Saint Dr. MSG: ਅੱਜ ਆਏ MSG ਜੀ …!

Sach Kahoon Punjabi Desk Picture
Published On

(ਸੱਚ ਕਹੂੰ ਨਿਊਜ਼) ਸਰਸਾ। ਦ੍ਰਿੜ੍ਹ ਵਿਸ਼ਵਾਸ ਦੀ ਅਗਨੀ ਪ੍ਰੀਖਿਆ ਤੋਂ ਬਾਅਦ ਗੁਰੂ-ਸ਼ਿਸ਼ ਦੇ ਮਹਾਂਮਿਲਨ ਦੇ ਪਵਿੱਤਰ ਮਹੀਨੇ ਦੇ ਮੁਬਾਰਕ ਦਿਨ 17 ਜੂਨ ਦੀ ਸਮੂਹ ਸਾਧ-ਸੰਗਤ ਨੂੰ ਬਹੁਤ-ਬਹੁਤ ਵਧਾਈਆਂ। ਇਸ ਪਾਵਨ ਪਵਿੱਤਰ ਮਹੀਨੇ ‘ਚ ਅੱਜ ਦੇ ਹੀ ਦਿਨ ਪੂਜਨੀਕ ਗੁਰੂ ਜੀ 5 ਸਾਲਾਂ ‘ਚ ਪਹਿਲੀ ਵਾਰ ਬਰਨਾਵਾ ਆਸ਼ਰਮ ਪਧਾਰੇ ਅਤੇ ਆਪਣੇ ਦਰਸ਼ ਦੀਦਾਰ ਦੇ ਕੇ ਸਾਧ-ਸੰਗਤ ਨੂੰ ਖੁਸ਼ੀਆਂ ਨਾਲ ਭਰੇ ਰਹਿਮਤਾਂ ਦੇ ਸਮੁੰਦਰਾਂ ਦੇ ਸਮੁੰਦਰ ਲੁਟਾਏ। ਸਮੂਹ ਸਾਧ-ਸੰਗਤ ਨੂੰ ਇਸ ਪਵਿੱਤਰ 17 ਜੂਨ ਦੀਆਂ ਕੋਟਿਨ-ਕੋਟਿ ਵਧਾਈਆਂ ਹੋਣ ਜੀ,

ਵੱਡੇ ਭਾਗਾਂ ਨਾਲ ਪੂਜਨੀਕ ਪਿਤਾ ਜੀ ਦੇ ਨੂਰਾਨੀ ਦਰਸ਼ਨਾਂ ਦਾ
ਲਾਭ ਉਠਾਉਣ ਦੀ ਪਵਿੱਤਰ ਘੜੀ ਹੈ ਆਈ ਜੀ,

ਫਿਰ ਤੋਂ ਛੇਤੀ ਐਮਐਸਜੀ ਗੁਰੂ ਦੇ ਪਿਆਰੇ-ਪਿਆਰੇ ਦਰਸ਼ ਦੀਦਾਰ ਪਾਉਣ ਦੀ
ਅਸੀਂ ਸਭ ਨੇ ਸ਼ਹਿਨਸ਼ਾਹ ਜੀ ਦੇ ਪਵਿੱਤਰ ਚਰਨ ਕਮਲਾਂ ’ਚ ਲੀਵ ਹੈ ਲਗਾਈ ਜੀ।

ਪੂਜਨੀਕ ਦਾਤਾ, ਸੱਚੇ ਰਹਿਬਰ, ਕੁੱਲ ਮਾਲਕ ਜੀ,
ਹੁਣ ਛੇਤੀ ਡੇਰਾ ਸੱਚਾ ਸੌਦਾ ਦਰਬਾਰ ਆਓ ਜੀ,
ਫਿਰ ਤੋਂ ਵੱਖਰੀ ਆਪਣੀ ਬੇਅਪਾਰ
ਰਹਿਮਤਾਂ ਦੇ ਗੁਲਸ਼ਨ ਮਹਿਕਾਓ ਜੀ।

ਬ੍ਰਿਜੇਸ਼ ਕੁਮਾਰ ਇੰਸਾਂ
ਬਲਾਕ ਪ੍ਰੇਮੀ ਸੇਵਕ, ਰੁੜਕੀ (ਹਰਿਦੁਆਰ)

About The Author

Related Posts