Buried

ਵਰਦੀਆਂ ਦਾ ਬਹੁ-ਕਰੋੜੀ ‘ਸਕੈਮ’ ਕਬਰ ‘ਚ ਦਫ਼ਨ

ਸਿੱਖਿਆ ਵਿਭਾਗ ਵੱਲੋਂ ਈ ਟੈਂਡਰ ਰਾਹੀਂ 11 ਲੱਖ ਵਿਦਿਆਰਥੀਆਂ ਨੂੰ ਵਰਦੀ ਸਪਲਾਈ ਕਰਨ ਦਾ ਦਿੱਤਾ ਗਿਆ ਸੀ ਆਰਡਰ ਅਸ਼ਵਨੀ ਚਾਵਲਾ/ਚੰਡੀਗੜ੍ਹ। ਪੰਜਾਬ ‘ਚ ਇਸੇ ਸਾਲ ਹੋਇਆ ਸਕੂਲੀ ਵਰਦੀਆਂ ਦਾ ਬਹੁ ਕਰੋੜੀ ‘ਸਕੈਮ’ ਸਿੱਖਿਆ ਵਿਭਾਗ ਨੇ ਕਬਰ ‘ਚ ਦਫ਼ਨ ਕਰ ਦਿੱਤਾ ਹੈ। ਇਸ ਬਹੁ-ਕਰੋੜੀ ‘ਸਕੈਮ’ ਦੀ ਅੱਜ ਤੱਕ ਨਾ ਤਾਂ ਜਾਂਚ ਮੁਕੰਮਲ ਹੋਈ ਹੈ ਅਤੇ ਨਾ ਹੀ ਦੋਸ਼ੀਆਂ […]
ਪੰਜਾਬ  ਸੂਬੇ 

ਪਿੰਡ ਭੋਤਨਾ ਵਿਖੇ ਕਰਜ਼ੇ ਹੇਠ ਦੱਬੇ ਪਰਿਵਾਰ ਦੇ ਆਖਰੀ ਚਿਰਾਗ ਨੇ ਵੀ ਦਿੱਤੀ ਜਾਨ

ਕਰਜ਼ੇ ‘ਚ ਫਸੇ ਪਰਿਵਾਰ ‘ਚ ਪਹਿਲਾਂ ਵੀ ਹੋ ਚੁੱਕੀਆਂ ਨੇ 4 ਖੁਦਕੁਸ਼ੀਆਂ ਬਰਨਾਲਾ (ਜਸਵੀਰ ਸਿੰਘ)। ਜ਼ਿਲ੍ਹਾ ਬਰਨਾਲਾ ਦੇ ਪਿੰਡ ਭੋਤਨਾ ਵਿਖੇ ਇੱਕੋ ਪਰਿਵਾਰ ‘ਚ ਕਰਜ਼ੇ ਕਾਰਨ ਪੰਜਵੀਂ ਖ਼ੁਦਕੁਸ਼ੀ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ ਪਤਾ ਲੱਗਾ ਹੈ ਕਿ ਪਰਿਵਾਰ ਦੇ ਇਕਲੌਤੇ ਪੁੱਤਰ ਨੇ ਵੀ ਆਪਣੇ ਸਿਰ ਚੜ੍ਹੇ ਕਰਜ਼ੇ ਦਾ ਭਾਰ ਨਾ ਸਹਾਰਦਿਆਂ ਸਪਰੇਅ ਪੀ […]
ਪੰਜਾਬ  Breaking News  ਸੂਬੇ 

ਭਈਏ ਨੇ ਜਿਮੀਂਦਾਰ ਨੂੰ ਮਾਰ ਕੇ ਰੂੜੀ ‘ਚ ਦੱਬਿਆ

22 ਦਸੰਬਰ ਤੋਂ ਲਾਪਤਾ ਸੀ ਜਿਮੀਂਦਾਰ ਪੁਲਿਸ ਨੇ ਸੁਲਝਾਈ ਕਤਲ ਦੀ ਗੁੱਥੀ ਸਨੌਰ| ਬੀਤੇ ਸਾਲ ਦੀ 22 ਦਸੰਬਰ ਤੋਂ ਪਿੰਡ ਨਿਆਮਤਪੁਰ ਦੇ ਲਾਪਤਾ ਜਿਮੀਂਦਾਰ ਜਗੀਰ ਸਿੰਘ ਦੇ ਕਤਲ ਦੀ ਗੁੱਥੀ ਨੂੰ ਅੱਜ ਥਾਣਾ ਜੁਲਕਾਂ ਦੀ ਪੁਲਿਸ ਨੇ ਸੁਲਝਾ ਲਿਆ ਹੈ, ਜਿਸ ਨੂੰ ਕਿ ਪਿੰਡ ਨੇੜਲੇ ਇੱਕ ਡੇਰੇ ਦੇ ਜਿਮੀਂਦਾਰ ਲੱਖਾ ਸਿੰਘ ਦੇ ਨੌਕਰ ਰਾਜ ਕੁਮਾਰ ਉਰਫ […]
ਪੰਜਾਬ