Indigo Passengers Chaos

Indigo Flights: 4 ਦਿਨਾਂ ’ਚ 1200 ਤੋਂ ਜ਼ਿਆਦਾ ਉਡਾਣਾਂ ਰੱਦ, ਸਰਕਾਰ ਬੈਕਫੁੱਟ ’ਤੇ

ਕੁੱਟਮਾਰ ਦੇ ਹਾਲਾਤ ਹਫ਼ਤਾਵਾਰੀ ਆਰਾਮ ਨਿਯਮ ਤੁਰੰਤ ਰੱਦ ਦੇਸ਼ ਭਰ ’ਚ ਇੰਡੀਗੋ ਯਾਤਰੀ ਪਰੇਸ਼ਾਨ Indigo Flights: ਨਵੀਂ ਦਿੱਲੀ (ਏਜੰਸੀ)। ਸਰਕਾਰ ਨੇ ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਇੰਡੀਗੋ ਨੂੰ ਰੋਸਟਰ (ਡਿਊਟੀ ਚਾਰਟ) ਨਿਯਮਾਂ ਤੋਂ ਰਾਹਤ ਦੇ ਦਿੱਤੀ ਹੈ। ਏਅਰਲਾਈਨ ਸ਼ੁੱਕਰਵਾਰ ਨੂੰ ਲਗਾਤਾਰ ਚੌਥੇ ਦਿਨ ਚਾਲਕ ਦਲ ਦੀ ਘਾਟ (ਪਾਇਲਟ ਤੇ ਹੋਰ ਫਲਾਈਟ ਸਟਾਫ) ਨਾਲ ਜੂਝ […]
ਦੇਸ਼  Breaking News  ਇੱਕ ਨਜ਼ਰ