Vigilance Bureau: ਐਂਬੂਲੈਂਸਾਂ ਛੱਡਣ ਬਦਲੇ 15 ਹਜ਼ਾਰ ਦੀ ਰਿਸ਼ਵਤ ਲੈਂਦਾ ਐਸ.ਆਈ. ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਸ਼ਿਕਾਇਤਕਰਤਾ ਪਾਸੋਂ ਪਹਿਲੀ ਕਿਸ਼ਤ ਵਜੋਂ ਪਹਿਲਾਂ ਹੀ ਲੈ ਚੁੱਕਾ ਹੈ ਪੰਜ ਹਜ਼ਾਰ ਰੁਪਏ- ਬਿਊਰੋ | Vigilance Bureau
(ਜਸਵੀਰ ਸਿੰਘ ਗਹਿਲ) ਲੁਧਿਆਣਾ। ਵਿਜੀਲੈਂਸ ਬਿਊਰੋ (Vigilance Bureau) ਨੇ ਇੱਕ ਪੁਲਿਸ ਚੌਕੀ ਦੇ ਇੰਚਾਰਜ ਸਬ- ਇੰਸਪੈਕਟਰ ਨੂੰ 15 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕਾਬੂ ਕਰਨ...
Jobs in Germany: ਜਰਮਨੀ ਦੇ ਰਿਹਾ ਹੈ ਨੌਕਰੀ ਦਾ ਸ਼ਾਨਦਾਰ ਮੌਕਾ, 42 ਲੱਖ ਤੱਕ ਹੋਵੇਗੀ ਤਨਖਾਹ, ਭਾਰਤੀ ਵੀ ਕਰ ਸਕਦੇ ਹਨ ਅਪਲਾਈ
Jobs in Germany: ਹਰ ਸਾਲ ਲੱਖਾਂ ਨੌਜਵਾਨ ਵਿਦੇਸ਼ਾਂ 'ਚ ਨੌਕਰੀਆਂ ਲਈ ਅਪਲਾਈ ਕਰਦੇ ਹਨ, ਪਰ ਵਿਦੇਸ਼ 'ਚ ਨੌਕਰੀ ਹਾਸਲ ਕਰਨਾ ਆਸਾਨ ਨਹੀਂ ਜੇਕਰ ਨੌਕਰੀ ਮਿਲ ਵੀ ਜਾਂਦੀ ਹੈ, ਤਾਂ ਗੱਲ ਵਰਕ ਵੀਜ਼ਾ ’ਤੇ ਆ ਕੇ ਅਟਕ ਜਾਂਦੀ ਹੈ ਕਿਉਂਕਿ ਜਰਮਨ ਸਰਕਾਰ ਨੇ ਭਾਰਤੀਆਂ ਨੂੰ ਆਪਣੇ ਦੇਸ਼ ਵਿੱਚ ਆਕੇ ਨੌਕਰੀ ਕਰਨ ਲਈ 90 ...
Diwali Celebration: ਜ਼ਿਲ੍ਹਾ ਪੁਲਿਸ ਮੁਖੀ ਡਾ. ਰਵਜੋਤ ਗਰੇਵਾਲ ਨੇ ਸਪੈਸ਼ਲ ਬੱਚਿਆਂ ਨਾਲ ਮਨਾਈ ਦਿਵਾਲੀ
ਸਮਾਜ ਦੇ ਸਮੂਹਿਕ ਵਿਕਾਸ ਲਈ ਹਰ ਵਰਗ ਦਾ ਵਿਕਾਸ ਜ਼ਰੂਰੀ : ਡਾ.ਰਵਜੋਤ ਗਰੇਵਾਲ
Diwali Celebration: (ਅਨਿਲ ਲੁਟਾਵਾ) ਸ੍ਰੀ ਫ਼ਤਹਿਗੜ੍ਹ ਸਾਹਿਬ। ਸਮਾਜ ਦੇ ਸਮੁੱਚੇ ਵਿਕਾਸ ਲਈ ਹਰ ਵਰਗ ਦਾ ਵਿਕਾਸ ਲਾਜ਼ਮੀ ਹੈ ਤੇ ਹਰ ਇਨਸਾਨ ਨੂੰ ਸਮਾਜ ਪ੍ਰਤੀ ਬਣਦੀ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਨ੍ਹਾਂ ਵਿਚਾ...
Aliens: ਸਾਡੀ ਧਰਤੀ ’ਤੇ ਫੇਰਾ ਪਾ ਚੁੱਕੇ ਨੇ ਏਲੀਅਨ, ਏਲੀਅਨ ਸੱਭਿਅਤਾਵਾਂ ਸ਼ਾਇਦ ਸਾਨੂੰ ਦੇਖ ਰਹੀਆਂ ਹੋਣ : ਇਸਰੋ ਮੁਖੀ
Aliens: ਏਜੰਸੀ) ਨਵੀਂ ਦਿੱਲੀ। ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਐੱਸ. ਸੋਮਨਾਥ ਨੇ ਕਿਹਾ ਕਿ ਬ੍ਰਹਿਮੰਡ ਵਿੱਚ ਏਲੀਅਨ ਨਿਸ਼ਚਿਤ ਤੌਰ ’ਤੇ ਮੌਜ਼ੂਦ ਹਨ ਅਤੇ ਇਹ ਸੰਭਵ ਹੈ ਕਿ ਉਨ੍ਹਾਂ ਦੀਆਂ ਸੱਭਿਅਤਾਵਾਂ ਵੱਖ-ਵੱਖ ਤਰੀਕਿਆਂ ਨਾਲ ਵਿਕਸਿਤ ਹੋਈਆਂ ਹੋਣ। ਉਹ ਪੋਡਕਾਸਟਰ ਰਣਵੀਰ ਅਲਾਹਬਾਦੀਆ ਦੇ ਪੋਡਕਾਸ...
Mansa News: ਇਹ ਹਾਦਸਾਗ੍ਰਸਤ ਕਾਰ ਕਿਸ ਦੀ ਹੈ?, ਪੁਲਿਸ ਨੇ ਜਾਂਚ ਅਰੰਭੀ, ਜਾਣੋ ਪੂਰਾ ਮਾਮਲਾ
Mansa News: ਸਰਦੂਲਗੜ (ਗੁਰਜੀਤ ਸ਼ੀਂਹ)। ਜਿਲਾ ਮਾਨਸਾ ਦੇ ਐਸਐਸਪੀ ਭਗੀਰਥ ਮੀਨਾ ਦੀਆਂ ਸਖਤ ਹਦਾਇਤਾਂ ਤੇ ਦਿਵਾਲੀ ਦੇ ਤਿਉਹਾਰ ਦੇ ਮੱਦੇ ਨਜ਼ਰ ਜਿੱਥੇ ਸਖਤ ਨਾਕਾਬੰਦੀ ਕੀਤੀ ਹੋਈ ਹੈ। ਉੱਥੇ ਸੀ ਆਈ ਏ ਸਟਾਫ ਮਾਨਸਾ ਇੰਸਪੈਕਟਰ ਜਗਦੀਸ਼ ਸ਼ਰਮਾ ਦੀ ਅਗਵਾਈ 'ਚ ਸੀਆਈਏ ਸਬ ਇੰਸਪੈਕਟਰ ਲੱਖਾ ਸਿੰਘ ਵੱਲੋਂ ਗਸਤ ਦੌਰਾ...
Punjab News: ਪੰਜਾਬ ਸਰਕਾਰ ਹੋਈ ਸਖ਼ਤ, ਸਾਰੇ ਜ਼ਿਲ੍ਹਿਆਂ ’ਚ ਐਕਸ਼ਨ ਦੀ ਤਿਆਰੀ, ਕਿਸਾਨਾਂ ਨਾਲ ਜੁੜੀ ਵੱਡੀ ਖਬਰ
Punjab News: ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸਮੇਂ ਸਮੇਂ ’ਤੇ ਲੋਕਾਂ ਲਈ ਸਕੀਮਾਂ ਤੇ ਲਾਭ ਦਿੱਤੇ ਜਾ ਰਹੇ ਹਨ। ਅਜਿਹੇ ’ਚ ਕਿਸਾਨਾਂ ਨੂੰ ਆ ਰਹੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਵੀ ਸਰਕਾਰ ਐਕਸ਼ਨ ਵਿੱਚ ਆਉਂਦੀ ਨਜ਼ਰ ਆ ਰਹੀ ਹੈ। ਪੰਜਾਬ ਦੇ ਵਧੀਕ ਮੁੱਖ ਸਕੱਤਰ ਖੇਤਬਾੜੀ ਅਨੁਰਾਗ ਵਰਮਾ ਨੇ ਹਾੜੀ ਦੀਆਂ ਫ਼ਸਲਾਂ ...
Ludhiana News: ਚੋਰਾਂ ਨੇ ਧਾਰਮਿਕ ਸਥਾਨ ਨੂੰ ਬਣਾਇਆ ਨਿਸ਼ਾਨਾ
Ludhiana News: ਮਾਤਾ ਨੈਣਾ ਦੇਵੀ ਦੇ ਮੰਦਰ ਦੇ 2 ਗੁੱਲਕ ਤੇ 45 ਹਜ਼ਾਰ ਰੁਪਏ ਉਡਾਏ
Ludhiana News: ਲੁਧਿਆਣਾ (ਜਸਵੀਰ ਸਿੰਘ ਗਹਿਲ)। ਇੱਥੇ ਨਾਮਲੂਮ ਵਿਅਕਤੀਆਂ ਨੇ ਮਾਤਾ ਨੈਣਾ ਦੇਵੀ ਦੇ ਮੰਦਰ ਨੂੰ ਨਿਸ਼ਾਨਾ ਬਣਾਉਂਦਿਆਂ ਉਥੋਂ ਦੋ ਗੁੱਲਕ ਪੈਸਿਆਂ ਸਮੇਤ ਚੋਰੀ ਕਰ ਲਏ। ਪੁਲਿਸ ਨੇ ਵਾਰਦਾਤ ਚੋਰੀ ਕਰਨ ਦੇ ਦੋਸ਼...
Welfare Work: ਬੰਤ ਕੌਰ ਇੰਸਾਂ ਦੀ ਮ੍ਰਿਤਕ ਦੇਹ ’ਤੇ ਹੋਣਗੀਆਂ ਮੈਡੀਕਲ ਖੋਜਾਂ
Welfare Work: ਬਲਾਕ ਧਰਮਗੜ੍ਹ ਦੇ 25ਵੇਂ ਸਰੀਰਦਾਨੀ ਬਣੇ
Welfare Work: ਧਰਮਗੜ੍ਹ (ਜੀਵਨ ਗੋਇਲ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਡੇਰਾ ਸ਼ਰਧਾਲੂ ਬੰਤ ਕੌਰ ਇੰਸਾਂ ਪਤਨੀ ਮਿੱਠੂ ਸਿੰਘ ਇੰਸਾਂ ਦਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕੀਤਾ ਗਿਆ। ਉਨ੍ਹਾਂ ਦੀ ਮਿ੍ਰਤਕ ਦੇਹ ਨੂੰ ਮੈਡੀਕਲ...
Diwali 2024: ਦੀਵਾਲੀ ’ਤੇ ਵਿਸ਼ੇਸ਼ ਸੁਰੱਖਿਆ ਸਾਵਧਾਨੀਆਂ, ਕਿਤੇ ਹੋ ਨਾ ਜਾਵੇ ਗਲਤੀ
Diwali 2024: ਦੀਵਾਲੀ ਭਾਰਤ ਵਿੱਚ ਮਨਾਏ ਜਾਣ ਵਾਲੇ ਸਭ ਤੋਂ ਮੁੱਖ ਅਤੇ ਪਿਆਰੇ ਤਿਉਹਾਰਾਂ ਵਿੱਚੋਂ ਇੱਕ ਹੈ। ਇਹ ਤਿਉਹਾਰ ਨਾ ਸਿਰਫ਼ ਦੀਵੇ ਬਾਲਣ ਅਤੇ ਪਟਾਕੇ ਚਲਾਉਣ ਦਾ ਪ੍ਰਤੀਕ ਹੈ, ਸਗੋਂ ਇਹ ਪ੍ਰੇਮ, ਭਾਈਚਾਰੇ ਅਤੇ ਖੁਸ਼ੀਆਂ ਦਾ ਵੀ ਸੁਨੇਹਾ ਦਿੰਦਾ ਹੈ। ਹਾਲਾਂਕਿ, ਦੀਵਾਲੀ ਦੇ ਦੌਰਾਨ ਤਿਉਹਾਰ ਦਾ ਆਨੰਦ ਲੈਂਦੇ...
Online Shopping ਦਾ ਟਰੈਂਡ: ਪਰੰਪਰਾ ਤੇ ਤਕਨੀਕ ਦਾ ਸੰਗਮ!
Online Shopping: ਤਿਉਹਾਰੀ ਸੀਜ਼ਨ ’ਚ ਭਾਰਤ ਦੇ ਰਿਵਾਇਤੀ ਬਜ਼ਾਰ ਅਤੇ ਈ-ਮਾਰਕੀਟਿੰਗ ਵਿਚਕਾਰ ਮੁਕਾਬਲੇਬਾਜ਼ੀ ਦਾ ਮੁੱਦਾ ਸਿਖ਼ਰ ’ਤੇ ਦੇਖਣ ਨੂੰ ਮਿਲਦਾ ਹੈ। ਇਨ੍ਹੀਂ ਦਿਨੀਂ ਦੇਸ਼ ’ਚ ਤਿਉਹਾਰਾਂ ਦੀ ਖਰੀਦਦਾਰੀ ਨੂੰ ਲੈ ਕੇ ਬਜ਼ਾਰ ਸਜੇ ਹੋਏ ਹਨ। ਕੱਪੜੇ, ਜਵੈਲਰੀ ਤੋਂ ਲੈ ਕੇ ਕਾਸਮੈਟਿਕਸ ਦਾ ਸਾਮਾਨ, ਗਿਫਟ ਆਈਟਮਾਂ,...