Lead
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਅੰਡਰ-19 ਵਿਸ਼ਵ ਕੱਪ: ਭਾਰਤ ਨੇ ਜਪਾਨ ਨੂੰ 10 ਵਿਕਟਾਂ ਨਾਲ ਦਰੜਿਆ
Published On
By Sach Kahoon Punjabi Desk
ਕੁਆਰਟਰ ਫਾਈਨਲ ‘ਚ ਪਹੁੰਚਿਆ ਭਾਰਤ, ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜਪਾਨ ਨੂੰ ਸਿਰਫ 41 ਦੌੜਾਂ ‘ਤੇ ਕੀਤਾ ਢੇਰ ਬਲੋਏਮਫੋਂਟੇਨ | ਰਵੀ ਬਿਸ਼ਨੋਈ ਦੀ 5 ਦੌੜਾਂ ‘ਤੇ 4 ਵਿਕਟਾਂ ਦੀ ਘਾਤਕ ਗੇਂਦਬਾਜ਼ੀ ਦੀ ਬਦੌਲਤ ਭਾਰਤ ਅੰਡਰ-19 ਕ੍ਰਿਕਟ ਟੀਮ ਨੇ ਜਪਾਨ ਨੂੰ ਇੱਥੇ ਆਈਸੀਸੀ ਅੰਡਰ-19 ਵਿਸ਼ਵ ਕੱਪ ‘ਚ ਮੰਗਲਵਾਰ ਨੂੰ ਸਿਰਫ 41 ਦੌੜਾਂ ‘ਤੇ ਢੇਰ ਕਰਕੇ ਮੁਕਾਬਲਾ […]
ਜਲਾਲਾਬਾਦ ‘ਚ ਆਵਲਾ ਨੇ ਪਛਾੜਿਆ ਅਕਾਲੀ ਉਮੀਦਵਾਰ
Published On
By Sach Kahoon Punjabi Desk
– ਜਲਾਲਾਬਾਦ ‘ਚ ਆਵਲਾ ਨੇ ਪਛਾੜਿਆ ਅਕਾਲੀ ਉਮੀਦਵਾਰ – 18ਵੇਂ ਰਾਊਂਡ ‘ਚ ਅਕਾਲੀ ਦਲ ਦੇ ਉਮੀਦਵਾਰ ਤੋਂ 16057 ਵੋਟਾਂ ਨਾਲ ਅੱਗੇ ਜਲਾਲਾਬਾਦ, ਸੱਚ ਕਹੂੰ ਨਿਊਜ਼। ਹਲਕਾ Jalalabad ‘ਚ ਕਾਂਗਰਸ ਪਾਰਟੀ ਦੇ ਰਮਿੰਦਰ ਆਵਲਾ ਨੇ ਅਕਾਲੀ ਦਲ ਦੇ ਉਮੀਦਵਾਰ ਨੂੰ ਕਾਫੀ ਵੋਟਾਂ ਨਾਲ ਪਛਾੜ ਦਿੱਤਾ ਹੈ। ਆਵਲਾ ਹਰ ਰਾਊਂਡ ‘ਚ ਵੱਡੀ ਲੀਡ ਬਣਾ ਰਹੇ ਹਨ ਜਿਸ ਕਾਰਨ […]
ਦਾਖਾ ‘ਚ ਮਨਪ੍ਰੀਤ ਇਆਲੀ ਨੇ ਬਣਾਈ ਵੱਡੀ ਲੀਡ
Published On
By Sach Kahoon Punjabi Desk
ਦਾਖਾ ‘ਚ ਮਨਪ੍ਰੀਤ ਇਆਲੀ ਨੇ ਬਣਾਈ ਵੱਡੀ ਲੀਡ ਕਾਂਗਰਸੀ ਉਮੀਦਵਾਰ ਤੋਂ 9294 ਵੋਟਾਂ ਨਾਲ ਅੱਗੇ ਦਾਖਾ, ਸੱਚ ਕਹੂੰ ਨਿਊਜ਼। ਪੰਜਾਬ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਵਿੱਚ ਦਾਖਾ ਹਲਕੇ ਤੋਂ ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੇ ਵੱਡੀ ਲੀਡ ਬਣਾਈ ਹੋਈ ਹੈ ਤੇ ਲਗਾਤਾਰ ਜਿੱਤ ਵੱਲ ਵਧ ਰਹੇ ਹਨ। ਮਨਪ੍ਰੀਤ ਇਆਲੀ ਨੇ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸਿੰਘ ਸੰਧੂ […]
ਪੰਜਾਬ ‘ਚ ਕਾਂਗਰਸ ਨੇ ਬਣਾਈ ਲੀਡ
Published On
By Sach Kahoon Punjabi Desk
ਸਿਰਫ ਦਾਖਾ ‘ਚ ਹੀ ਅਕਾਲੀ ਉਮੀਦਵਾਰ ਅੱਗੇ ਚੰਡੀਗੜ੍ਹ, ਸੱਚ ਕਹੂੰ ਨਿਊਜ਼। ਪੰਜਾਬ ‘ਚ ਚਾਰ ਵਿਧਾਨ ਸਭਾ ਹਲਕਿਆਂ ‘ਚ ਹੋ ਰਹੀਆਂ ਜ਼ਿਮਨੀ ਚੋਣਾਂ ਦੇ ਅੱਜ ਆ ਰਹੇ ਨਤੀਜਿਆਂ ‘ਚ ਕਾਂਗਰਸ ਦਾਖਾ ਹਲਕੇ ਨੂੰ ਛੱਡ ਕੇ ਬਾਕੀ ਤਿੰਨੇ ਹਲਕਿਆਂ ‘ਚ ਅੱਗੇ ਚਲ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ‘ਚ ਮੁਕੇਰੀਆਂ, ਦਾਖਾਂ, ਫਗਵਾੜਾ, ਤੇ ਜਲਾਲਾਬਾਦ ‘ਚ ਜ਼ਿਮਨੀ ਚੋਣਾਂ […]
ਭਾਰਤ ਲਈ ਅੱਗੇ ਵੀ ਅਗਵਾਈ ਕਰਦੇ ਰਹਿਣਗੇ ਧੋਨੀ : ਸ਼ੁਕਲਾ
Published On
By Sach Kahoon Punjabi Desk
ਸਹਾਰਨਪੁਰ (ਏਜੰਸੀ)। ਆਈਪੀਐਲ ਚੇਅਰਮੈਨ ਰਾਜੀਵ ਸ਼ੁਕਲਾ ਨੇ ਸਾਬਕਾ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਅਜੇ ਉਨ੍ਹਾਂ ‘ਚ ਕਾਫੀ ਕ੍ਰਿਕੇਟ ਬਾਕੀ ਹੈ ਅਤੇ ਉਹ ਅੱਗੇ ਵੀ ਦੇਸ਼ ਦਾ ਅਗਵਾਈ ਕਰਨਗੇ ਸ਼ੁਕਲਾ ਸਹਾਰਨਪੁਰ ਦੇ ਗਿਆਨਕਲਸ਼ ਇੰਟਰਨੈਸ਼ਲਨ ਸਕੂਲ ਦੇ ਮੈਦਾਨ ‘ਚ ਅੰਤਰਰਾਸ਼ਟਰੀ ਪੱਧਰ ਦੀ ਕ੍ਰਿਕੇਟ ਪਿੱਚ ਦਾ ਉਦਘਾਟਨ ਪ੍ਰੋਗਰਾਮ ‘ਚ ਸ਼ਾਮਲ ਹੋਣ ਆਏ ਸਨ […]
ਲੋਕ ਸਭਾ ਚੋਣ ਨਤੀਜੇ: ਪੰਜਾਬ ‘ਚ ਕਾਂਗਰਸ ਚੱਲ ਰਹੀ ਹੈ ਅੱਗੇ
Published On
By Sach Kahoon Punjabi Desk
ਸਖ਼ਤ ਸੁਰੱਖਿਆ ਪ੍ਰਬੰਧਾਂ ‘ਚ ਹੋ ਰਹੀ ਹੈ ਵੋਟਾਂ ਦੀ ਗਿਣਤੀ ਨਵੀਂ ਦਿੱਲੀ। 17ਵੀਂ ਲੋਕ ਸਭਾ ਦੀਆਂ 543 ਸੀਟਾਂ ਲਈ ਹੋ ਰਹੀ ਵੋਟਾਂ ਦੀ ਗਿਣਤੀ (ਲੋਕ ਸਭਾ ਚੋਣ ਨਤੀਜੇ) ਜੋ ਸਵੇਰੇ 8 ਵਜੇ ਸ਼ੁਰੂ ਹੋ ਚੁੱਕੀ ਹੈ ‘ਚ ਤਾਜਾ ਰੁਝਾਨਾਂ ਵਿੱਚ ਪੰਜਾਬ ‘ਚ ਕਾਂਗਰਸ ਪਾਰਟੀ ਅੱਗੇ ਚੱਲ ਰਹੀ ਹੈ। ਅੱਜ ਸਵੇਰੇ 8 ਵਜੇ ਸਖ਼ਤ ਸੁਰੱਖਿਆ ਪ੍ਰਬੰਧਾਂ […]
ਦੋਵਾਂ ਟੀਮਾਂ ਦਰਮਿਆਨ ਹੋਵੇਗੀ ਵਾਧੇ ਲਈ ਟੱਕਰ
Published On
By Sach Kahoon Punjabi Desk
ਭਾਰਤ-ਵੈਸਟਇੰਡੀਜ਼ ਦਰਮਿਆਨ ਚੌਥਾ ਇੱਕ ਰੋਜ਼ਾ ਮੈਚ ਏਜੰਸੀ ਮੁੰਬਈ, 28 ਅਕਤੂਬਰ ਭਾਰਤ ਅਤੇ ਵੈਸਟਇੰਡੀਜ਼ ਦਰਮਿਆਨ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ‘ਚ ਚੌਥਾ ਇੱਕ ਰੋਜ਼ਾ ਦਿਨ-ਰਾਤ ਮੁਕਾਬਲਾ ਅੱਜ ਖੇਡਿਆ ਜਾਵੇਗਾ ਜਿੱਥੇ ਪੰਜ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ‘ਤੇ ਚੱਲ ਰਹੀਆਂ ਦੋਵੇਂ ਟੀਮਾਂ 2-1 ਦਾ ਵਾਧਾ ਬਣਾਉਣ ਲਈ ਸਖ਼ਤ ਸੰਘਰਸ਼ ਕਰਨਗੀਆਂ ਘਰੇਲੂ ਟੀਮ ਪਿਛਲੇ ਦੋਵੇਂ ਮੈਚਾਂ […]
ਭਾਰਤ-ਵਿੰਡੀਜ਼ ਲੜੀ:ਬੁਮਰਾਹ-ਭੁਵੀ ਦੀ ਮਜ਼ਬੂਤੀ ਨਾਲ ਵਾਧੇ ਦੀ ਕੋਸ਼ਿਸ਼ ਕਰੇਗਾ ਭਾਰਤ
Published On
By Sach Kahoon Punjabi Desk
5 ਮੈਚਾਂ ਦੀ ਲੜੀ ‘ਚ 1-0 ਨਾਲ ਅੱਗੇ ਭਾਰਤ ਬੁਮਰਾਹ-ਭੁਵੀ ਦੀ ਸ਼ਮੂਲੀਅਤ ਕਾਰਨ ਵਿੰਡੀਜ਼ ਬੱਲੇਬਾਜ਼ਾਂ ਦੀ ਵਧ ਸਕਦੀ ਹੈ ਮੁਸ਼ਕਿਲ ਪੂਨੇ, 26 ਅਕਤੂਬਰ ਭਾਰਤੀ ਕ੍ਰਿਕਟ ਟੀਮ ਵੈਸਟਇੰਡੀਜ਼ ਵਿਰੁੱਧ ਪਿਛਲੇ ਇੱਕ ਰੋਜ਼ਾ ‘ਚ ਵੱਡੇ ਸਕੋਰ ਦੇ ਬਾਵਜ਼ੂਦ ਬਰਾਬਰੀ ‘ਤੇ ਰਹੀ ਸੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਅਤੇ ਭੁਵਨੇਸ਼ਵਰ ਕੁਮਾਰ ਦੀ ਟੀਮ ‘ਚ ਵਾਪਸੀ ਤੋਂ ਬਾਅਦ ਉਸਦੀ ਕੋਸ਼ਿਸ਼ […]
ਪੁਜਾਰਾ ਦਾ ਜੁਝਾਰੂ ਸੈਂਕੜਾ, ਭਾਰਤ ਨੂੰ ਵਾਧਾ
Published On
By Sach Kahoon Punjabi Desk
ਮੋਈਨ ਅਲੀ ਨੇ ਲਈਆਂ ਪੰਜ ਵਿਕਟਾਂ | Sports News ਸਾਊਥੈਮਪਟਨ (ਏਜੰਸੀ)। ਸ਼੍ਰੀਮਾਨ ਭਰੋਸੇਮੰਦ ਚੇਤੇਸ਼ਵਰ ਪੁਜਾਰਾ (ਨਾਬਾਦ 132) ਦੇ 15ਵੇਂ ਸੈਂਕੜੇ ਅਤੇ ਉਸਦੀ ਪੁਛੱਲੇ ਬੱਲੇਬਾਜ਼ਾਂ ਨਾਲ ਮਹੱਤਵਪੂਰਨ ਭਾਈਵਾਲੀ ਦੀ ਬਦੌਲਤ ਭਾਰਤ ਨੇ ਇੰਗਲੈਂਡ ਵਿਰੁੱਧ ਚੌਥੇ ਟੈਸਟ ਦੇ ਦੂਸਰੇ ਦਿਨ 273 ਦੌੜਾਂ ਬਣਾ ਕੇ ਪਹਿਲੀ ਪਾਰੀ ‘ਚ 27 ਦੌੜਾਂ ਦੀ ਮਹੱਤਵਪੂਰਨ ਬੜਤ ਹਾਸਲ ਕਰ ਲਈ। ਇੰਗਲੈਂਡ ਨੇ […]
ਰਾਏ ਦੇ ਸੈਂਕੜੇ ਨਾਲ ਇੰਗਲੈਂਡ ਨੂੰ 4-0 ਦਾ ਵਾਧਾ
Published On
By Sach Kahoon Punjabi Desk
ਚੇਸਟਰ ਲੀ ਸਟਰੀਟ (ਏਜੰਸੀ)। ਓਪਨਰ ਜੇਸਨ ਰਾਏ (101) ਦੀ ਸੈਂਕੜੇ ਵਾਲੀ ਪਾਰੀ ਦੀ ਮੱਦਦ ਨਾਲ ਇੰਗਲੈਂਡ ਨੇ ਆਸਟਰੇਲੀਆ ਨੂੰ ਲੜੀ ਦੇ ਚੌਥੇ ਇੱਕ ਰੋਜ਼ਾ ‘ਚ 32 ਗੇਂਦਾਂ ਬਾਕੀ ਰਹਿੰਦੇ ਛੇ ਵਿਕਟਾਂ ਨਾਲ ਹਰਾ ਦਿੱਤਾ। ਜਿਸ ਦੇ ਨਾਲ ਹੀ ਉਹ ਪਹਿਲੀ ਵਾਰ ਪੁਰਾਣੀ ਵਿਰੋਧੀ ਟੀਮ ਵਿਰੁੱਧ 5-0 ਦੀ ਕਲੀਨ ਸਵੀਪ ਦੇ ਕਰੀਬ ਪਹੁੰਚ ਗਿਆ ਹੈ।ਪੰਜ ਮੈਚਾਂ […]
ਹਿੰਸਾ ਦਾ ਰਸਤਾ ਛੱਡੋ, ਸ਼ਾਂਤੀਪੂਰਨ ਜੀਵਨ ਜੀਓ
Published On
By Sach Kahoon Punjabi Desk
ਡੀਜੀਪੀ ਨੇ ਅੱਤਵਾਦੀਆਂ ਦੇ ਪਰਿਵਾਰਾਂ ਨੂੰ ਕੀਤੀ ਅਪੀਲ | Path To Violence ਪਾਕਿ ਨੇ ਜੰਗਬੰਦੀ ਦੀ ਉਲੰਘਣਾ ਕੀਤੀ | Path To Violence ਸ੍ਰੀਨਗਰ (ਏਜੰਸੀ)। ਜੰਮੂ ਜੰਮੂ ਕਸ਼ਮੀਰ ‘ਚ ਕਠੂਆ ਤੇ ਸਾਂਬਾ ਜ਼ਿਲ੍ਹੇ ‘ਚ ਕੌਮਾਂਤਰੀ ਸਰਹੱਦ ‘ਤੇ ਪਾਕਿਸਤਾਨ ਨੇ ਅੱਜ ਗੋਲੀਬਾਰੀ ਕਰਦਿਆਂ ਜੰਗਬੰਦੀ ਦੀ ਉਲੰਘਣਾ ਕੀਤੀ ਤੇ ਇਸ ਗੋਲੀਬਾਰੀ ‘ਚ ਸਰਹੱਦੀ ਸੁਰੱਖਿਆ ਬਲ (ਬੀਐਸਐਫ) ਦਾ ਇੱਕ […]
ਰਹਾਣੇ ਕਰ ਸਕਦੇ ਹਨ ਭਾਰਤ ਦੀ ਕਪਤਾਨੀ
Published On
By Sach Kahoon Punjabi Desk
ਚੋਣਕਰਤਾ ਕੁੱਲ ਛੇ ਟੀਮਾਂ ਦਾ ਕਰਨਗੇ ਐਲਾਨ | Cricket News ਵਿਰਾਟ ਦੀ ਜਗ੍ਹਾ ਲੈ ਸਕਦਾ ਹੈ ਸ਼੍ਰੇਅਸ ਅਈਅਰ | Cricket News ਆਇਰਲੈਂਡ ਵਿਰੁੱਧ ਟੀ20 ਮੈਚਾਂ ਦੇ ਕਪਤਾਨ ਹੋ ਸਕਦੇ ਨੇ ਰੋਹਿਤ ਸ਼ਰਮਾ | Cricket News ਬੰਗਲੂਰੁ (ਏਜੰਸੀ)। ਇੰਗਲਿਸ਼ ਕਾਉਂਟੀ ਟੀਮ ਸਰ੍ਹੇ ਲਈ ਜੂਨ ‘ਚ ਖੇਡਣ ਜਾ ਰਹੇ ਕਪਤਾਨ ਵਿਰਾਟ ਕੋਹਲੀ ਦੀ ਗੈਰਮੌਜ਼ੂਦਗੀ ‘ਚ ਅਫ਼ਗਾਨਿਸਤਾਨ ਦੇ […]
