Worried
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਟਿੱਡੀ ਦਲ ਨੇ ਫਿਕਰਾਂ ‘ਚ ਪਾਏ ਕਿਸਾਨ, ਬਾਗਾਂ ਨੂੰ ਵੱਡਾ ਖ਼ਤਰਾ
Published On
By Sach Kahoon Punjabi Desk
ਟਿੱਡੀ ਦਲ ਨੇ ਫਿਕਰਾਂ ‘ਚ ਪਾਏ ਕਿਸਾਨ, ਬਾਗਾਂ ਨੂੰ ਵੱਡਾ ਖ਼ਤਰਾ ਹਰਿਆਵਲ ਨੂੰ ਤਬਾਹ ਕਰਕੇ ਛੱਡਦਾ ਹੈ ਟਿੱਡੀ ਦਲ ਫਿਰੋਜ਼ਪੁਰ (ਸਤਪਾਲ ਥਿੰਦ)। ਰਾਜਸਥਾਨ ਦੇ ਵੱਖ-ਵੱਖ ਇਲਾਕਿਆਂ ‘ਚ ਫਸਲਾਂ ਦਾ ਭਾਰੀ ਨੁਕਸਾਨ ਕਰਨ ਮਗਰੋਂ ਪੰਜਾਬ-ਰਾਜਸਥਾਨ ਹੱਦ ਦੇ ਇਲਾਕਿਆਂ ‘ਚ ਘੁੰਮ ਰਹੇ ਟਿੱਡੀ ਦਲ Grasshoppers ਨੂੰ ਲੈ ਕੇ ਪੰਜਾਬ ਦੇ ਕਿਸਾਨ ਵੀ ਫਿਕਰਮੰਦ ਹੋ ਰਹੇ ਹਨ। ਸੋਸ਼ਲ […]
ਰਾਜਸਥਾਨ ‘ਚ ਮਾਸੂਮ ਬੱਚਿਆਂ ਦੀ ਮੌਤ, Sonia Gandhi ਨੇ ਜਤਾਈ ਚਿੰਤਾ
Published On
By Sach Kahoon Punjabi Desk
Sonia Gandhi ਨੇ ਗਹਿਲੋਤ ਸਰਕਾਰ ਦੀ ਮੰਗੀ ਰਿਪੋਰਟ ਨਵੀਂ ਦਿੱਲੀ। ਰਾਜਸਥਾਨ ਦੇ ਕੋਟਾ ‘ਚ ਮਾਸੂਮ ਬੱਚਿਆਂ ਦੀ ਮੌਤ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ ਹੈ। ਕੋਟਾ ਦੇ ਜੇ.ਕੇ.ਲੋਨ ਹਸਪਤਾਲ ‘ਚ ਬੱਚਿਆਂ ਦੀ ਮੌਤ ਦਾ ਅੰਕੜਾ ਵੱਧ ਕੇ 107 ਤੱਕ ਪਹੁੰਚ ਗਿਆ ਹੈ। ਰਾਜਸਥਾਨ ‘ਚ ਕਾਂਗਰਸ ਦੀ ਗਹਿਲੋਤ ਸਰਕਾਰ ਦੇ ਸੂਬੇ ‘ਚ ਬੱਚਿਆਂ ਦੀ […]
ਡਿਗੂੰ ਡਿਗੂੰ ਕਰਦੇ ਮਕਾਨ ਦਾ ਮੁੱਕਿਆ ਫਿਕਰ, ਹੋਈ ਪੱਕੀ ਛੱਤ ਨਸੀਬ
Published On
By Sach Kahoon Punjabi Desk
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਜਦੋਂ ਅਸਮਾਨ ‘ਚ ਕਾਲੇ ਬੱਦਲ ਅਤੇ ਬਿਜਲੀ ਚਮਕਣ ਲੱਗਦੀ ਤਾਂ ਵਿਧਵਾ ਭੈਣ ਅਮਨ ਕੌਰ ਦਾ ਦਿਲ ਆਪਣੀ ਘਰ ਦੀ ਡਿਗੂੰ-ਡਿਗੂੰ ਕਰਦੀ ਛੱਤ ਨੂੰ ਦੇਖ ਘਬਰਾਉਣ ਲੱਗ ਜਾਂਦਾ। ਉਸ ਨੂੰ ਡਰ ਸਤਾਉਂਦਾ ਕਿ ਕਿਤੇ ਅਸਮਾਨੋਂ ਵਰ੍ਹਦੇ ਮੀਂਹ ਦੇ ਪਾਣੀ ਨਾਲ ਉਸਦਾ ਜਾਂ ਉਸਦੇ ਬੱਚਿਆਂ ਦਾ ਕੋਈ ਨੁਕਸਾਨ ਨਾ ਹੋ ਜਾਵੇ। ਭੈਣ ਅਮਨ […]
ਇਨਸਾਨ ਨੂੰ ਰਾਮ-ਨਾਮ ਬਣਾਉਂਦੈ ਚਿੰਤਾਮੁਕਤ : ਪੂਜਨੀਕ ਗੁਰੂ ਜੀ
Published On
By Sach Kahoon Punjabi Desk
ਸਰਸਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜੇਕਰ ਸਾਰੀ ਉਮਰ ਖੁਸ਼ੀਆਂ ‘ਚ ਜਿਉਣਾ ਚਾਹੁੰਦਾ ਹੈ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਇਸ ਮਾਤਲੋਕ ‘ਚ ਪਾਉਣਾ ਚਾਹੁੰਦਾ ਹੈ, ਸੰਸਾਰ ‘ਚ ਰਹਿੰਦੇ ਹੋਏ ਭਾਵੇਂ ਹਨ੍ਹੇਰਾ ਆਵੇ ਜਾਂ ਪ੍ਰਕਾਸ਼ ਪਰ ਇਨਸਾਨ ‘ਤੇ ਉਸਦਾ ਕੋਈ ਅਸਰ ਨਾ ਹੋਵੇ, ਇਸ ਲਈ ਅੱਲ੍ਹਾ, […]
ਭਾਰਤ ਦੀ ਕਾਰਵਾਈ ਤੋਂ ਘਬਰਾਏ ਕੁਰੈਸ਼ੀ ਦੀ ਸੰਰਾ ਨੂੰ ਅਪੀਲ
Published On
By Sach Kahoon Punjabi Desk
ਇਸਲਾਮਾਬਾਦ। ਪਾਕਿਸਤਾਨ ਦੇ ਕਬਜੇ ਵਾਲੇ ਕਸ਼ਮੀਰ ਦੇ ਬਾਲਾਕੋਟ ‘ਚ ਅੱਤਵਾਦੀ ਠਿਕਾਨੇ ਤੇ ਭਾਰਤ ਦੀ ਕਾਰਵਾਈ ਤੋਂ ਘਬਰਾਏ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਸੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਦੇ ਪ੍ਰਮੁੱਖ ਏਟੋਨਿਓ ਗੁਟੇਰੇਸ ਨਾਲ ਖੇਤਰੀ ਸ਼ਾਤੀ ਕਰਨ ਲਈ ਪਹਿਲ ਕਰਨ ਦੀ ਅਪੀਲ ਕੀਤੀ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਸ੍ਰੀ ਗੁਟੇਰੇਸ ਨੂੰ ਪੱਤਰ ਲਿਖਕੇ ਭਾਰਤ ਦੀ ਸ਼ਿਕਾਇਤ ਕਰਦੇ […]
ਗੋਰੀ ਦੀਵਾਰ ‘ਤੇ ਚਿੰਤਾ ਤੇ ਹਾਹਾਕਾਰ
Published On
By Sach Kahoon Punjabi Desk
ਵਿਸ਼ਣੂ ਗੁਪਤ ਡੋਨਾਲਡ ਟਰੰਪ ਦੀ ਗੋਰੀ ਦੀਵਾਰ ਦੀ ਯੋਜਨਾ ਨੇ ਦੁਨੀਆ ਦੇ ਕਥਿਤ ਮਨੁੱਖੀ ਅਧਿਕਾਰ ਸੰਗਠਨਾਂ ਤੇ ਨਜਾਇਜ਼ ਸ਼ਰਨਾਰਥੀਆਂ ਦੇ ਸਮੱਰਥਕ ਗੁੱਟਾਂ ਦਰਮਿਆਨ ਖਲਬਲੀ ਮਚਾ ਰੱਖੀ ਹੈ । ਟਰੰਪ ਉਂਜ ਵੀ ਦੁਨੀਆ ਨੂੰ ਆਪਣੀਆਂ ਨੀਤੀਆਂ ਪ੍ਰੋਗਰਾਮਾਂ ਨਾਲ ਹੈਰਾਨ ਤੇ ਗੁੱਸੇ ਕਰਦੇ ਰਹੇ ਹਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਖਾਸੀਅਤ ਇਹ ਹੈ ਕਿ ਉਹ ਆਪਣੀਆਂ ਨੀਤੀਆਂ ਤੇ […]
ਆਲੂ ਬਾਰੇ ਚਿੰਤਤ ਹੋਇਆ ਸਦਨ, ਅਮਰਿੰਦਰ ਨੇ ਦਿੱਤਾ ਛੇਤੀ ਹੱਲ ਕਰਨ ਦਾ ਭਰੋਸਾ
Published On
By Sach Kahoon Punjabi Desk
ਪੰਜਾਬ ਸਰਕਾਰ ਨੇ ਆਲੂ ਅਤੇ ਖੰਡ ਬਰਾਮਦ ਕਰਨ ਦੀ ਮੰਗ ਕੇਂਦਰ ਸਰਕਾਰ ਕੋਲ ਚੁੱਕੀ ਚੰਡੀਗੜ | ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਵੱਲੋਂ ਪੇਸ਼ ਕੀਤੇ ਧਿਆਨ ਦਵਾਊ ਨੋਟਿਸ ‘ਤੇ ਮੁੱਖ ਮੰਤਰੀ ਜਿਨਾਂ ਕੋਲ ਖੇਤੀਬਾੜੀ ਮਹਿਕਮਾ ਵੀ ਹੈ, ਦੀ ਤਰਫ਼ੋਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਜਵਾਬ ਦਿੱਤਾ ਜਿਸ ਦੌਰਾਨ ਮੁੱਖ ਮੰਤਰੀ ਨੇ ਦਖ਼ਲ ਦਿੰਦਿਆਂ […]
‘ਪਾਕਿਸਤਾਨ ਜ਼ਿੰਦਾਬਾਦ’ ਲਿਖੇ ਸੇਬ ਮਿਲਣ ‘ਤੇ ਲੋਕਾਂ ‘ਚ ਚਿੰਤਾ
Published On
By Sach Kahoon Punjabi Desk
ਅੰਗਰੇਜ਼ੀ ਭਾਸ਼ਾ ‘ਚ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ ਕੋਟਕਪੂਰਾ ਸੇਬਾਂ ਵਾਲੀ ਪੇਟੀ ‘ਚੋਂ ਮਿਲੇ ਦੋ ਸੇਬਾਂ ‘ਤੇ ਅੰਗਰੇਜ਼ੀ ਭਾਸ਼ਾ ‘ਚ ‘ਪਾਕਿਸਤਾਨ ਜਿੰਦਾਬਾਦ, ਹਿੰਦੁਸਤਾਨ ਮੁਰਦਾਬਾਦ’ ਦੇ ਨਾਅਰੇ ਲਿਖੇ ਜਾਣ ਕਾਰਨ ਸ਼ਹਿਰ ਦੇ ਜਾਗਰੂਕ ਲੋਕਾਂ ‘ਚ ਚਿੰਤਾ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਸਥਾਨਕ ਜੈਤੋ ਸੜਕ ‘ਤੇ ਸਥਿੱਤ ਮਹਿਤਾ ਚੌਂਕ ਵਿਖੇ ਫਲ਼ਾਂ ਦੀ ਰੇਹੜੀ ਲਾਉਣ […]
ਸੈਸ਼ਨ ਦੀਆਂ ਬੈਠਕਾਂ ਲਈ ਨਹੀਂ ਕੋਈ ਪਾਰਟੀ ਚਿੰਤਤ, ਹਰ ਕੋਈ ਲੱਗਿਆ ਹੋਇਆ ਐ ਰਾਜਨੀਤੀ ਚਮਕਾਉਣ
Published On
By Sach Kahoon Punjabi Desk
ਅਕਾਲੀ-ਭਾਜਪਾ ਨੇ ਸ਼ੁਰੂਆਤ ਕੀਤੀ ਸੀ ਛੋਟੇ ਸੈਸ਼ਨ ਦੀ, 6 ਬੈਠਕਾਂ ਦਾ ਕੀਤਾ ਬਜਟ ਸੈਸ਼ਨ ਪੇਸ਼ ਅਕਾਲੀ-ਭਾਜਪਾ ਵਿਚਕਾਰ ਦਰਮਿਆਨ 6 ਤੋਂ 10 ਬੈਠਕਾਂ ਦਾ ਹੁੰਦਾ ਰਿਹਾ ਐ ਬਜਟ ਸੈਸ਼ਨ ਚੰਡੀਗੜ੍ਹ (ਅਸ਼ਵਨੀ ਚਾਵਲਾ)। ਅਗਾਮੀ ਬਜਟ ਸੈਸ਼ਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਗਰਮਾਉਣ ਵਾਲੀ ਅਕਾਲੀ-ਭਾਜਪਾ ਨੇ ਖ਼ੁਦ ਹੀ ਬਜਟ ਸੈਸ਼ਨ ਨੂੰ ਛੋਟਾ ਕਰਨ ਦੀ ਸ਼ੁਰੂਆਤ ਕੀਤੀ ਸੀ, ਜਿਸ […]
