Mann
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ
Published On
By Sach Kahoon Punjabi Desk
ਮਨ ਕੀ ਬਾਤ/ਆਦਿਵਾਸੀ ਜੋੜੇ ਨੂੰ ਪੰਚਾਇਤ ਨੇ ਕੱਢਿਆ ਪਿੰਡੋਂ ਬਾਹਰ ਤਿਰੁਵੰਤਪੁਰਮ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਨ ਕੀ ਬਾਤ ਪ੍ਰੋਗਰਾਮ ‘ਚ ਕੇਰਲ ਦੇ ਜਿਸ ਆਦਿਵਾਸੀ ਬਜ਼ੁਰਗ ਜੋੜੇ ਦੀ ਪ੍ਰਸ਼ੰਸਾ ਕੀਤੀ ਸੀ, ਉਸ ਨੂੰ ਉਸ ਦੇ ਭਾਈਚਾਰੇ ਨੇ ਸਮਾਜ ਤੋਂ ਬਾਈਕਾਟ ਕਰ ਦਿੱਤਾ ਹੈ। ਇਸ ਜੋੜੇ ‘ਤੇ ਦੋਸ਼ ਲਾਏ ਗਏ ਕਿ ਉਸ ਨੇ ਇੱਕ ਅਜਿਹੀ […]
ਗੁਜਰਾਤ ਸ਼ਰਾਬਬੰਦੀ ਦੇ ਬਾਵਜੂਦ ਤਰੱਕੀ ਵੱਲ, ਪੰਜਾਬ ਸ਼ਰਾਬ ਤੋਂ ਕਮਾਈ ਕਰਕੇ ਵੀ ਕਰਜ਼ਾਈ: ਮਾਨ
Published On
By Sach Kahoon Punjabi Desk
‘ਸੱਚ ਕਹੂੰ’ ਪ੍ਰਤੀਨਿਧਾਂ ਨਾਲ ਨਸ਼ਿਆਂ ਦੇ ਮੁੱਦੇ ‘ਤੇ ਡਾ. ਅਮਰਜੀਤ ਸਿੰਘ ਮਾਨ ਦੀ ਵਿਸ਼ੇਸ਼ ਗੱਲਬਾਤ ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ, ਸੰਗਰੂਰ ਪੰਜਾਬ ਦੀ ਧਰਤੀ ਨੂੰ ਇੰਨ੍ਹੀ ਦਿਨੀਂ ਦਰਿਆਵਾਂ ਦੀ ਨਹੀਂ ਨਸ਼ਿਆਂ ਦੀ ਧਰਤੀ ਕਿਹਾ ਜਾਣ ਲੱਗਿਆ ਹੈ ਪਿਛਲੀ ਅਕਾਲੀ-ਭਾਜਪਾ ਦੀ ਸਰਕਾਰ ਸਮੇਂ ਵਿਰੋਧੀ ਪਾਰਟੀਆਂ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਕਾਂਗਰਸ ਤੇ ਆਮ ਆਦਮੀ ਪਾਰਟੀ ਵੱਲੋਂ ਤਤਕਾਲੀਨ ਸਰਕਾਰ […]
ਢਿਲੋਂ ਆਰੂਸਾ ਆਲਮ ਦੀ ਵੋਟ ਜ਼ਰੂਰ ਪਵਾ ਸਕਦੇ ਹਨ : ਮਾਨ
Published On
By Sach Kahoon Punjabi Desk
ਸੰਗਰੂਰ। ਲੋਕ ਸਭਾ ਚੋਣਾਂ ਕਰਕੇ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ‘ਤੇ ਲੀਡਰਾਂ ਵੱਲੋਂ ਹਰ ਹਮਲੇ ਦਾ ਜਵਾਬ ਦਿੱਤਾ ਜਾ ਰਿਹਾ। ਸੰਗਰੂਰ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ ਵੀ ਚੌਤਰਫਾ ਹਮਲੇ ਝੱਲਣੇ ਪੈ ਰਹੇ ਹਨ। ਮਾਨ ਨੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਬਿਆਨ ‘ਤੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਹੈ। ਮਾਨ ਨੇ […]
ਵਿਦੇਸ਼ ਮੰਤਰਾਲੇ ਵੱਲੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੂੰ ਝਟਕਾ!
Published On
By Sach Kahoon Punjabi Desk
ਮਾਲੇਰਕੋਟਲਾ ਖੇਤਰੀ ਪਾਸਪੋਰਟ ਦਫ਼ਤਰ ਦੀ ਮੁੱਖ ਮਹਿਮਾਨ ਰਜ਼ੀਆ ਸੁਲਤਾਨਾ ਨੂੰ ਬਣਾਇਆ ਸੰਗਰੂਰ (ਗੁਰਪ੍ਰੀਤ ਸਿੰਘ) । ਆਪਣੀਆਂ ਕਵਿਤਾਵਾਂ ਰਾਹੀਂ ਮੋਦੀ ਸਰਕਾਰ ਨੂੰ ਆਪਣੇ ਵਿਅੰਗ ਦਾ ਨਿਸ਼ਾਨਾ ਬਣਾਉਂਦੇ ਆ ਰਹੇ ਸੰਗਰੂਰ ਦੇ ਮੈਂਬਰ ਪਾਰਲੀਮੈਂਟ ਨੂੰ ਕੇਂਦਰੀ ਵਿਦੇਸ਼ ਮੰਤਰਾਲੇ ਨੇ ਝਟਕਾ ਦਿੰਦਿਆਂ ਮਾਲੇਰਕੋਟਲਾ ‘ਚ ਖੁੱਲ੍ਹਣ ਜਾ ਰਹੇ ਖੇਤਰੀ ਪਾਸਪੋਰਟ ਦਫ਼ਤਰ ਦੀ ਮੁੱਖ ਮਹਿਮਾਨੀ ਸੂਬੇ ਦੀ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਦੇ […]
ਸ਼ਰਾਬ ਪੀਤੀ, ਲੋਕਾਂ ਦਾ ਖੂਨ ਨਹੀਂ ਪੀਤਾ : ਮਾਨ
Published On
By Sach Kahoon Punjabi Desk
ਸੰਗਰੂਰ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਸ਼ਰਾਬ ਛੱਡਣ ਦੇ ਐਲਾਨ ਤੋਂ ਬਾਅਦ ਸਿਆਸਤ ਵਿਚ ਹੱਲਚਲ ਸ਼ੁਰੂ ਹੋ ਗਈ ਹੈ। ਕੋਈ ਮਾਨ ਦੇ ਇਸ ਐਲਾਨ ਨੂੰ ਚੰਗਾ ਕਹਿ ਰਿਹਾ ਹੈ ਅਤੇ ਕੋਈ ਇਸ ਦਾ ਮਜ਼ਾਕ ਬਣਾ ਰਿਹਾ ਹੈ। ਮਾਨ ਦਾ ਕਹਿਣਾ ਹੈ ਕਿ ਉਹ ਇੰਨੀ ਪੀਂਦਾ ਨਹੀਂ ਸੀ ਕਿ ਜਿੰਨਾਂ […]
ਮਾਨ ਦੇ ਸ਼ਰਾਬ ਛੱਡਣ ਤੇ ਨਹੀਂ ਯਕੀਨ : ਸੁਖਬੀਰ
Published On
By Sach Kahoon Punjabi Desk
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੰਸਦ ਮੈਂਬਰ ਭਗਵੰਤ ਮਾਨ ਦੇ ਸ਼ਰਾਬ ਛੱਡਣ ‘ਤੇ ਯਕੀਨ ਨਹੀਂ ਹੈ।। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਪਹਿਲਾਂ ਕਈ ਵਾਰ ਸ਼ਰਾਬ ਛੱਡਣ ਦੀ ਗੱਲ ਕਹਿ ਚੁੱਕੇ ਹਨ ਪਰ ਉਨ੍ਹਾਂ ਦੀ ਗੱਲ ‘ਤੇ ਯਕੀਨ ਨਹੀਂ ਕੀਤਾ ਜਾ ਸਕਦਾ ਕਿ ਉਹ ਸੱਚ ਬੋਲਦੇ ਹਨ ਜਾਂ ਫਿਰ ਝੂਠ।। ਬਿਕਰਮ […]
ਬਾਦਲ ਪਰਿਵਾਰ ਨੂੰ ਮੈਂ ਸੁਫਨੇ ‘ਚ ਦਿਸਦਾ ਹਾਂ : ਭਗਵੰਤ ਮਾਨ
Published On
By Sach Kahoon Punjabi Desk
ਭਗਵੰਤ ਮਾਨ ਵੱਲੋਂ ਚੀਮਾ ਮੰਡੀ ‘ਚ ਗਊਸ਼ਾਲਾ ਦਾ ਦੌਰਾ ਚੀਮਾ ਮੰਡੀ, (ਕ੍ਰਿਸ਼ਨ/ਸੱਚ ਕਹੂੰ ਨਿਊਜ਼)। ਬਾਦਲ ਪਰਿਵਾਰ ਦੇ ਮੈਂ ਸੁਪਨੇ ‘ਚ ਆਉਂਦਾ ਹਾਂ ਤਦੇ ਸਾਰਾ ਦਿਨ ਪੂਰਾ ਪਰਿਵਾਰ ਮੇਰਾ ਨਾਂਅ ਹੀ ਰਟਦਾ ਰਹਿੰਦਾ ਐ ਇਹ ਪ੍ਰਗਟਾਵਾ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਸਥਾਨਕ ਗਊਸ਼ਾਲਾ ਵਿੱਚ ਦੌਰਾ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਸਮੇਂ ਜਦੋਂ ਪੱਤਰਕਾਰਾਂ […]
