PSEB Latest Notification

PSEB Certificate Rules: PSEB ਨੇ ਸਰਟੀਫਿਕੇਟ ਲੈਣ ਸਬੰਧੀ ਬਦਲਿਆ ਨਿਯਮ, ਵਿਦਿਆਰਥੀਆਂ ਨੂੰ ਜਾਰੀ ਹੋਏ ਨਵੇਂ ਆਦੇਸ਼

PSEB Certificate Rules: ਮੋਹਾਲੀ (ਸੱਚ ਕਹੂੰ ਨਿਊਜ਼)। ਪੰਜਾਬ ਸਕੂਲ ਸਿੱਖਿਆ ਬੋਰਡ (ਪੀਐਸਈਬੀ) ਨੇ ਵਿਦਿਆਰਥੀਆਂ ਨੂੰ ਡੁਪਲੀਕੇਟ ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕਿਰਿਆ ਵਿੱਚ ਇੱਕ ਵੱਡਾ ਬਦਲਾਅ ਕੀਤਾ ਹੈ। ਹੁਣ ਕਿਸੇ ਵੀ ਉਮੀਦਵਾਰ ਲਈ ਡੁਪਲੀਕੇਟ ਸਰਟੀਫਿਕੇਟ ਪ੍ਰਾਪਤ ਕਰਨ ਲਈ ਪੁਲਿਸ ਰਿਪੋਰਟ ਦਰਜ ਕਰਨਾ ਲਾਜ਼ਮੀ ਹੋਵੇਗਾ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਪੁਲਿਸ ਰਿਪੋਰਟ ਤੋਂ ਬਿਨਾਂ ਦੂਜੀ ਕਾਪੀ […]
ਸਿੱਖਿਆ  ਪੰਜਾਬ  Breaking News  ਇੱਕ ਨਜ਼ਰ