The Wallet

ਬਟੂਆ

ਬਟੂਆ ਇੱਕ ਦਿਨ ਚਿੰਪੂ ਖਰਗੋਸ਼ ਆਪਣੇ ਸਾਈਕਲ ’ਤੇ ਸਕੂਲ ਜਾ ਰਿਹਾ ਸੀ, ਉਸ ਦੇ ਨਾਲ ਉਸ ਦੇ ਦੋਸਤ ਰਾਣੂ ਬਾਂਦਰ ਤੇ ਸੋਨੂੰ ਭਾਲੂ ਵੀ ਸਾਈਕਲ ’ਤੇ ਸਨ। ਫਿਰ ਚਿੰਪੂ ਦੀ ਸਾਈਕਲ ਚੈਨ ਉੱਤਰ ਗਈ। ‘‘ਅਰੇ, ਰੁਕੋ-ਰੁਕੋ, ਮੈਨੂੰ ਸਾਈਕਲ ਦੀ ਚੈਨ ਚੜ੍ਹਾਉਣ ਦਿਓ!’’ ਇਹ ਕਹਿ ਕੇ ਉਹ ਸਾਈਕਲ ਤੋਂ ਹੇਠਾਂ ਉੱਤਰ ਕੇ ਚੈਨ ਚੜ੍ਹਾਉਣ ਲੱਗਾ। ‘‘ਯਾਰ […]
ਬਾਲ ਸਾਹਿਤ  ਕਿਲਕਾਰੀਆਂ  ਬਾਲ ਕਹਾਣੀਆਂ