RJD

CAA ਦੇ ਵਿਰੋਧ ‘ਚ ਰਾਜਦ ਦਾ ਬਿਹਾਰ ਬੰਦ

CAA ਦੇ ਵਿਰੋਧ ‘ਚ ਰਾਜਦ ਦਾ ਬਿਹਾਰ ਬੰਦ ਰੇਲ ਅਤੇ ਸੜਕ ਆਵਾਜਾਈ ‘ਚ ਰੁਕਾਵਟ ਪਟਨਾ, ਏਜੰਸੀ। ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਪੰਜੀ (ਐਨਆਰਸੀ) ਦੇ ਵਿਰੋਧ ‘ਚ ਬਿਹਾਰ ਦੀ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਰਾਜਦ) ਦੇ ਅੱਜ ਬੰਦ ਦੌਰਾਨ ਰਾਜ ‘ਚ ਰੇਲ ਅਤੇ ਸੜਕ ਆਵਾਜਾਈ ਨੂੰ ਰੋਕਿਆ ਗਿਆ। ਰਾਜਦ ਦੇ ਬੰਦ ਦੌਰਾਨ ਪਾਰਟੀ […]
ਦੇਸ਼  Breaking News 

ਲਾਲੂ ਪ੍ਰਸ਼ਾਦ ਯਾਦਵ ਨੂੰ ਸਾਢੇ ਤਿੰਨ ਸਾਲ ਦੀ ਸਜ਼ਾ, ਪੰਜ ਲੱਖ ਰੁਪਏ ਜ਼ੁਰਮਾਨਾ

ਰਾਂਚੀ (ਏਜੰਸੀ)। ਚਾਰਾ ਘਪਲੇ ਵਿੱਚ ਦੋਸ਼ੀ ਪਾਏ ਗਏ ਆਰਜੇਡੀ ਮੁਖੀ ਅਤੇ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਲਾਲੂ ਪ੍ਰਸ਼ਾਦ ਯਾਦਵ ਨੂੰ ਇੱਥੇ ਸੀਬੀਆਈ ਦੀ ਸਪੈਸ਼ਲ ਅਦਾਲਤ ਨੇ ਅੱਜ ਸਾਢੇ ਤਿੰਨ ਸਾਲ ਦੀ ਸਜ਼ਾ ਸੁਣਾਈ ਹੈ। ਲਾਲੂ ਨੂੰ ਪੰਜ ਲੱਖ ਰੁਪਏ ਜ਼ੁਰਮਾਨਾ ਵੀ ਕੀਤਾ ਗਿਆ ਹੈ। ਵੱਡੀ ਗੱਲ ਇਹ ਹੈ ਕਿ ਲਾਲੂ ਨੂੰ ਜ਼ਮਾਨਤ ਵੀ ਨਹੀਂ ਮਿਲੇਗੀ। ਇਸ ਲਈ […]
ਦੇਸ਼  Breaking News 

ਆਰਜੇਡੀ ਦੇ ਇਸ ਆਗੂ ਨੇ ਭਾਜਪਾ ਖਿਲਾਫ਼ ਦਿੱਤਾ ਵਿਵਾਦਪੂਰਨ ਬਿਆਨ

ਰਘੁਵੰਸ਼ ਨੇ ਕਿਹਾ, ਭਾਜਪਾ ਦੇ ਇਸ਼ਾਰੇ ‘ਤੇ ਅਦਾਲਤ ਨੇ ਲਾਲੂ ਨੂੰ ਠਹਿਰਾਇਆ ਦੋਸ਼ੀ | New Delhi News ਨਵੀਂ ਦਿੱਲੀ (ਏਜੰਸੀ)। ਚਾਰਾ ਘਪਲੇ ਦੇ ਇੱਕ ਮਾਮਲੇ ‘ਚ ਰਾਂਚੀ ਦੀ ਵਿਸ਼ੇਸ਼ ਸੀਬੀਆਈ ਅਦਾਲਤ ਵੱਲੋਂ ਲਾਲੂ ਪ੍ਰਸਾਦ ਯਾਦਵ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਆਰਜੇਡੀ ਆਗੂਆਂ ਵੱਲੋਂ ਅਜਿਹੇ ਕਈ ਬਿਆਨ ਸਾਹਮਣੇ ਆਏ ਹਨ, ਜਿਨ੍ਹਾਂ ‘ਚ ਕਿ ਅਦਾਲਤ ਦੀ ਕਾਰਜਸ਼ੈਲੀ […]
ਦੇਸ਼  Breaking News 

ਆਰਜੇਡੀ ਵਰਕਰਾਂ ਵੱਲੋਂ ਬਿਹਾਰ ‘ਚ ਵੱਡਾ ਰੋਸ ਪ੍ਰਦਰਸ਼ਨ

ਰੋਕੀ ਰੇਲ ਤੇ ਸੜਕ ਆਵਾਜਾਈ, ਲੋਕ ਹੋਏ ਪ੍ਰੇਸ਼ਾਨ | RJD Worker ਪਟਨਾ (ਏਜੰਸੀ)। ਬਿਹਾਰ ਸਰਕਾਰ ਦੀ ਨਵੀਂ ਮਿੱਟੀ ਖਾਨ ਨੀਤੀ ਦੇ ਵਿਰੋਧ ਵਿੱਚ ਮੁੱਖ ਵਿਰੋਧੀ ਪਾਰਟੀ ਰਾਸ਼ਟਰੀ ਜਨਤਾ ਦਲ (ਆਰਜੇਡੀ) ਵੱਲੋਂ ਅੱਜ ਰਾਜ ਪੱਧਰੀ ਬੰਦ ਦੌਰਾਨ ਰੇਲ ਅਤੇ ਸੜਕ ਆਵਾਜਾਈ ਠੱਪ ਕੀਤੀ ਗਈ। ਆਵਾਜਾਈ ਠੱਪ ਹੋਣ ਕਾਰਨ ਆਮ ਜਨਜੀਵਨ ਤਹਿਸ-ਨਹਿਸ ਹੋ ਕੇ ਰਹਿ ਗਿਆ। ਇਸ ਦੌਰਾਨ […]
ਦੇਸ਼  Breaking News 

ਸ਼ਰਦ ਯਾਦਵ ਨੂੰ ਰਾਜ ਸਭਾ ‘ਚ ਨੇਤਾ ਅਹੁਦੇ ਤੋਂ ਹਟਾਇਆ

ਪਟਨਾ: ਜੇਡੀਯੂ ਨੇਤਾ ਸ਼ਰਦ ਯਾਦਵ ਦੇ ਬਗਾਵਤੀ ਸੁਰ ਨੂੰ ਵੇਖਦੇ ਹੋਏ ਪਾਰਟੀ ਨੇ ਉਨ੍ਹਾਂ ‘ਤੇ ਵੱਡੀ ਕਾਰਵਾਈ ਕੀਤੀ ਹੈ। ਜੇਡੀਯੂ ਨੇ ਸ਼ਰਦ ਯਾਦਵ ਨੂੰ ਰਾਜ ਸਭਾ ਵਿੱਚ ਪਾਰਟੀ ਦੇ ਨੇਤਾ ਅਹੁਦੇ ਤੋਂ ਹਟਾ ਦਿੱਤਾ ਹੈ। ਉਨ੍ਹਾਂ ਦੀ ਜਗ੍ਹਾ ਆਰਸੀਪੀ ਸਿੰਘ ਨੂੰ ਜ਼ਿੰਮੇਵਾਰੀ ਮਿਲੀ ਹੈ। ਬਦਲਾਅ ਨੂੰ ਲੈ ਕੇ ਸ਼ਨਿੱਚਰਵਾਰ ਨੂੰ ਜੇਡੀਯੂ ਸਾਂਸਦਾਂ ਨੇ ਵਾਈਸ ਪ੍ਰੈਜੀਡੈਂਟ […]
ਦੇਸ਼  Breaking News 

ਸਵੇਰ ਦੀ ਸੈਰ ‘ਤੇ ਨਿੱਕਲੇ RJD ਨੇਤਾ ਦਾ ਕਤਲ

ਪਟਨਾ: RJD ਨੇਤਾ ਅਤੇ ਪਟਨਾ ਦੇ ਕੌਂਸਲਰ ਕੇਦਾਰ ਰਾਏ ਦਾ ਵੀਰਵਾਰ ਨੂੰ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਕੇਦਾਰ ਸਵੇਰੇ ਦਾਨਪੁਰ ਸਥਿਤ ਆਪਣੇ ਘਰੋਂ ਸਵੇਰ ਦੀ ਸੈਰ ਲਈ ਨਿੱਕਲੇ ਸਨ। ਉਹ ਕਰੀਬ 100 ਗਜ਼ ਹੀ ਪਹੁੰਚੇ, ਉਦੋਂ ਇੱਕ ਬਾਈਕ ‘ਤੇ ਸਾਵਰ ਤਿੰਨ ਜਣਿਆਂ ਨੇ ਉਨ੍ਹਾਂ ‘ਤੇ ਫਾਇਰ ਕੀਤੇ। ਸਾਰੇ ਸ਼ੂਟਰ ਫਰਾਰ ਹਨ। ਪੁਲਿਸ ਨੇ […]
ਦੇਸ਼  Breaking News 

ਸ਼ਰਦ ਯਾਦਵ ਨੂੰ RJD ਮਹਾਂਗਠਜੋੜ ਵਿੱਚ ਆਉਣ ਲਈ ਲਾਲੂ ਦਾ ਸੱਦਾ

ਪਟਨਾ: ਬਿਹਾਰ ਵਿੱਚ ਜੇਡੀਯੂ-ਬੀਜੇਪੀ ਗਠਜੋੜ ਦੀ ਨਵੀਂ ਸਰਕਾਰ ਬਣਨ ਤੋਂ ਬਾਅਦ ਆਰਜੇਡੀ ਮੁਖੀ ਲਾਲੂ ਯਾਦਵ ਨੇ ਨਵਾਂ ਦਾਅ ਚੱਲਿਆ ਹੈ। ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੇ ਭਾਜਪਾ ਨਾਲ ਹੱਥ ਮਿਲਾਉਣ ਨੂੰ ਲੈ ਕੇ ਨਰਾਜ਼ ਚੱਲ ਰਹੇ ਜੇਡੀਯੂ ਦੇ ਸੀਨੀਅਰ ਨੇਤਾ ਸ਼ਰਦ ਯਾਦਵ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਜਾਰੀ  ਹਨ ਪਰ ਦੱਸਿਆ ਜਾ ਰਿਹਾ ਹੈ ਕਿ […]
ਦੇਸ਼  Breaking News 

ਨਿਤੀਸ਼ ਛੇਵੀਂ ਵਾਰ ਬਣੇ ਮੁੱਖ ਮੰਤਰੀ

ਬਿਹਾਰ ‘ਚ ਹੁਣ ਜੇਡੀਯੂ-ਭਾਜਪਾ ਸਰਕਾਰ ਪਟਨਾ: ਬਿਹਾਰ ਵਿੱਚ ਜੇਡੀਯੂ ਮੁਖੀ ਨਿਤੀਸ਼ ਕੁਮਾਰ ਨੇ ਆਰਜੇਡੀ ਦੇ ਮੁਖੀ ਲਾਲੂ ਪ੍ਰਸਾਦ ਯਾਦਵ ਨੂੰ ਝਟਕਾ ਦਿੰਦੇ ਹੋਏ ਭਾਜਪਾ ਨਾਲ ਮਿਲ ਕੇ ਬਿਹਾਰ ਵਿੱਚ ਨਵੀਂ ਸਰਕਾਰ ਬਣਾ ਲਈ ਹੈ। ਨਿਤੀਸ਼ ਕੁਮਾਰ ਨੇ ਰਾਜ ਭਵਨ ਪਹੁੰਚ ਕੇ ਰਿਕਾਰਡ ਛੇਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ। ਨਿਤੀਸ਼ ਕੁਮਾਰ ਤੋਂ […]
ਦੇਸ਼  Breaking News 

ਬੇਨਾਮੀ ਜਾਇਦਾਦ ਮਾਮਲਾ: ਪੁੱਛਗਿੱਛ ਲਈ ਮੀਸਾ ਭਾਰਤੀ ਪਹੁੰਚੀ ਈਡੀ ਦਫ਼ਤਰ

ਦੇਣੇ ਪੈਣਗੇ ਕਈ ਸਵਾਲਾਂ ਦੇ ਜਵਾਬ ਪਟਨਾ: ਬੇਨਾਮੀ ਜਾਇਦਾਦ ਮਾਮਲੇ ਵਿੱਚ ਆਰਜੇਡੀ ਮੁਖੀ ਲਾਲੂ ਪ੍ਰਸਾਦ ਯਾਦਵ ਦੀ ਧੀ ਮੀਸਾ ਭਾਰਤੀ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਦਫ਼ਤਰ ਪਹੁੰਚ ਗਈ ਹੈ। ਉਸ ਦੇ ਨਾਲ ਉਨ੍ਹਾਂ ਦੇ ਪਤੀ ਸੈਲੇਸ਼ ਵੀ ਹਨ। ਉਸ ਤੋਂ ਈਡੀ ਦੇ ਅਫ਼ਸਰ ਪੁੱਛਗਿੱਛ ਕਰ ਰਹੇ ਹਨ ਜਿਨ੍ਹਾਂ ਵਿੱਚ ਮਹਿਲਾ ਆਫੀਸਰਜ਼ ਵੀ ਸ਼ਾਮਲ ਹਨ। ਦੱਸਿਆ ਜਾ […]
ਦੇਸ਼  Breaking News