Aman Arora visit

Sunam News: ਜ਼ਿਲ੍ਹਾ ਪ੍ਰੀਸ਼ਦ ਜੋਨ ਸ਼ੇਰੋਂ ਤੋਂ ਚੋਣ ਜਿੱਤੇ ਪਾਲਾ ਫੌਜੀ ਦੇ ਘਰ ਪੁੱਜੇ ਮੰਤਰੀ ਅਮਨ ਅਰੋੜਾ

ਪਾਰਟੀ ਲੋਕਾਂ ਦੀਆਂ ਉਮੀਦਾਂ ਤੇ ਖਰੀ ਉੱਤਰ ਰਹੀ ਹੈ : ਅਮਨ ਅਰੋੜਾ Sunam News: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਆਮ ਆਦਮੀ ਪਾਰਟੀ ਦੇ ਉਮੀਦਵਾਰ ਜ਼ਿਲ੍ਹਾ ਪਰੀਸ਼ਦ ਜੋਨ ਸ਼ੇਰੋਂ ਤੋਂ ਜਸਪਾਲ ਸਿੰਘ ਪਾਲਾ ਫੌਜੀ ਦੇ ਚੋਣ ਜਿੱਤਣ ਉਪਰੰਤ ਆਮ ਆਦਮੀ ਪਾਰਟੀ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਉਹਨਾਂ ਦੇ ਗ੍ਰਹਿ ਸ਼ੇਰੋਂ ਵਿਖੇ ਪੁੱਜੇ, ਜਿੱਥੇ ਉਹਨਾਂ […]
ਪੰਜਾਬ  Breaking News  ਇੱਕ ਨਜ਼ਰ