ਸਾਬਕਾ ਮੁੱਖ ਮੰਤਰੀ ਨੂੰ ਮਿਲੇ ਸਵਾਮੀ ਚੱਕਰਪਾਣੀ ਤੇ ਪ੍ਰਮੁੱਖ ਸੰਤ
ਗਊ-ਗੰਗਾ ਦੀ ਰੱਖਿਆ, ਸੁਰੱਖਿਆ ਦੀ ਕੀਤੀ ਅਪੀਲ
ਅਖਿਲੇਸ਼ ਯਾਦਵ ਨੇ ਕੀਤਾ ਪੂਰਨ ਸਹਿਯੋਗ ਦਾ ਵਾਅਦਾ
ਨਵੀਂ ਦਿੱਲੀ, (ਰਾਕੇਸ਼ ਛੋਕਰ/ਸੱਚ ਕਹੂੰ ਨਿਊਜ਼)। ਸੰਤ ਮਹਾਂਸਭਾ ਤੇ ਅਖਿਲ ਭਾਰਤੀ ਹਿੰਦੂ ਮਹਾਂਸਭਾ ਦੇ ਕੌਮੀ ਪ੍ਰਧਾਨ ਸਵਾਮੀ ਚਕਰਪਾਣੀ ਮਹਾਰਾਜ ਨੇ ਪ੍ਰਮੁੱਖ ਸੰਤਾਂ ਦੇ ਨਾਲ ਮਿਲ ਕੇ ਉੱਤਰ ਪ੍ਰਦੇਸ਼ ਦੇ ...
ਫਰਜ਼ੀ ਕੰਪਨੀਆਂ ‘ਤੇ ਸਿਕੰਜ਼ਾ : 2.26 ਲੱਖ ਫਰਜ਼ੀ ਕੰਪਨੀਆਂ ਦੀ ਰਜਿਸਟ੍ਰੇਸ਼ਨ ਰੱਦ
ਫਰਜ਼ੀ ਕੰਪਨੀਆਂ ਦੀ ਜਾਂਚ ਲਈ ਬਣਾਈ ਟਾਸਕ ਫੋਰਸ ਦੀ ਕੰਫਰਮ ਲਿਸਟ 'ਚ 16,537 ਕੰਪਨੀਆਂ
3.09 ਲੱਖ ਡਾਇਰੈਕਟਰ ਆਯੋਗ ਐਲਾਨੇ
ਨਵੀਂ ਦਿੱਲੀ, (ਏਜੰਸੀ)। ਸਰਕਾਰ ਨੇ ਜਾਰੀ ਵਿੱਤੀ ਵਰ੍ਹੇ 'ਚ ਫਰਜ਼ੀ ਕੰਪਨੀਆਂ ਵਿਰੁੱਧ ਕਾਰਵਾਈ ਦਾ ਦੂਜਾ ਗੇੜ ਸ਼ੁਰੂ ਕਰਨ ਦਾ ਅੱਜ ਐਲਾਨ ਕਰਦਿਆਂ ਕਿਹਾ ਕਿ ਇਸ ਦੌਰਾਨ 2,25,91...
ਦਮਨੀਤ ਸਿੰਘ ਮਾਨ ਨੇ ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ ‘ਚ ਜਿੱਤਿਆ ਚਾਂਦੀ ਦਾ ਤਮਗਾ
ਬਰਨਾਲਾ, (ਜੀਵਨ ਰਾਮਗੜ੍ਹ/ਸੱਚ ਕਹੂੰ ਨਿਊਜ਼)। ਬਰਨਾਲਾ ਸ਼ਹਿਰ ਦੇ ਅਥਲੀਟ ਦਮਨੀਤ ਸਿੰਘ ਮਾਨ ਨੇ ਜਪਾਨ ਦੇ ਸ਼ਹਿਰ ਗੀਫੂ ਵਿਖੇ ਚੱਲ ਰਹੀ 18ਵੀਂ ਏਸ਼ੀਅਨ ਜੂਨੀਅਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਚਾਂਦੀ ਦਾ ਤਮਗਾ ਜਿੱਤ ਕੇ ਸੂਬੇ ਅਤੇ ਦੇਸ਼ ਦਾ ਨਾਂਅ ਚਮਕਾਇਆ ਹੈ। ਦਮਨੀਤ ਸਿੰਘ ਮਾਨ ਨੇ ਹੈਮਰ ਥਰੋਅ ਈਵੈਂਟ 'ਚ 74.06 ਮ...
ਸ਼ਵਸੈਨਾ ਨੂੰ ਮਨਾਉਣ ‘ਚ ਨਾਕਾਮ ਰਹੇ ਅਮਿਤ ਸ਼ਾਹ
ਮੁੰਬਈ, (ਏਜੰਸੀ)। ਭਾਜਪਾ ਤੋਂ ਨਾਰਾਜ਼ ਸ਼ਿਵਸੈਨਾ ਦੇ ਕਾਰਜਕਾਰੀ ਪ੍ਰਧਾਨ ਉਦੈ ਠਾਕਰੇ ਨੂੰ ਮਨਾਉਣ ਅਮਿਤ ਸ਼ਾਹ ਬੁੱਧਵਾਰ ਸ਼ਾਮ ਮੁੰਬਈ 'ਚ ਉਨ੍ਹਾਂ ਦੇ ਘਰ ਮਾਤੋਸ਼੍ਰੀ ਪਹੁੰਚੇ ਦੋਵੇਂ ਦਰਮਿਆਨ ਕਰੀਬ ਢਾਈ ਘੰਟੇ ਤੱਕ ਗੱਲਬਾਤ ਹੋਈ। ਹਾਲਾਂਕਿ ਕੀ ਗੱਲ ਹੋਈ, ਹਾਲੇ ਇਸ ਦੀ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਮੁਲਾਕਾਤ ...
ਪ੍ਰਣਬ ਨੇ ਕੀਤੀ ਹੇਡਗੇਵਾਰ ਦੀ ਸ਼ਲਾਘਾ, ਦੱਸਿਆ ਭਾਰਤ ਮਾਂ ਦਾ ਮਹਾਨ ਸਪੂਤ
ਨਾਗਪੁਰ, (ਏਜੰਸੀ)। ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਅੱਜ ਨਾਗਪੁਰ 'ਚ ਕੌਮੀ ਸਵੈ ਸੇਵਕ ਸੰਘ ਦੇ ਸੰਸਥਾਪਕ ਹੇਡਗੇਵਾਰ ਦੇ ਘਰ ਪਹੁੰਚੇ। ਇੱਥੇ ਵਿਜੀਟਰ ਬੁੱਕ 'ਚ ਪ੍ਰਣਬ ਮੁਖਰਜੀ ਨੇ ਹੇਡਗੇਵਾਰ ਨੂੰ ਭਾਰਤ ਮਾਂ ਦਾ ਮਹਾਨ ਸਪੂਤ ਲਿਖਿਆ। ਇਸ ਦੌਰਾਨ ਪ੍ਰਣਬ ਮੁਖਰਜੀ ਦੇ ਨਾਲ ਆਰਐਸਐਸ ਮੁਖੀ ਮੋਹਨ ਭਾਗਵਤ ਵੀ ਮੌਜ਼ੂਦ ...
ਫਿਰੌਤੀ ਮਾਮਲਾ : ਅਬੂ ਸਲੇਮ ਨੂੰ ਸੱਤ ਸਾਲ ਦੀ ਸਜ਼ਾ
ਨਵੀਂ ਦਿੱਲੀ, (ਏਜੰਸੀ)। ਦਿੱਲੀ ਦੀ ਤੀਸ ਹਜ਼ਾਰੀ ਅਦਾਲਤ ਦੇ ਅਡੀਸ਼ਨਲ ਸੈਸ਼ਨ ਜੱਜ ਤਰੁਣ ਸਹਿਰਾਵਤ ਨੇ ਵੀਰਵਾਰ ਨੂੰ 5 ਕਰੋੜ ਰੁਪਏ ਦੀ ਰੰਗਦਾਰੀ ਮਾਮਲੇ 'ਚ ਅੰਡਰਵਰਲਡ ਡਾਨ ਅਬੂ ਸਲੇਮ ਨੂੰ ਸੱਤ ਸਾਲ ਦੇ ਸਖ਼ਤ ਸਜ਼ਾ ਸੁਣਾਈ ਹੈ। ਇਹ ਮਾਮਲਾ 2002 ਦਾ ਹੈ। ਸਲੇਮ ਨੇ ਦਿੱਲੀ ਦੇ ਇੱਕ ਕਾਰੋਬਾਰੀ ਅਸ਼ੋਕ ਗੁਪਤਾ ਨਾਲ ਪੰਜ ਕ...
ਪੈਟਰੋਲ ਕੀਮਤਾਂ ਦੇ ਸਤਾਏ ਨੇ ਪਰਧਾਨ ਮੰਤਰੀ ਨੂੰ ਭੇਜਿਆ 9 ਪੈਸੇ ਦਾ ਚੈੱਕ
ਦੁਖੀ ਹੋ ਕੇ ਵਿਰੋਧ ਕਰਨ ਦਾ ਲੱਭਿਆ ਅਨੋਖਾ ਤਰੀਕਾ
ਤੇਲੰਗਾਨਾ, (ਏਜੰਸੀ)। ਦੇਸ਼ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਲਗਾਤਾਰ ਵਾਧੇ ਸਬੰਧੀ ਵਿਰੋਧੀ ਧਿਰ ਸਰਕਾਰ 'ਤੇ ਲਗਾਤਾਰ ਹਮਲਾਵਰ ਬਣੀ ਹੋਈ ਹੈ। ਸਿਰਫ ਵਿਰੋਧੀ ਧਿਰ ਹੀ ਨਹੀਂ, ਸਗੋਂ ਆਮ ਜਨਤਾ ਵੀ ਇਸ ਸਬੰਧੀ ਖ਼ਾਸੀ ਨਰਾਜ਼ ਹੈ। ਜਗ੍ਹਾ-ਜਗ੍ਹਾ ਤੇਲ ਦੀਆਂ ਵ...
ਕਿਸਾਨਾਂ ਦਾ ਕਰਜ਼ਾ ਦਸ ਦਿਨਾਂ ‘ਚ ਮਾਫ ਕੀਤਾ ਜਾਵੇਗਾ : ਰਾਹੁਲ
ਕਾਂਗਰਸ ਸਰਕਾਰ 'ਚ ਸਾਡੇ ਵਰਕਰਾਂ ਦੀ ਪਹਿਲੀ ਜਗ੍ਹਾ ਹੋਵੇਗੀ
ਮੰਦਸੌਰ, (ਏਜੰਸੀ) ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਕਿਹਾ ਕਿ ਮੱਧ ਪ੍ਰਦੇਸ਼ 'ਚ ਕਾਂਗਰਸ ਦੀ ਸਰਕਾਰ ਬਣਨ 'ਤੇ ਦਸ ਦਿਨਾਂ ਦੇ ਅੰਦਰ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇਗਾ। ਗਾਂਧੀ ਨੇ ਮੰਦਸੌਰ ਜ਼ਿਲ੍ਹੇ ਦੇ ਪਿਪਲੀਆਮੰਡੀ 'ਚ ਕਿਸਾਨ ਗੋਲੀਕਾਂਡ...
ਗੰਨਾ ਕਾਸ਼ਤਕਾਰਾਂ ਲਈ 8500 ਰੁਪਏ ਕਰੋੜ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ
ਯੂਪੀ-ਮਹਾਂਰਾਸ਼ਟਰ ਦੀਆਂ 49 ਲੋਕ ਸਭਾ ਸੀਟਾਂ 'ਤੇ ਇਨ੍ਹਾਂ ਦਾ ਅਸਰ
ਖੰਡ ਦਾ ਬਣੇਗਾ ਬਫਰ ਸਟਾੱਕ
ਨਵੀਂ ਦਿੱਲੀ, (ਏਜੰਸੀ)। ਕਿਸਾਨਾਂ ਵੱਲੋਂ ਦੇਸ਼ ਭਰ 'ਚ ਚਲਾਏ ਜਾ ਰਹੇ ਅੰਦੋਲਨ ਦਰਮਿਆਨ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਮੋਦੀ ਕੈਬਨਿਟ ਨੇ ਅੱਜ ਖੰਡ ਮਿੱਲਾਂ ਲਈ 7007 ਕਰੋੜ ਰੁਪਏ ਦਾ ਬੇਲਆਊਟ ਪ...
ਆਰਬੀਆਈ : ਕਰਜ਼ੇ ਹੋਣਗੇ ਮਹਿੰਗੇ
ਰੈਪੋ ਦਰਾਂ 'ਚ ਵਾਧਾ, ਵਧ ਸਕਦੀ ਹੈ ਤੁਹਾਡੀ ਈਐਮਆਈ
ਨਵੀਂ ਦਿੱਲੀ, (ਏਜੰਸੀ)। ਕੌਮਾਂਤਰੀ ਬਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧੇ ਤੋਂ ਬਾਅਦ ਮਹਿੰਗਾਈ ਵਧਣ ਦੀ ਚਿੰਤਾ ਦੇ ਮੱਦੇਨਜ਼ਰ ਆਰਬੀਆਈ ਨੇ ਨੀਤੀਗਤ ਦਰਾਂ 'ਚ 0.25 ਫੀਸਦੀ ਦਾ ਵਾਧਾ ਕਰ ਦਿੱਤਾ ਹੈ। ਕਰੰਸੀ ਨੀਤੀ ਕਮੇਟੀ ਦੀ ਦੂਜੀ ਮਹੀਨਾ ਸਮੀਖਿਆ ਮੀਟ...