Governor of Punjab: ‘ਨਜਾਇਜ਼ ਪਲਾਟਾਂ’ ਨੂੰ ਐੱਨਓਸੀ ਦੇਣ ਵਾਲੇ ਬਿੱਲ ਨੂੰ ਹੀ ਰਾਜਪਾਲ ਤੋਂ ਨਹੀਂ ਮਿਲੀ ‘ਐੱਨਓਸੀ’
Governor of Punjab: ਪੰਜਾਬ ਵਿਧਾਨ ਸਭਾ ’ਚ 3 ਸਤੰਬਰ ਨੂੰ ਪੇਸ਼ ਕੀਤਾ ਗਿਆ ਸੀ ਬਿੱਲ, 21 ਅਕਤੂਬਰ ਤੱਕ ਨਹੀਂ ਮਿਲੀ ਇਜਾਜ਼ਤ
ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਭਰ ’ਚ ਨਜਾਇਜ਼ ਕਲੋਨੀਆਂ ਦੇ ਪਲਾਟਾਂ ਦੀਆਂ ਰਜਿਸਟਰੀਆਂ ’ਤੇ ਲੱਗੀ ਰੋਕ ਨੂੰ ਹਟਾਉਣ ਤੇ ਐੱਨਓਸੀ ਦੀ ਸ਼ਰਤ ਨੂੰ ਖ਼ਤਮ ਕਰਨ ਵਾਲੇ ਅਹਿਮ ਬਿੱਲ ਨੂੰ ...
Govt Holiday: ਸੂਬੇ ’ਚ ਦੀਵਾਲੀ ਦੀ ਛੁੱਟੀ ’ਚ ਹੋਇਆ ਬਦਲਾਅ, ਇਸ ਦਿਨ ਹੋਵੇਗੀ ਛੁੱਟੀ
Govt Holiday : ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ’ਚ ਦੀਵਾਲੀ ਦੀਆਂ ਛੁੱਟੀਆਂ ਨੂੰ ਲੈ ਕੇ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ 1 ਨਵੰਬਰ 2024 ਦੀ ਬਜਾਏ 31 ਅਕਤੂਬਰ 2024 ਦਿਨ ਵੀਰਵਾਰ ਨੂੰ ਛੁੱਟੀ ਹੋਵੇਗੀ। ਇਸ ਸਬੰਧੀ ਹਰਿਆਣਾ ਸਰਕਾਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ...
Earthquake: ਅਚਾਨਕ ਘਰਾਂ ਤੋਂ ਬਾਹਰ ਆਉਣ ਲੱਗੇ ਲੋਕ!
ਨਾਂਦੇੜ (ਏਜੰਸੀ)। ਅੱਜ ਮੰਗਲਵਾਰ ਸਵੇਰੇ ਮਹਾਰਾਸ਼ਟਰ ਦੇ ਨਾਂਦੇੜ ’ਚ ਲੋਕ ਅਚਾਨਕ ਘਰਾਂ ’ਚੋਂ ਬਾਹਰ ਆਉਣ ਲੱਗੇ, ਜਿਸ ਦਾ ਕਾਰਨ ਸੀ 3.8 ਤੀਬਰਤਾ ਦਾ ਭੂਚਾਲ। ਨੈਸ਼ਨਲ ਸੈਂਟਰ ਫਾਰ ਸਿਸਮਲੋਜੀ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸ਼ੇਅਰ ਕਰਕੇ ਇਹ ਜਾਣਕਾਰੀ ਦਿੱਤੀ ਹੈ, ਐਨਸੀਐਸ ਨੇ ਕਿਹਾ ਕਿ ਸਵੇਰੇ 06.52 ਵਜੇ ਮਹਾਰਾਸ਼...
Haryana: ਇਸ ਦਿਨ ਹੋਵੇਗਾ ਨਵੇਂ ਚੁਣੇ ਵਿਧਾਇਕਾਂ ਦਾ ਸਹੁੰ ਚੁੱਕ ਸਮਾਗਮ, ਮੁੱਖ ਮੰਤਰੀ ਨੇ ਦਿੱਤੀ ਜਾਣਕਾਰੀ
Haryana: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਨਵੇਂ ਚੁਣੇ ਗਏ ਵਿਧਾਇਕ ਸ਼ੁੱਕਰਵਾਰ ਨੂੰ ਸਹੁੰ ਚੁੱਕਣਗੇ। ਇਹ ਜਾਣਕਾਰੀ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦਿੱਤੀ। ਸੈਣੀ ਹਰਿਆਣਾ ਸਿਵਲ ਸਕੱਤਰੇਤ ਵਿਖੇ ਸਮਾਜਿਕ ਨਿਆਂ, ਸਸ਼ਕਤੀਕਰਨ, ਅਨੁਸੂਚਿਤ ਜਾਤੀ ਅਤੇ ਪਿਛੜਾ ਵਰਗ ਭਲਾਈ ਅਤੇ ਅੰਤੋਦਿਆ (ਸੇਵਾ) ਮੰਤਰੀ ...
Haryana News: ਪੜ੍ਹੋ ਹਰਿਆਣਾ ਦੇ ਮੰਤਰੀਆਂ ਤੇ ਉਨ੍ਹਾਂ ਦੇ ਵਿਭਾਗਾਂ ਬਾਰੇ, ਪੂਰੀ ਡਿਟੇਲ ਲਈ ਕਲਿੱਕ ਕਰੋ
Haryana News: ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗ੍ਰਹਿ, ਵਿੱਤ ਸਮੇਤ 12 ਵਿਭਾਗ ਆਪਣੇ ਕੋਲ ਰੱਖੇ
Haryana News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਐਤਵਾਰ ਅੱਧੀ ਰਾਤ ਨੂੰ ਮੰਤਰੀਆਂ ਨੂੰ ਵਿਭਾਗਾਂ ਦੀ ਵੰਡ ਕੀਤੀ। ਮੁੱਖ ਮੰਤਰੀ ਸੈਣੀ ਨੇ ਪਿਛਲੀ ਮਨੋਹਰ ਸਰਕਾਰ ...
Ludhiana News: ਪੁਲਿਸ ਨੇ ਪੰਜਵੇਂ ਦਿਨ ਅਣਪਛਾਤੇ ਖਿਲਾਫ਼ ਦਰਜ਼ ਕੀਤਾ ਪਰਚਾ
Ludhiana News: ਮਾਮਲਾ ਸ਼ਿਵ ਸੈਨਾ ਭਾਰਤਵੰਸੀ ਦੇ ਕੌਮੀ ਪ੍ਰਧਾਨ ਦੇ ਘਰ ’ਤੇ ਹਮਲੇ ਦਾ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਮਿਸ਼ਨਰ ਪੁਲਿਸ ਲੁਧਿਆਣਾ ਵੱਲੋਂ ਸ਼ਿਵ ਸੈਨਾ ਭਾਰਤਵੰਸੀ ਦੇ ਕੌਮੀ ਪ੍ਰਧਾਨ ਦੇ ਘਰ ’ਤੇ ਹੋਏ ਹਮਲੇ ’ਚ ਕਾਰਵਾਈ ਕਰਦਿਆਂ ਪੰਜਵੇਂ ਦਿਨ ਅਣਪਛਾਤੇ ਖਿਲਾਫ਼ ਮਾਮਲਾ ਦਰਜ਼ ਕੀਤਾ...
Ludhiana News: ਚੋਰਾਂ ਨੇ ਵਿੱਦਿਆ ਦੇ ਮੰਦਰ ’ਚ ਲੋਹੇ ਦੀ ਘੰਟੀ ਤੱਕ ਵੀ ਨਹੀਂ ਛੱਡੀ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਚੋਰਾਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਇਹ ਹੁਣ ਵਿੱਦਿਆ ਦੇ ਮੰਦਰਾਂ ਨੂੰ ਵੀ ਨਹੀਂ ਬਖ਼ਸ ਰਹੇ। ਤਾਜ਼ਾ ਮਾਮਲੇ ’ਚ ਚੋਰਾਂ ਨੇ ਇੱਕ ਸਕੂਲ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਸਕੂਲ ’ਚ ਲੋਹੇ ਦੀ ਘੰਟੀ ਤੱਕ ਵੀ ਨਹੀਂ ਛੱਡੀ। ਪੁਲਿਸ ਨੇ ਸ਼ਿਕਾਇਤ ਮਿਲਣ ’ਤੇ ਅਣਪ...
Sangrur News: ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਨੂੰ ਇੱਕ ਵਾਰ ਫਿਰ ਮਿਲਿਆ ਭਰੋਸੇ ਦੇ ਨਾਂਅ ’ਤੇ ਲਾਰਾ : ਸੁਖਪਾਲ ਖਾਨ
Sangrur News: ਲਹਿਰਾਗਾਗਾ (ਰਾਜ ਸਿੰਗਲਾ)। ਬੇਰੁਜ਼ਗਾਰ ਅਧਿਆਪਕ ਸਾਂਝਾ ਮੋਰਚਾ ਪੰਜਾਬ ਵੱਲੋਂ ਸਬ ਕਮੇਟੀ ਨਾਲ ਹੋਈ ਪੰਜਾਬ ਭਵਨ ’ਚ ਮੀਟਿੰਗ ਵਿੱਚ ਅੱਜ ਇੱਕ ਵਾਰ ਫਿਰ ਭਰੋਸੇ ਦੇ ਰੂਪ ਵਿੱਚ ਲਾਰਾ ਮਿਲਿਆ ਹੈ। ਸਰਕਾਰ ਲਾਰੇ ਲਾ-ਲਾ ਕੇ ਆਪਣਾ ਸਮਾਂ ਲੰਘਾ ਰਹੀ ਹੈ। ਇਹ ਗੱਲ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਆਗੂ ਸੁਖ...
India-China border Dispute: ਸਰਹੱਦੀ ਵਿਵਾਦ ਸੁਲਝਾਉਣ ਲਈ ਭਾਰਤ-ਚੀਨ ਹੋਏ ਰਾਜ਼ੀ
India-China border Dispute: ਐੱਲਏਸੀ ’ਤੇ ਗਸ਼ਤ ਸਬੰਧੀ ਹੋਇਆ ਮਹੱਤਵਪੂਰਨ ਸਮਝੌਤਾ
India-China border Dispute: ਨਵੀਂ ਦਿੱਲੀ (ਏਜੰਸੀ)। ਲਗਾਤਾਰ ਗੱਲਬਾਤ ਤੋਂ ਬਾਅਦ ਭਾਰਤ ਅਤੇ ਚੀਨ ਨੇ ਐੱਲਏਸੀ ’ਤੇ ਟਕਰਾਅ ਨੂੰ ਰੋਕਣ ਲਈ ਸਾਕਾਰਾਤਮਕ ਪਹਿਲ ਕੀਤੀ ਹੈ। ਦੋਵਾਂ ਦੇਸ਼ਾਂ ਵਿਚਾਲੇ ਅਸਲ ਕੰਟਰੋਲ ਰੇਖਾ (ਐੱ...
By Election Punjab: ‘ਆਪ’ ਤੋਂ ਬਾਗੀ ਹੋਏ ਗੁਰਦੀਪ ਬਾਠ, ਜ਼ਿਮਨੀ ਚੋਣ ਅਜ਼ਾਦ ਤੌਰ ’ਤੇ ਲੜਨ ਦਾ ਐਲਾਨ
By Election Punjab: ਮੰਡੀ ਧਨੌਲਾ (ਲਾਲੀ ਧਨੌਲਾ)। ਬਰਨਾਲਾ ਜ਼ਿਮਨੀ ਚੋਣ ਲਈ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਦਾ ਪਾਰਟੀ ਅੰਦਰ ਵੱਡੇ ਪੱਧਰ ’ਤੇ ਵਿਰੋਧ ਸ਼ੁਰੂ ਹੋ ਗਿਆ ਹੈ। ਪਾਰਟੀ ਦੇ ਸਿਰਕੱਢ ਆਗੂ ਗੁਰਦੀਪ ਸਿੰਘ ਬਾਠ ਨੇ ਪਾਰਟੀ ਤੋਂ ਬਗਾਵਤ ਕਰਦਿਆਂ ਅਜ਼ਾਦ ਉਮੀਦਵਾਰ ਵਜੋ...