੇ ਮਾਮਲੇ ਵਿੱਚ ਭਰੋਸੇਯੋਗ ਸਬੂਤ ਭਾਰਤ ਸਰਕਾਰ ਨਾਲ ਸਾਂਝੇ ਕੀਤੇ ਗਏ ਹਨ। ਸੂਤਰਾਂ ਅਨੁਸਾਰ ਸਾਰੇ ਕੈਨੇਡੀਅਨ...
Instagram Reels: ਲਾਈਕ-ਕੁਮੈਂਟ ਦੀ ਦੌੜ ਕਾਰਨ ਮੌਤ ਦਾ ਸਫ਼ਰ ਬਣਦੀਆਂ ਰੀਲਾਂ
Instagram Reels: ਨੌਜਵਾਨ ਇਸ ਸਮੇਂ ਅਸਲ ਅਤੇ ਰੀਲ ਲਾਈਫ ਜੀਅ ਰਿਹਾ ਹੈ। ਇੱਕ ਅਸਲੀ ਸੰਸਾਰ ਅਤੇ ਇੱਕ ਵਰਚੁਅਲ ਸੰਸਾਰ ਹੈ ਨੌਜਵਾਨ ਇਸ ਵਰਚੁਅਲ ਦੁਨੀਆ ਯਾਨੀ ਰੀਲ ’ਤੇ ਜ਼ਿਆਦਾ ਲਾਈਕਸ ਹਾਸਲ ਕਰਨ ਲਈ ਆਪਣੇ-ਆਪ ਨੂੰ ਖਤਰੇ ’ਚ ਪਾ ਰਹੇ ਹਨ। ਭਾਰਤ ਵਿੱਚ ਟਿੱਕਟਾਕ ’ਤੇ ਪਾਬੰਦੀ ਤੋਂ ਬਾਅਦ, ਰੀਲਾਂ ਅਤੇ ਮੀਮਜ ਬਣਾਉ...
Supreme Court: ਅਪੰਗ ਵੀ ਬਰਾਬਰ ਹੱਕਦਾਰ
Supreme Court: ਸੁਪਰੀਮ ਕੋਰਟ ਨੇ 40 ਫੀਸਦੀ ਤੋਂ ਵੱਧ ਅਪੰਗਤਾ ਵਾਲੇ ਵਿਅਕਤੀਆਂ ਨੂੰ ਵੀ ਐੱਮਬੀਬੀਐੱਸ ਕਰਨ ਦੀ ਮਨਜ਼ੂਰੀ ਦੇਣ ਲਈ ਆਦੇਸ਼ ਦਿੱਤੇ ਹਨ ਆਦੇਸ਼ ਅਨੁਸਾਰ ਸਿਰਫ ਉਸੇ ਵਿਅਕਤੀ ਨੂੰ ਇਸ ਪੜ੍ਹਾਈ ਤੋਂ ਵਾਂਝਿਆਂ ਰੱਖਿਆ ਜਾ ਸਕਦਾ ਹੈ ਜਦੋਂ ਮਾਹਿਰਾਂ ਦਾ ਬੋਰਡ ਉਮੀਦਵਾਰ ਨੂੰ ਕੋਰਸ ਲਈ ਅਸਮਰੱਥ ਕਰਾਰ ਦੇਵੇ ...
Punjab News: ਪਿੰਡਾਂ ਨੂੰ ਮਿਲੀਆਂ ਨਵੀਆਂ ‘ਸਰਕਾਰਾਂ’, ਜਾਣੋ ਚੋਣਾਂ ਦਾ ਪੂਰਾ ਹਾਲ
ਇੱਕਾ-ਦੁੱਕਾ ਹਿੰਸਕ ਘਟਨਾਵਾਂ ਦੌਰਾਨ ਪਈਆਂ ਪੰਚਾਇਤੀ ਵੋਟਾਂ | Punjab News
ਪੰਜਾਬ ਦੀਆਂ 13 ਹਜ਼ਾਰ 237 ਪੰਚਾਇਤਾਂ ਵਿੱਚ 60 ਫੀਸਦੀ ਤੋਂ ਜ਼ਿਆਦਾ ਪਈਆਂ ਵੋਟਾਂ
Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਵਿੱਚ 13 ਹਜ਼ਾਰ 237 ਗ੍ਰਾਮ ਪੰਚਾਇਤਾਂ ਦੀ ਮੰਗਲਵਾਰ ਨੂੰ ਚੋਣ ਹੋ ਗਈ ਹੈ। ਇਨ੍ਹਾਂ ...
Panchayat Elections: ਪਿੰਡ ਚਿੱਚੜਵਾਲਾ ’ਚ ਹੰਗਾਮਾ, ਪੁਲਿਸ ਵੱਲੋਂ ਲਾਠੀਚਾਰਜ, ਐੱਸਐੱਚਓ ਫੱਟੜ
Panchayat Elections: (ਮਨੋਜ ਗੋਇਲ) ਬਾਦਸ਼ਾਹਪੁਰ। ਪਟਿਆਲਾ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੇ ਪਿੰਡ ਚਿੱਚੜਵਾਲਾ ਵਿਖੇ ਪੰਚਾਇਤੀ ਚੋਣਾਂ ਦੌਰਾਨ ਸਥਿਤੀ ਉਸ ਸਮੇਂ ਤਣਾਅਪੂਰਨ ਹੋ ਗਈ, ਜਦੋਂ ਚੋਣ ਪ੍ਰਕਿਰਿਆ ਦਾ 4 ਵਜੇ ਸਮਾਂ ਪੂਰਾ ਹੋਣ ਤੋਂ ਬਾਅਦ ਚੋਣ ਕੇਂਦਰ ਦਾ ਮ...
Punjab News: ਮੁੱਖ ਮੰਤਰੀ ਵੱਲੋਂ 13400 ਕਿਲੋਮੀਟਰ ਲਿੰਕ ਸੜਕਾਂ ਦੀ ਉਸਾਰੀ ਨੂੰ ਦਿੱਤੀ ਮਨਜ਼ੂਰੀ
ਪੇਂਡੂ ਖੇਤਰਾਂ ਨਾਲ ਸੰਪਰਕ ਵਧਾ ਕੇ ਪਿੰਡ ਵਾਸੀਆਂ ਦੀ ਸਹੂਲਤ ਲਈ ਚੁੱਕਿਆ ਗਿਆ ਇਹ ਅਹਿਮ ਕਦਮ | Punjab News
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅਧਿਕਾਰੀਆਂ ਨੂੰ 2436.49 ਕਰੋੜ ਰੁਪਏ ਦੀ ਲਾਗਤ ਨਾਲ 13400 ਕਿਲੋਮੀਟਰ ਲਿੰਕ ਸੜਕਾਂ ਬਣਾਉਣ ਦੇ ਨਿਰਦੇਸ ਦਿੱਤੇ ਹਨ...
Punjab Panchayat Elections: ਪਟਿਆਲਾ ਦੇ ਪਿੰਡ ਖੁੱਡਾ ’ਚ ਗੋਲੀ ਚੱਲੀ, ਇੱਕ ਜਖ਼ਮੀ, ਬੈਲਟ ਬਾਕਸ ਚੁੱਕ ਕੇ ਫਰਾਰ
ਵਿਧਾਇਕ ਕੁਲਵੰਤ ਬਾਜੀਗਰ ਦੇ ਪਿੰਡ ਚਿੱਚੜਵਾਲ ਵਿਖੇ ਚੱਲੇ ਇੱਟਾਂ ਰੋੜੇ, ਬੈਲਟ ਬਾਕਸ ’ਚ ਤੇਜ਼ਾਬ ਪਾਉਣ ਦੇ ਇਲਜ਼ਾਮ
Punjab Panchayat Elections: (ਖੁੁਸ਼ਵੀਰ ਸਿੰਘ ਤੂਰ, ਰਾਮ ਸਰੂਪ ਪੰਜੋਲਾ) ਪਟਿਆਲਾ//ਸਨੌਰ। ਪੰਚਾਇਤੀ ਚੋਣਾਂ ਦੌਰਾਨ ਅੱਜ ਜ਼ਿਲ੍ਹਾ ਪਟਿਆਲਾ ਅੰਦਰ ਅੱਧੀ ਦਰਜ਼ਨ ਦੇ ਕਰੀਬ ਵੱਖ-ਵੱਖ ਥਾਵਾਂ ’ਤੇ...