After-Wining-Ipl-Dhoni-Saiidthere-is-no-Age-factor

ਖ਼ਿਤਾਬ ਜਿੱਤ ਕੇ ਧੋਨੀ ਬੋਲੇ, ਉਮਰ ਨਹੀਂ ਫਿਟਨੈੱਸ ਦੇਖੋ

ਮੁੰਬਈ (ਏਜੰਸੀ)। ਚੇਨਈ ਸੁਪਰ ਕਿੰਗਜ਼ ਦੀ ਟੀਮ ‘ਚ ਕਈ ਉਮਰਦਰਾਜ ਖਿਡਾਰੀ ਸਨ ਅਤੇ ਆਈ.ਪੀ.ਐਲ. ਸ਼ੁਰੂ ਹੋਣ ਸਮੇਂ ਆਲੋਚਕਾਂ ਨੇ ਇਸ ਗੱਲ ‘ਤੇ ਕਾਫ਼ੀ ਚਰਚਾ ਕੀਤੀ ਸੀ ਪਰ ਟੀਮ ਚੈਂਪੀਅਨ ਬਣਨ ‘ਚ ਸਫ਼ਲ ਰਹੀ ਅਤੇ ਉਸਦੇ ਕਪਤਾਨ ਮਹਿੰਦਰ ਸਿੰਘ (Mahendra Singh Dhoni) ਧੋਨੀ ਨੇ ਵੀ ਕਿਹਾ ਕਿ ਉਮਰ ਨਹੀਂ, ਸਗੋਂ ਫਿਟਨੈੱਸ ਮਾਅਨਾ ਰੱਖਦੀ ਹੈ ਫ਼ਾਈਨਲ ‘ਚ […]
Breaking News  ਖੇਡ ਮੈਦਾਨ