Jattu Engineers

32,730 ਦਰਸ਼ਕਾਂ ਇਕੱਠੇ ਬੈਠ ਕੇ ਵੇਖੀ ਜੱਟੂ ਇੰਜੀਨੀਅਰ

ਆਪਣੇ ਆਪ ਵਿੱਚ ਬਣਾਇਆ ਵੱਖਰਾ ਰਿਕਾਰਡ ਨਰੇਸ਼ ਕੁਮਾਰ, ਸੰਗਰੂਰ:ਆਨਲਾਈਨ ਮਾਹੀ ਸਿਨੇਮਾ ਸੰਗਰੂਰ ਵਿਖੇ ਬੀਤੀ ਰਾਤ ਇਕ ਵੱਖਰਾ ਰਿਕਾਰਡ ਕਾਇਮ ਹੋਇਆ ਜਦੋਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਬਣਾਈ ਫਿਲਮ ਜੱਟੂ ਇੰਜੀਨੀਅਰ ਦੇ ਵਿਸ਼ੇਸ਼ ਸ਼ੋਅ ਦੇਖਣ ਲਈ 32,730 ਦਰਸ਼ਕਾਂ ਨੇ ਇਕੱਠਿਆ ਬੈਠਕੇ ਫਿਲਮ ਵੇਖੀ। ਇਸ ਬਾਰੇ ਜਾਣਕਾਰੀ ਦਿੰਦਿਆਂ 45 ਮੈਂਬਰ ਹਰਿੰਦਰ […]
ਮਨੋਰੰਜਨ