Hanumangarh Mahapanchayat Date

Rajasthan News: ਹਨੂੰਮਾਨਗੜ੍ਹ ’ਚ ਚੌਥੇ ਦਿਨ ਵੀ ਇੰਟਰਨੈੱਟ ਬੰਦ, ਇਸ ਦਿਨ ਹੋਵੇਗੀ ਮਹਾਪੰਚਾਇਤ

Rajasthan News: ਹਨੂੰਮਾਨਗੜ੍ਹ (ਸੱਚ ਕਹੂੰ ਨਿਊਜ਼)। ਰਾਜਸਥਾਨ ਦੇ ਹਨੂੰਮਾਨਗੜ੍ਹ ਸਥਿਤ ਟਿੱਬੀ (ਰਾਠੀਖੇੜਾ) ’ਚ ਅੰਦੋਲਨ ਦੀ ਅੱਗ ਠੰਢੀ ਨਹੀਂ ਹੋ ਰਹੀ। ਡਿਊਨ ਈਥਾਨੌਲ ਪ੍ਰਾਈਵੇਟ ਲਿਮਟਿਡ ਦੀ ਫੈਕਟਰੀ ਖਿਲਾਫ ਧਰਨਾ ਜਾਰੀ ਹੈ। ਟਿੱਬੀ ’ਚ ਚੌਥੇ ਦਿਨ (ਸ਼ੁੱਕਰਵਾਰ) ਨੂੰ ਵੀ ਇੰਟਰਨੈੱਟ ਬੰਦ ਰਿਹਾ। ਕਿਸਾਨ ਆਗੂ ਜਗਜੀਤ ਸਿੰਘ ਜੱਗੀ ਨੇ ਦੱਸਿਆ- ਕੁੱਲ ਹਿੰਦ ਕਿਸਾਨ ਸਭਾ ਅਤੇ ਯੂਨਾਈਟਿਡ ਫਰੰਟ ਦੇ […]
Breaking News  ਰਾਜਸਥਾਨ  ਇੱਕ ਨਜ਼ਰ