Loud Volume Tractor

Traffic Violation: ਉੱਚੀ ਆਵਾਜ਼ ‘ਚ ਡੈਕ ਵਜਾਉਣ ਵਾਲੇ ਟਰੈਕਟਰ ਚਾਲਕ ਖਿਲਾਫ਼ ਪੁਲਿਸ ਨੇ ਕੀਤੀ ਸਖ਼ਤ ਕਾਰਵਾਈ

Traffic Violation: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅਕਸਰ ਹੀ ਲੋਕਾਂ ਵੱਲੋਂ ਟਰੈਫਿਕ ਨਿਯਮਾਂ ਦੀ ਉਲੰਘਣਾ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਕਈ ਵਾਰ ਲੋਕਾਂ ਵੱਲੋਂ ਟਰੈਕਟਰਾਂ ਦੇ ਉੱਪਰ ਵੱਡੇ ਡੈਕ ਲਗਾ ਕੇ ਉੱਚੀ ਆਵਾਜ਼ ਛੱਡੀ ਹੁੰਦੀ ਹੈ। ਅਜਿਹੇ ਇੱਕ ਮਾਮਲਾ ਸਾਹਮਣੇ ਆਇਆ ਫ਼ਰੀਦਕੋਟ ਦਾ ਜਿੱਥੇ ਫ਼ਰੀਦਕੋਟ ਪੁਲਿਸ ਵੱਲੋਂ ਇੱਕ ਟਰੈਕਟਰ ਚਾਲਕ ਨੂੰ ਰੋਕਿਆ ਗਿਆ ਜਿਸ ਵੱਲੋਂ ਟਰੈਕਟਰ ’ਤੇ ਡੈਕ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ