Intentions are

ਪਾਕਿਸਤਾਨ ਦੀ ਨੀਅਤ ਸਹੀ ਨਹੀਂ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਯੋਜਨਾ ਸਬੰਧੀ ਬੋਲੇ ਸਵਾਮੀ ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਭਾਜਪਾ ਦੇ ਰਾਜ ਸਭਾ ਮੈਂਬਰ ਸੁਬਰਮਣੀਅਮ ਸਵਾਮੀ ਨੇ ਕਿਹਾ ਕਿ ਦੇਸ਼ ਹਿੱਤ ‘ਚ ਪਾਕਿਸਤਾਨ ਨਾਲ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਯੋਜਨਾ ‘ਤੇ ਫਿਲਹਾਲ ਅੱਗੇ ਨਹੀਂ ਵਧਣਾ ਚਾਹੀਦਾ ਤੇ ਮੌਜ਼ੂਦਾ ਹਾਲਾਤਾਂ ‘ਤੇ ਸਿੱਖ ਭਾਈਚਾਰਾ ਜ਼ਰੂਰ ਹੀ ਇਸ ਗੱਲ ਨੂੰ ਸਮਝੇਗਾ ਕਿ ਇਸ ਪਿੱਛੇ ਗੁਆਂਢੀ ਦੇਸ਼ […]
ਦੇਸ਼