Hisar News

Jyoti Malhotra: ਜਾਸੂਸੀ ਮਾਮਲਾ, ਪੁਲਿਸ ਨੇ ਮੁਲਜ਼ਮ ਜੋਤੀ ਨੂੰ ਅਦਾਲਤ ’ਚ ਕੀਤਾ ਪੇਸ਼

ਮਿਲੀ ਅਧੂਰੇ ਚਲਾਨ ਦੀ ਕਾਪੀ | Jyoti Malhotra Jyoti Malhotra: ਹਿਸਾਰ (ਸੱਚ ਕਹੂੰ ਨਿਊਜ਼)। ਮੰਗਲਵਾਰ ਨੂੰ ਸਿਵਲ ਲਾਈਨਜ਼ ਪੁਲਿਸ ਪਾਕਿਸਤਾਨ ਲਈ ਜਾਸੂਸੀ ਕਰਨ ਦੀ ਮੁਲਜ਼ਮ ਜੋਤੀ ਮਲਹੋਤਰਾ ਨੂੰ ਸੈਂਟਰਲ ਜੇਲ੍ਹ-2 ਤੋਂ ਲੈ ਕੇ ਆਈ ਤੇ ਉਸਨੂੰ ਜੁਡੀਸ਼ੀਅਲ ਮੈਜਿਸਟਰੇਟ ਸੁਨੀਲ ਕੁਮਾਰ ਦੇ ਸਾਹਮਣੇ ਪੇਸ਼ ਕੀਤਾ। ਅਦਾਲਤ ਨੇ ਉਸਨੂੰ ਅਧੂਰੇ ਚਲਾਨ ਦੀ ਕਾਪੀ ਪ੍ਰਦਾਨ ਕੀਤੀ। ਫਿਰ ਪੁਲਿਸ […]
Breaking News  ਹਰਿਆਣਾ  ਇੱਕ ਨਜ਼ਰ 

Jyoti Malhotra: ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਰੱਦ, ਵਕੀਲ ਕਰਨਗੇ ਸੈਸ਼ਨ ਕੋਰਟ ’ਚ ਅਪੀਲ

Jyoti Malhotra News ਹਿਸਾਰ (ਸੱਚ ਕਹੂੰ ਨਿਊਜ਼)। Jyoti Malhotra: ਹਿਸਾਰ ਦੀ ਇੱਕ ਅਦਾਲਤ ਨੇ ਬੁੱਧਵਾਰ ਨੂੰ ਯੂਟਿਊਬਰ ਜੋਤੀ ਮਲਹੋਤਰਾ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ, ਜੋ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ ’ਚ ਜ਼ੇਲ੍ਹ ’ਚ ਹੈ। ਜੋਤੀ ਦੀ ਅਰਜ਼ੀ ਰੱਦ ਹੋਣ ਤੋਂ ਬਾਅਦ, ਉਸਦੇ ਵਕੀਲ ਨੇ ਕਿਹਾ ਕਿ ਉਹ ਇਸ ਫੈਸਲੇ ਨੂੰ ਸੈਸ਼ਨ ਕੋਰਟ ’ਚ […]
Breaking News  ਹਰਿਆਣਾ  ਇੱਕ ਨਜ਼ਰ 

Road Accident: ਹਿਸਾਰ ’ਚ ਵੱਡਾ ਹਾਦਸਾ, ਸੰਘਣੀ ਧੁੰਦ ਕਾਰਨ 3 ਵਾਹਨਾਂ ਦੀ ਟੱਕਰ, 4 ਦੀ ਮੌਤ

ਕਾਫੀ ਲੋਕ ਹੇਠਾਂ ਦੱਬੇ | Road Accident ਹਿਸਾਰ (ਸੱਚ ਕਹੂੰ ਨਿਊਜ਼)। Road Accident: ਸੰਘਣੀ ਧੁੰਦ ਕਾਰਨ ਸ਼ਨਿੱਚਰਵਾਰ ਸਵੇਰੇ ਹਿਸਾਰ ਦੇ ਉਕਲਾਨਾ ਦੇ ਸੂਰੇਵਾਲਾ ਚੌਕ ’ਤੇ ਵੱਡਾ ਸੜਕ ਹਾਦਸਾ ਵਾਪਰਿਆ। ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਡਿਵਾਈਡਰ ਨਾਲ ਟਕਰਾਉਣ ਤੋਂ ਬਾਅਦ ਇੱਕ ਕਾਰ ਸੜਕ ’ਤੇ ਟਰੈਫਿਕ ਹੌਲੀ ਕਰਦੇ ਹੋਏ ਪਲਟ ਗਈ। ਇਸੇ ਦੌਰਾਨ ਪਿੱਛੇ ਤੋਂ ਆ ਰਹੀ ਇੱਕ […]
Breaking News  ਹਰਿਆਣਾ  ਇੱਕ ਨਜ਼ਰ 

Murder: ਦੇਰ ਰਾਤ ਘਰ ’ਚ ਵੜ ਕੇ ਨੌਜਵਾਨ ਦਾ ਕਤਲ

ਦੋ ਸਕੇ ਭਰਾ ਹਮਲਾਵਰ ਮੌਕੇ ਤੋਂ ਹੋਏ ਫਰਾਰ | Haryana Crime ਹਿਸਾਰ (ਸੱਚ ਕਹੂੰ ਨਿਊਜ਼)। Haryana Crime: ਹਰਿਆਣਾ ਦੇ ਹਿਸਾਰ ’ਚ ਦੇਰ ਰਾਤ ਡੋਗਰਾਂ ਇਲਾਕੇ ’ਚ ਇੱਕ ਨੌਜਵਾਨ ਦਾ ਘਰ ’ਚ ਵੜ ਕੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ। ਮਾਮਲੇ ਦੀ ਸੂਚਨਾ ਮਿਲਣ ’ਤੇ ਤੜਕੇ […]
Breaking News  ਹਰਿਆਣਾ  ਇੱਕ ਨਜ਼ਰ 

Fake Phone Call: ਖੁੱਦ ਨੂੰ CBI ਅਫਸਰ ਦੱਸ ਕਰ ਰਹੇ ਫੋਨ ਕਿ ਤੁਹਾਡਾ ਬੇਟਾ ਸਾਡੀ ਹਿਰਾਸਤ ’ਚੋਂ ਛੁਡਾਉਣਾ ਹੈ ਤਾਂ ਪੈਸਾ ਚਾਹੀਦਾ ਹੈ

ਡਾ. ਸੰਦੀਪ ਸਿੰਹਮਾਰ। Fake Phone Call:  ਬੇਸ਼ੱਕ ਸਰਕਾਰ ਡਿਜੀਟਲ ਧਨ ਨੂੰ ਉਤਸ਼ਾਹਿਤ ਕਰ ਰਹੀ ਹੋਵੇ ਪਰ ਇਸ ਦੇ ਨਾਲ ਹੀ ਸਾਈਬਰ ਅਪਰਾਧ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਜਿਵੇਂ-ਜਿਵੇਂ ਤਕਨਾਲੋਜੀ ਵਿਕਸਿਤ ਹੋ ਰਹੀ ਹੈ, ਸਾਈਬਰ ਅਪਰਾਧਾਂ ਦੇ ਦੋਸ਼ੀਆਂ ਨੇ ਵੀ ਆਪਣੇ ਤਰੀਕੇ ਬਦਲ ਲਏ ਹਨ। ਅੱਜਕੱਲ੍ਹ ਲੋਕਾਂ ਨੂੰ ਲਗਾਤਾਰ ਫੋਨ ਆ ਰਹੇ ਹਨ ਕਿ […]
Breaking News  ਹਰਿਆਣਾ  ਇੱਕ ਨਜ਼ਰ 

ਦੇਹਾਂਤ ਤੋਂ ਬਾਅਦ ਵੀ 14 ਮਹੀਨਿਆਂ ਦਾ ਮਨਮੋਲ ਦੁਨੀਆ ਲਈ ਬਣਿਆ ਮਿਸਾਲ

ਸਰਸਾ (ਸੁਨੀਲ ਵਰਮਾ/ਸੱਚ ਕਹੂੰ ਨਿਊਜ਼)। ਡੇਰਾ ਸ਼ਰਧਾਲੂ ਜੈਮਲ ਇੰਸਾਂ ਵਾਸੀ ਰਹਿਮਤ ਕਾਲੋਨੀ, ਸ਼ਾਹ ਸਤਿਨਾਮ ਜੀ ਮਾਰਗ ਦੇ 14 ਮਹੀਨੇ ਦੇ ਬੱਚੇ ਮਨਮੋਲ ਨੂੰ ਪਿਛਲੇ ਦਿਨੀਂ ਸੱਪ ਦੇ ਡੰਗਣ ਨਾਲ ਮੌਤ ਹੋ ਗਈ ਸੀ। ਪਰਿਵਾਰ ਨੇ ਮਨਮੋਲ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਪਰ ਆਖਰਕਾਰ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਇਸ […]
ਦੇਸ਼  Breaking News  ਮਾਨਵਤਾ ਭਲਾਈਕਾਰਜ  ਹਰਿਆਣਾ  ਇੱਕ ਨਜ਼ਰ  ਸਰਸਾ 

ਹਿਸਾਰ ਪੁੱਜਿਆ 400 ਟਾਇਰਾਂ ਵਾਲਾ ਟਰੱਕ, ਆਖਰ ਕਿੱਥੇ ਜਾ ਰਿਹੈ ਇਹ ਵਿਸ਼ਾਲ ਵਾਹਨ

ਹਿਸਾਰ। ਸ਼ਨਿੱਚਰਵਾਰ ਨੂੰ ਗੁਜਰਾਤ ਦੀ ਮੁਦਰਾ ਬੰਦਰਗਾਹ ਤੋਂ ਲਗਭਗ 7 ਮਹੀਨੇ ਪਹਿਲਾਂ 400 ਟਾਇਰਾਂ ਵਾਲਾ ਟਰਾਲਾ (Truck) ਹਿਸਾਰ ਪਹੰੁਚਿਆ। ਇਸ ਟਰਾਲੇ ਵਿੱਚ ਸੈਂਕੜੇ ਟਨ ਵਜਨ ਦਾ ਬੁਆਇਲਰ ਹੈ, ਜਿਸ ਨੂੰ ਬਠਿੰਡਾ ਭੇਜਿਆ ਜਾ ਰਿਹਾ ਹੈ। ਉੱਥੇ ਪਹੁੰਚਣ ਤੋਂ ਬਾਅਦ ਇਸ ਮਸ਼ੀਨ ਦੇ ਪੁਰਜਿਆਂ ਨੂੰ ਮਿਲਾ ਕੇ ਇੱਕ ਪੂਰੀ ਮਸ਼ੀਨ ਬਣਾਈ ਜਾਵੇਗੀ, ਜਿਸ ਦੀ ਵਰਤੋਂ ਤੇਲ […]
ਦੇਸ਼  Breaking News  ਹਰਿਆਣਾ  ਇੱਕ ਨਜ਼ਰ 

ਵੱਡਾ ਹਾਦਸਾ : ਸੀਵਰੇਜ ਲਾਈਨ ’ਚ ਢਿੱਗ ਡਿੱਗਣ ਨਾਲ ਮਜ਼ਦੂਰ ਦੀ ਮੌਤ

ਹਿਸਾਰ (ਸੰਦੀਪ ਸ਼ੀਂਹਮਾਰ)। ਸ਼ਹਿਰ ਦੀ ਮਹਾਵੀਰ ਕਲੋਨੀ ’ਚ ਸੀਵਰੇਜ ਪਾਈਪਲਾਈਨ ਖੁਦਾਈ ਕਰਨ ਦੌਰਾਨ ਢਿੱਗ ਡਿੱਗਣ ਨਾਲ ਇੱਕ ਮਜ਼ਦੂਰ ਦੀ ਮੌਕੇ ’ਤੇ ਹੀ ਮੌਤ (Major Accident) ਹੋ ਗਈ। ਜਦੋਂਕਿ ਦੋ ਹੋਰ ਗੰਭੀਰ ਰੂਪ ’ਚ ਜਖ਼ਮੀ ਹੋ ਗਏ। ਜਖ਼ਮੀਆਂ ਨੂੰ ਇਲਾਜ਼ ਲਈ ਮਹਾਰਾਜਾ ਅਗਰਸੈਨ ਨਾਗਰਿਕ ਹਸਪਤਾਲ ਐਮਰਜੈਂਸੀ ’ਚ ਦਾਖਲ ਕਰਵਾਇਆ ਗਿਆ ਹੈ। ਅਸਲ ’ਚ ਮੀਂਹ ਆਉਣ ਤੋਂ […]
Breaking News  ਹਰਿਆਣਾ  ਇੱਕ ਨਜ਼ਰ 

ਪਤਨੀ ਤੇ ਦੋ ਸਾਲਿਆਂ ਦਾ ਗੋਲੀ ਮਾਰ ਕੇ ਕਤਲ

ਪੇਕੇ ਜਾਣ ਤੋਂ ਰੋਕਦਾ ਸੀ ਪਤੀ, ਫਿਰ ਹੋਇਆ ਵਿਵਾਦ | Hisar ਹਿਸਾਰ। ਸਥਾਨਕ (Hisar) ਕ੍ਰਿਸ਼ਨਾ ਨਗਰ ’ਚ ਐਤਵਾਰ ਨੂੰ ਤੀਹਰੇ ਕਤਲ ਕਾਂਡ ਦਾ ਮਾਮਲਾ ਸਾਹਮਣੇ ਆਇਆ ਹੈ। ਵਿਅਕਤੀ ਨੇ ਘਰ ’ਚ ਆਪਸੀ ਰੌਲੇ-ਰੱਪੇ ਕਾਰਨ ਆਪਣੇ ਦੋ ਸਾਲਿਆਂ ਅਤੇ ਪਤਨੀ ਨੂੰ ਲਾਇਸੰਸੀ ਰਿਵਾਲਵਰ ਨਾਲ ਸਿਰ ਤੇ ਛਾਤੀ ’ਤੇ ਗੋਲੀਆਂ ਮਾਰੀਆਂ। ਮਿ੍ਰਤਕਾਂ ਦੀ ਪਛਾਣ ਪਿੰਡ ਧਨਾਨਾ ਨਿਵਾਸੀ […]
Breaking News  ਹਰਿਆਣਾ  ਇੱਕ ਨਜ਼ਰ 

ਨੌਕਰੀ ਦਾ ਝਾਂਸਾ ਦੇ ਕੇ ਨੌਜਵਾਨ ਤੋਂ ਠੱਗੇ 4 ਲੱਖ 40 ਹਜ਼ਾਰ ਰੁਪਏ

ਹਿਸਾਰ। ਹਰਿਆਣਾ ਦੇ ਹਿਸਾਰ ਜ਼ਿਲ੍ਹੇ (Hisar News) ’ਚ ਵੱਡੇ ਫਰਜ਼ੀਵਾੜੇ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਗੁਰੂਗ੍ਰਾਮ ਮਿਊਂਸੀਪਲ ਕਾਰਪੋਰੇਸ਼ਨ ’ਚ ਨੌਕਰੀ ਲਾਉਣ ਦੇ ਨਾਂਅ ’ਤੇ ਇੱਕ ਨੌਜਵਾਨ ਤੋਂ 4 ਲੱਖ 40 ਹਜ਼ਾਰ ਦੀ ਠੱਗੀ ਕਰ ਲਈ ਹੈ। ਪੀੜਤ ਨੌਜਵਾਨ ਨੇ ਜਿਨ੍ਹਾਂ ਲੋਕਾਂ ’ਤੇ ਦੋਸ਼ ਲਾਏ ਹਨ, ਉਹ ਉਸ ਦੇ ਸਹੁਰਿਆਂ ਦੇ ਜਾਣਕਾਰ ਹਨ। ਨੌਜਵਾਨ ਨੂੰ […]
ਹਰਿਆਣਾ