Pension News

Old Age Pension Punjab: ਬੁਢਾਪਾ ਪੈਨਸ਼ਨ ਸਬੰਧੀ ਪੰਜਾਬ ਸਰਕਾਰ ਨੇ ਚੁੱਕਿਆ ਵੱਡਾ ਕਦਮ, ਪੜ੍ਹੋ ਪੂਰੀ ਖਬਰ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Old Age Pension Punjab: ਮ੍ਰਿਤਕ ਪੈਨਸ਼ਨਰਾਂ ਦੀ ਪਛਾਣ ਕਰਨ ਤੇ ਸਹੀ ਲਾਭਪਾਤਰੀਆਂ ਨੂੰ ਪੈਨਸ਼ਨ ਦੀ ਵੰਡ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ‘ਸਾਧੇ ਬੁਜੁਰਗ ਸਦਾ ਮਾਨ’ ਸਿਰਲੇਖ ਹੇਠ ਇੱਕ ਵਿਸ਼ੇਸ਼ ਸਰਵੇਖਣ ਕੀਤਾ ਗਿਆ। ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਵਿਆਪਕ ਸਰਵੇਖਣ ਰਾਹੀਂ, 67,852 […]
ਪੰਜਾਬ  Breaking News  ਇੱਕ ਨਜ਼ਰ 

Pension News: ਲੱਖਾਂ ਪੈਨਸ਼ਨਰਾਂ ਤੇ ਮੁਲਾਜ਼ਮਾਂ ਨੂੰ ਮੁੱਖ ਮੰਤਰੀ ਦਾ ਤੋਹਫ਼ਾ, ਮਹਿੰਗਾਈ ਭੱਤਾ ਵਧਿਆ, ਬਕਾਇਆ ਵੀ ਦਿੱਤਾ ਜਾਵੇਗਾ, ਜਲਦੀ ਹੀ ਖਾਤੇ ’ਚ ਆਵੇਗੀ ਵਧੀ ਹੋਈ ਤਨਖਾਹ

Pension News: ਦੇਹਰਾਦੂਨ। ਉੱਤਰਾਖੰਡ ਦੇ ਸਰਕਾਰੀ ਕਰਮਚਾਰੀਆਂ ਅਤੇ ਪੈਨਸ਼ਨਰਾਂ ਲਈ ਖੁਸ਼ਖਬਰੀ ਹੈ। ਸੂਬੇ ਦੀ ਪੁਸ਼ਕਰ ਸਿੰਘ ਧਾਮੀ ਸਰਕਾਰ ਨੇ ਆਪਣੇ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੇ ਮਹਿੰਗਾਈ ਭੱਤੇ/ਮਹਿੰਗਾਈ ਰਾਹਤ ਵਿੱਚ ਵਾਧਾ ਕੀਤਾ ਹੈ, ਜਿਸ ਤੋਂ ਬਾਅਦ ਕੇਂਦਰ ਵਾਂਗ ਡੀਏ 53% ਤੋਂ ਵਧ ਕੇ 55% ਹੋ ਗਿਆ ਹੈ। ਨਵੀਆਂ ਦਰਾਂ ਜਨਵਰੀ 2025 ਤੋਂ ਲਾਗੂ ਹੋਣਗੀਆਂ, ਅਜਿਹੀ ਸਥਿਤੀ ਵਿੱਚ, […]
ਦੇਸ਼  Breaking News  ਬਿਜਨਸ  ਇੱਕ ਨਜ਼ਰ 

Pension Schceme: ਸੇਵਾਮੁਕਤੀ ਤੋਂ ਬਾਅਦ ਲਈ ਚੁਣੋ ਸਹੀ ਪੈਨਸ਼ਨ ਯੋਜਨਾ

Pension Schceme: ਵਿੱਤੀ ਸੁਰੱਖਿਆ ਹਰ ਵਿਅਕਤੀ ਦੇ ਜੀਵਨ ਦਾ ਇੱਕ ਮਹੱਤਵਪੂਰਨ ਪੱਖ ਹੈ, ਖ਼ਾਸ ਕਰਕੇ ਰਿਟਾਇਰਮੈਂਟ ਤੋਂ ਬਾਅਦ। ਇਸ ਵਿਚ, ਯੂਪੀਐਸ (ਯੂਨੀਫਾਰਮ ਪੈਨਸ਼ਨ ਸਿਸਟਮ) ਅਤੇ ਐਨਪੀਐਸ (ਨੈਸ਼ਨਲ ਪੈਨਸ਼ਨ ਸਿਸਟਮ) ਵਰਗੀਆਂ ਪੈਨਸ਼ਨ ਯੋਜਨਾਵਾਂ ਵਿੱਤੀ ਸਥਿਰਤਾ ਦੇ ਵਿਕਲਪ ਵਜੋਂ ਸਾਹਮਣੇ ਆਉਂਦੀਆਂ ਹਨ। ਹਾਲਾਂਕਿ, ਦੋਵੇਂ ਯੋਜਨਾਵਾਂ ਵਿੱਤੀ ਸੁਰੱਖਿਆ ਪ੍ਰਦਾਨ ਕਰਦੀਆਂ ਹਨ, ਪਰ ਇਨ੍ਹਾਂ ਵਿਚ ਕੁਝ ਬੁਨਿਆਦੀ ਅੰਤਰ ਹਨ, […]
ਦੇਸ਼  Breaking News  ਇੱਕ ਨਜ਼ਰ 

Pension News: ਐਮਰਜੈਂਸੀ ਦੌਰਾਨ ਜੇਲ੍ਹ ਜਾਣ ਵਾਲਿਆਂ ਲਈ ਸਰਕਾਰ ਵੱਲੋਂ ਪੈਨਸ਼ਨ ਦੇਣ ਦਾ ਐਲਾਨ!

Pension News: ਉੜੀਸਾ (ਏਜੰਸੀ)। ਉੜੀਸਾ ਸਰਕਾਰ ਨੇ ਐਮਰਜੈਂਸੀ ਦੌਰਾਨ ਜੇਲ੍ਹ ਜਾਣ ਵਾਲੇ ਲੋਕਾਂ ਲਈ ਮਹੀਨਾਵਾਰ ਪੈਨਸ਼ਨ ਦਾ ਐਲਾਨ ਕੀਤਾ ਹੈ। ਇਹ ਜਾਣਕਾਰੀ ਇੱਕ ਮੀਡੀਆ ਰਿਪੋਰਟ ਵਿੱਚ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ ਸੂਬੇ ਦੇ ਉਹ ਸਾਰੇ ਲੋਕ ਜੋ ਐਮਰਜੈਂਸੀ ਦੌਰਾਨ ਜੇਲ੍ਹਾਂ ਵਿੱਚ ਬੰਦ ਸਨ ਅਤੇ 1 ਜਨਵਰੀ 2025 ਤੱਕ ਜ਼ਿੰਦਾ ਹਨ, ਉਹ ਇਸ ਪੈਨਸ਼ਨ ਦੇ ਯੋਗ […]
ਦੇਸ਼  ਪੰਜਾਬ  Breaking News  ਸੂਬੇ  ਇੱਕ ਨਜ਼ਰ 

Punjab National Bank FD: ਪੰਜਾਬ ਨੈਸ਼ਨਲ ਬੈਂਕ ਦਾ ਨਵੇਂ ਸਾਲ ਦਾ ਤੋਹਫਾ, ਐਫ਼ਡੀ ਸਕੀਮ ’ਚ ਲਾਉਣਾ ਐ ਪੈਸਾ ਤਾਂ ਜ਼ਰੂਰ ਪੜ੍ਹੋ ਇਹ ਅਪਡੇਟ

Punjab National Bank FD: ਪੰਜਾਬ ਨੈਸ਼ਨਲ ਬੈਂਕ ਨੇ ਨਵੇਂ ਸਾਲ ਦੇ ਮੌਕੇ ’ਤੇ ਆਪਣੇ ਗਾਹਕਾਂ ਨੂੰ ਤੋਹਫਾ ਦਿੰਦੇ ਹੋਏ ਫਿਕਸਡ ਡਿਪਾਜ਼ਿਟ (ਐਫ਼ਡੀ) ’ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ। ਬੈਂਕ ਨੇ ਕੁਝ ਚੁਣੀਆਂ ਮਿਆਦਾਂ ਲਈ ਵਿਆਜ ਦਰਾਂ ਨੂੰ ਸੋਧਿਆ ਹੈ, ਜੋ 1 ਜਨਵਰੀ, 2025 ਤੋਂ ਲਾਗੂ ਹੋ ਗਈਆਂ ਹਨ। ਆਓ ਜਾਣਦੇ ਹਾਂ ਪੰਜਾਬ ਨੈਸ਼ਨਲ ਬੈਂਕ ਵੱਲੋਂ […]
ਦੇਸ਼  Breaking News  ਬਿਜਨਸ  ਇੱਕ ਨਜ਼ਰ 

Pension News: ਸਰਕਾਰ ਨੇ 80 ਤੋਂ ਵੱਧ ਪੈਨਸ਼ਨਰਾਂ ਲਈ ਕੀਤਾ ਵਾਧੂ ਪੈਨਸ਼ਨ ਦਾ ਐਲਾਨ, ਪੜ੍ਹੋ ਪੂਰੀ ਸਕੀਮ…

Pension News: ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਸੇਵਾਮੁਕਤੀ ਤੋਂ ਬਾਅਦ ਮਿਲਣ ਵਾਲੀ ਪੈਨਸ਼ਨ ਵਿੱਚ ਇੱਕ ਨਵੀਂ ਸਹੂਲਤ ਜੋੜ ਦਿੱਤੀ ਗਈ ਹੈ, ਦਰਅਸਲ ਪੈਨਸ਼ਨ ਅਤੇ ਪੈਨਸ਼ਨਰਜ਼ ਭਲਾਈ ਵਿਭਾਗ ਨੇ ਹਾਲ ਹੀ ਵਿੱਚ 80 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਲਈ ਵਾਧੂ ਪੈਨਸ਼ਨ ਦਾ ਐਲਾਨ ਕੀਤਾ ਹੈ। ਇਸ ਵਾਧੂ ਪੈਨਸ਼ਨ ਨੂੰ ਤਰਸਯੋਗ ਭੱਤਾ […]
ਦੇਸ਼  Breaking News  ਦਿੱਲੀ  ਸੂਬੇ  ਇੱਕ ਨਜ਼ਰ 

Government News: ਖੁਸ਼ਖਬਰੀ! ਇਹ ਸਰਕਾਰ ਦੇਵੇਗੀ ਹਰ ਮਹੀਨੇ 5000 ਰੁਪਏ ਪੈਨਸ਼ਨ, ਸਿਰਫ਼ ਇਨ੍ਹਾਂ ਲੋਕਾਂ ਨੂੰ ਮਿਲੇਗਾ ਲਾਭ

Government News: ਨਵੀਂ ਦਿੱਲੀ। ਭਾਰਤ ਸਰਕਾਰ ਦੇਸ਼ ਦੇ ਲੋਕਾਂ ਲਈ ਕਈ ਯੋਜਨਾਵਾਂ ਚਲਾਉਂਦੀ ਰਹਿੰਦੀ ਹੈ। ਦੇਸ਼ ਦੇ ਕਰੋੜਾਂ ਲੋਕ ਸਰਕਾਰੀ ਸਕੀਮਾਂ ਦਾ ਲਾਭ ਲੈ ਰਹੇ ਹਨ। ਇਹ ਸਰਕਾਰੀ ਸਕੀਮਾਂ ਜ਼ਿਆਦਾਤਰ ਗਰੀਬ ਅਤੇ ਲੋੜਵੰਦ ਲੋਕਾਂ ਲਈ ਹਨ। ਕੇਂਦਰ ਸਰਕਾਰ ਤੋਂ ਇਲਾਵਾ ਭਾਰਤ ਦੇ ਵੱਖ-ਵੱਖ ਰਾਜਾਂ ਦੀਆਂ ਰਾਜ ਸਰਕਾਰਾਂ ਵੀ ਆਪਣੇ-ਆਪਣੇ ਰਾਜਾਂ ਦੇ ਨਾਗਰਿਕਾਂ ਲਈ ਕਈ ਤਰ੍ਹਾਂ […]
ਦੇਸ਼  Breaking News  ਦਿੱਲੀ  ਬਿਜਨਸ  ਇੱਕ ਨਜ਼ਰ 

Pension News: ਖੁਸ਼ਖਬਰੀ! ਹੁਣ ਬੱਚਿਆਂ ਦੀ ਵੀ ਲੱਗੇਗੀ ਪੈਨਸ਼ਨ, ਮਿਲਣਗੇ ਐਨੇ ਲੱਖ ਰੁਪਏ…

Pension News: ਹੁਣ ਨਾਬਾਲਗ ਭਾਵ 18 ਸਾਲ ਤੋਂ ਛੋਟੇ ਬੱਚਿਆਂ ਦਾ ਵੀ ਨੈਸ਼ਨਲ ਪੈਨਸ਼ਨ ਸਕੀਮ (NPS Vatsalya Scheme) ਜਾਂ ਐਨਪੀਐਸ (NPS) ’ਚ ਖਾਤਾ ਖੁੱਲ੍ਹਵਾਇਆ ਜਾ ਸਕਦਾ ਹੈ। ਜੀ ਹਾਂ, ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਰਾਸ਼ਟਰੀ ਪੈਨਸ਼ਨ ਯੋਜਨਾ ਵਾਤਸੱਲਿਆ ਸ਼ੁਰੂ ਕਰਨ ਲਈ ਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀਐਫਆਰਡੀਏ) ਨਾਲ ਹੱਥ ਮਿਲਾਇਆ ਹੈ। ਇਹ 18 […]
ਦੇਸ਼  Breaking News  ਬਿਜਨਸ  ਇੱਕ ਨਜ਼ਰ 

Viral Video : ਇੰਨੇ ਕਿਲੋਮੀਟਰ ਬਡ਼ੀ ਔਖੀ ਪੈਨਸ਼ਨ ਲੈਣ ਪਹੁੰਚੀ ਬਜ਼ੁਰਗ ਔਰਤ!

ਭੁਵਨੇਸ਼ਵਰ (ਏਜੰਸੀ)। ਉੜੀਸਾ ਦੇ ਕਿਓਂਝੋਰ ਵਿੱਚ, ਇੱਕ 80 ਸਾਲ ਦੀ ਬਜ਼ੁਰਗ ਔਰਤ ਨੂੰ ਆਪਣੀ ਪੈਨਸ਼ਨ ਲੈਣ ਲਈ ਦਫ਼ਤਰ ਤੱਕ 2 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ। ਪਿੰਡ ਰਾਏਸੂਆਂ ਦੀ ਰਹਿਣ ਵਾਲੀ ਪਥੂਰੀ ਦੇਹੁਰੀ ਬੁਢਾਪੇ ਅਤੇ ਬੀਮਾਰੀ ਕਾਰਨ ਠੀਕ ਤਰ੍ਹਾਂ ਤੁਰਨ ਤੋਂ ਅਸਮਰੱਥ ਹੈ। ਬਜ਼ੁਰਗਾਂ ਅਤੇ ਅਪਾਹਜਾਂ ਨੂੰ ਘਰ ਘਰ ਪੈਨਸ਼ਨ ਦੇਣ ਦੇ ਸਰਕਾਰੀ ਹੁਕਮ ਹਨ। […]
ਦੇਸ਼  Breaking News  ਇੱਕ ਨਜ਼ਰ 

NPS ਦੀ ਜਗ੍ਹਾ ਆਈ ਨਵੀਂ ਪੈਨਸ਼ਨ ਸਕੀਮ ‘UPS’, ਜਾਣੋ ਨਵੀਂ ਯੋਜਨਾ ’ਚ ਕਿੰਨਾ ਫਾਇਦਾ

ਨਵੀਂ ਦਿੱਲੀ (ਸੱਚ ਕਹੂੰ ਨਿਊਜ਼)। Pension News: ਸਰਕਾਰ ਨੇ ਸ਼ਨਿੱਚਰਵਾਰ ਨੂੰ 2004 ਤੋਂ ਬਾਅਦ ਸੇਵਾ ’ਚ ਸ਼ਾਮਲ ਹੋਣ ਵਾਲੇ ਕੇਂਦਰੀ ਕਰਮਚਾਰੀਆਂ ਲਈ ਲਾਗੂ ਕੀਤੀ ਗਈ ਨਵੀਂ ਪੈਨਸ਼ਨ ਯੋਜਨਾ (ਐਨਪੀਐਸ) ਦੇ ਵਿਕਲਪ ਵਜੋਂ ਇੱਕ ਨਵੀਂ ਯੂਨੀਫਾਈਡ ਪੈਨਸ਼ਨ ਸਕੀਮ (ਯੂਪੀਐਸ) ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ, ਜਿਸ ’ਚ ਕਰਮਚਾਰੀਆਂ ਨੂੰ ਸੇਵਾਮੁਕਤੀ ਤੋਂ ਬਾਅਦ ਆਖਰੀ ਤਨਖਾਹ ਮਿਲੇਗੀ ਯਕੀਨੀ […]
ਦੇਸ਼  Breaking News  ਇੱਕ ਨਜ਼ਰ 

Pension News: ਪੈਨਸ਼ਨਰਾਂ ਨੂੰ ਸਰਕਾਰ ਨੇ ਦਿੱਤਾ ਵੱਡਾ ਤੋਹਫ਼ਾ, ਪੜ੍ਹ ਲਓ ਖੁਸ਼ਖਬਰੀ !

ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਵਿੱਤ ਮੰਤਰਾਲੇ ਵੱਲੋਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਨੂੰ ਵੱਧ ਅਦਾਇਗੀ ਤੋਂ ਛੋਟ ਦੇਣ ਸਬੰਧੀ ਇੱਕ ਮਹੱਤਵਪੂਰਨ ਸਰਕੂਲਰ ਜਾਰੀ ਕੀਤਾ ਗਿਆ ਹੈ। ਸਰਕੂਲਰ ਵਿੱਚ ਕਿਹਾ ਗਿਆ ਹੈ ਕਿ ਕੇਂਦਰੀ ਕਰਮਚਾਰੀ ਦੇ ਰਿਟਾਇਰਡ ਹੋਣ ਤੋਂ ਬਾਅਦ ਵੱਧ ਭੁਗਤਾਨ ਲਈ ਨੋਟਿਸ ਜਾਰੀ ਨਹੀਂ ਕੀਤਾ ਜਾਵੇਗਾ। ਪੈਨਸ਼ਨਰ ਅਕਸਰ ਪ੍ਰੇਸ਼ਾਨ ਹੋ ਜਾਂਦੇ ਸਨ ਤੇ ਉਨ੍ਹਾਂ ਦਾ […]
ਦੇਸ਼  Breaking News  ਬਿਜਨਸ  ਇੱਕ ਨਜ਼ਰ 

ਕਰੋੜਾਂ ਪੈਨਸ਼ਨਰਾਂ ਲਈ ਆਈ ਵੱਡੀ ਖ਼ਬਰ? ਕੇਂਦਰ ਸਰਕਾਰ ਦੇਣ ਜਾ ਰਹੀ ਐ ਇਹ ਵੱਡੀ ਖੁਸ਼ਖਬਰੀ!

ਨਵੀਂ ਦਿੱਲੀ। ਕਰੋੜਾਂ ਪੈਨਸ਼ਨਰਾਂ ਲਈ ਵੱਡੀ ਖਬਰ ਨਿੱਕਲ ਕੇ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟ ਅਨੁਸਾਰ ਸਰਕਾਰ ਨਿਊ ਪੈਨਸ਼ਨ ਸਿਸਟਮ ’ਚ ਬਦਲਾਅ ਕਰ ਸਕਦੀ ਹੈ। ਮੀਡੀਆ ਰਿਪੋਰਟ ਅਨੁਸਾਰ ਇਹ ਐਲਾਨ 1 ਫਰਵਰੀ ਨੂੰ ਅੰਤਰਿਮ ਬਜ਼ਟ ’ਚ ਹੋ ਸਕਦਾ ਹੈ। ਜਾਣਕਾਰੀ ਅਨੁਸਾਰ ਪੈਨਸ਼ਨ ਸਿਸਟਮ ਦੀ ਸਮੀਖਿਆ ਸਬੰਧੀ ਗਠਿਤ ਕਮੇਟੀ ਕੇਂਦਰ ਸਰਕਾਰ ’ਤੇ ਬਿਨਾ ਕੋਈ ਬੋਝ ਪਾਏ […]
ਦੇਸ਼  Breaking News  ਬਿਜਨਸ  ਇੱਕ ਨਜ਼ਰ