Building Collapse

Building Collapse: ਜੈੱਕਾਂ ਨਾਲ ਚੁੱਕਿਆ ਜਾ ਰਿਹਾ ਮਕਾਨ ਡਿੱਗਿਆ, 3 ਮਜ਼ਦੂਰਾਂ ਦੀ ਮੌਤ

ਜ਼ਿਲ੍ਹਾ ਬਰਨਾਲਾ ਦੇ ਪਿੰਡ ਫਰਵਾਹੀ ਵਿਖੇ ਵਾਪਰਿਆ ਭਿਆਨਕ ਹਾਦਸਾ Building Collapse: (ਜਸਵੀਰ ਗਹਿਲ) ਬਰਨਾਲਾ। ਜ਼ਿਲ੍ਹਾ ਬਰਨਾਲਾ ਦੇ ਨਜ਼ਦੀਕੀ ਪਿੰਡ ਫਰਵਾਹੀ ਵਿਖੇ ਐਤਵਾਰ ਤੜਕਸਾਰ ਇੱਕ ਦਰਦਨਾਕ ਹਾਦਸਾ ਵਾਪਰਿਆ। ਜਿਸ ’ਚ ਜੈੱਕਾਂ ਦੀ ਮੱਦਦ ਨਾਲ ਉੱਚੇ ਚੁੱਕੇ ਜਾ ਰਹੇ ਮਕਾਨ ਹੇਠਾਂ ਸੁੱਤੇ ਪਏ 3 ਮਜ਼ਦੂਰਾਂ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪ੍ਰਸ਼ਾਸਨ ਤੇ ਸਥਾਨਕ ਲੋਕਾਂ ਦੁਆਰਾ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

ਮਿਸਰ ‘ਚ ਇਮਾਰਤ ਡਿੱਗਣ ਕਾਰਨ 4 ਲੋਕਾਂ ਦੀ ਮੌਤ

ਮਿਸਰ : ਕਾਹਿਰਾ (ਏਜੰਸੀ)। ਮਿਸਰ ਦੇ ਉੱਤਰੀ ਸ਼ਹਿਰ ਅਲੈਗਜ਼ੈਂਡਰੀਆ ਵਿੱਚ ਇੱਕ ਰਿਹਾਇਸ਼ੀ ਇਮਾਰਤ ਡਿੱਗਣ ਕਾਰਨ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਮਿਸਰ ਦੀ ਅਧਿਕਾਰਤ ਅਹਿਰਾਮ ਆਨਲਾਈਨ ਨਿਊਜ਼ ਵੈੱਬਸਾਈਟ ਨੇ ਦਿੱਤੀ। ਅਹਿਰਾਮ ਵੈੱਬਸਾਈਟ ਨੇ ਕਿਹਾ ਕਿ ਪੁਲਿਸ, ਸਿਵਲ ਡਿਫੈਂਸ ਯੂਨਿਟਾਂ ਅਤੇ ਐਂਬੂਲੈਂਸਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ […]
ਦੇਸ਼  Breaking News  ਕੁੱਲ ਜਹਾਨ  ਇੱਕ ਨਜ਼ਰ 

ਮੁੱਖ ਮੰਤਰੀ ਦੇ ਸ਼ਹਿਰ ’ਚ ਉਸਾਰੀ ਅਧੀਨ ਬਿਲਡਿੰਗ ਡਿੱਗੀ, ਕਈ ਮਜ਼ਦੂਰ ਜਖਮੀ

ਉਕਤ ਬਿਲਡਿੰਗ ਦੀ ਨਹੀਂ ਲਈ ਗਈ ਸੀ ਪ੍ਰਵਾਨਗੀ : ਨਿਗਮ ਕਮਿਸ਼ਨਰ ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਮੁੱਖ ਮੰਤਰੀ ਦੇ ਸ਼ਹਿਰ ’ਚ ਨਜਾਇਜ਼ ਉਸਾਰੀਆਂ ਕਥਿਤ ਮਿਲੀਭੁਗਤ ਨਾਲ ਲਗਾਤਾਰ ਜਾਰੀ ਹਨ। ਅੱਜ ਇੱਕ ਉਸਾਰੀ ਅਧੀਨ ਬਣ ਰਹੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ ਇੱਥੇ ਕੰਮ ਕਰ ਰਹੇ ਅੱਧੀ ਦਰਜ਼ਨ ਤੋਂ ਵੱਧ ਮਜ਼ਦੂਰ ਜ਼ਖਮੀ ਹੋ ਗਏ। ਇਨ੍ਹਾਂ ਮਜ਼ਦੂਰਾਂ ਨੂੰ ਕਾਫ਼ੀ […]
ਪੰਜਾਬ  ਸੂਬੇ 

ਗੁਰਦੁਆਰੇ ਦੀ ਉਸਾਰੀ ਅਧੀਰ ਤਿੰਨ ਸੇਵਾਦਾਰਾਂ ਦੀ ਮੌਤ, ਤਿੰਨ ਜਖਮੀ

ਗੁਰਦੁਆਰੇ ਦੀ ਤੀਜੀ ਮੰਜਿਲ ਦਾ ਪਿਛਲਾ ਹਿੱਸਾ ਡਿੱਗਣ ਨਾਲ ਹੋਈ ਤਿੰਨ ਵਿਅਕੀਤਆਂ ਦੀ ਮੌਤ ਹਨੂੰਮਾਨਗੜ੍ਹ, ਏਜੰਸੀ। ਰਾਜਸਥਾਨ ‘ਚ ਹਨੂੰਮਾਨਗੜ੍ਹ ਜਿਲ੍ਹੇ ਨੋਹਰ ਥਾਣਾ ਖੇਤਰ ‘ਚ ਅੱਜ ਇੱਕ ਗੁਰਦੁਆਰੇ ਦੀ ਉਸਾਰੀ ਅਧੀਨ ਕੰਧ ਡਿੱਗਣ ਨਾਲ ਤਿੰਨ ਸੇਵਾਦਾਰਾਂ ਦੀ ਮੌਤ ਹੋ ਗਈ ਜਦੋਂ ਤਿੰਨ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਨੋਹਰ ਦੇ ਸਰਕਲ ਪੁਲਿਸ ਇੰਸਪੈਕਟਰ ਈਸ਼ਵਰ ਸਿੰਘ ਨੇ […]
ਦੇਸ਼  Breaking News