French open
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਪੋਲੈਂਡ ਦੀ ਇਗਾ ਨੇ ਜਿੱਤਿਆ ਫਰੈਂਚ ਓਪਨ ਦਾ ਖਿਤਾਬ
Published On
By Sach Kahoon Punjabi Desk
ਪੋਲੈਂਡ ਦੀ ਇਗਾ ਨੇ ਜਿੱਤਿਆ ਫਰੈਂਚ ਓਪਨ ਦਾ ਖਿਤਾਬ (Iga Wins French Open) ਫਾਈਨਲ ’ਚ ਅਮਰੀਕਾ ਦੀ ਕੋਕੋ ਗਾਫ ਨੂੰ ਹਰਾਇਆ ਪੈਰਿਸ। ਵਰਲਡ ਨੰਬਰ ਇੱਕ ਖਿਡਾਰਨ ਇਗਾ ਸਵਿਆਤੇਕ ਨੇ ਫਰੈਂਚ ਓਪਨ ਦਾ ਖਿਤਾਬ ਆਪਣੇ ਨਾਂਅ ਕਰ ਲਿਆ ਹੈ। ਵਿਮੇਨ ਸਿੰਗਲਜ਼ ਦੇ ਫਾਈਨਲ ਮੁਕਾਬਲੇ ’ਚ ਅਮਰੀਕਾ ਦੀ ਕੋਕੋ ਗਾਫ ਨੂੰ 6-1, 6-3 ਨਾਲ ਹਰਾਇਆ। ਇਗਾ ਪਹਿਲੇ […]
ਫਰੈਂਚ ਓਪਨ ਟੈਨਿਸ ਨੂੰ ਨਵੀਂ ਮਹਿਲਾ ਚੈਂਪੀਅਨ ਮਿਲਣਾ ਤੈਅ
Published On
By Sach Kahoon Punjabi Desk
ਪੈਰਿਸ (ਏਜੰਸੀ) ਵਿਸ਼ਵ ਦੀ ਨੰਬਰ ਇੱਕ ਖਿਡਾਰੀ ਰੋਮਾਨੀਆ ਦੀ ਸਿਮੋਨਾ ਹਾਲੇਪ ਨੇ ਸਪੇਨ ਦੀ ਗਰਬਾਈਨ ਮੁਗੁਰੁਜਾ ਨੂੰ ਸੈਮੀਫਾਈਨਲ ‘ਚ ਲਗਾਤਾਰ ਸੈੱਟਾਂ ‘ਚ 6-1,6-4 ਨਾਲ ਹਰਾ ਕੇ ਤੀਸਰੀ ਵਾਰ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਫਾਈਨਲ ‘ਚ ਪ੍ਰਵੇਸ਼ ਕਰ ਲਿਆ ਜਿੱਥੇ ਉਸਦਾ ਸਾਹਮਣਾ ਯੂ.ਐਸ.ਓਪਨ ਚੈਂਪੀਅਨ ਅਮਰੀਕਾ ਦੀ ਸਲੋਏਨ ਸਟੀਫੰਜ਼ ਨਾਲ ਹੋਵੇਗਾ ਹਾਲੇਪ ਅਤੇ ਸਟੀਫਨਜ਼ ਦੇ ਫਾਈਨਲ ‘ਚ […]
ਫਰੈਂਚ ਓਪਨ ਟੈਨਿਸ : ਵੋਜ਼ਨਿਆਕੀ,ਜਵੇਰੇਵ ਤੀਸਰੇ ਗੇੜ ‘ਚ
Published On
By Sach Kahoon Punjabi Desk
ਪੈਰਿਸ (ਏਜੰਸੀ)। ਦੂਸਰਾ ਦਰਜਾ ਪ੍ਰਾਪਤ ਡੈਨਮਾਰਕ ਦੀ ਕੌਰੋਲਿਨ ਵੋਜ਼ਨਿਆਕੀ ਨੇ ਸਪੇਨ ਦੀ ਜਾਰਜੀਨਾ ਗਾਰਸੀਆ ਪੇਰੇਜ਼ ਨੂੰ ਲਗਾਤਾਰ ਸੈੱਟਾਂ ‘ਚ 6-1, 6-0 ਨਾਲ ਹਰਾ ਕੇ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਦੇ ਤੀਸਰੇ ਗੇੜ ‘ਚ ਪ੍ਰਵੇਸ਼ ਕਰ ਲਿਆ ਹੈ ਜਦੋਂਕਿ ਅੱਠਵਾਂ ਦਰਜਾ ਪ੍ਰਾਪਤ ਪੇਤਰਾ ਕਵੀਤੋਵਾ ਅਤੇ ਵਿਸ਼ਵ ਦੀ ਤੀਸਰੇ ਨੰਬਰ ਦੇ ਖਿਡਾਰੀ ਅਲੇਕਸੈਂਦਰ ਜਵੇਰੇਵ ਨੇ ਵੀ ਦੂਸਰੇ ਗੇੜ […]
ਸੇਰੇਨਾ-ਵੀਨਸ ਨੂੰ ਡਬਲਜ਼ ‘ਚ ਵਾਈਲਡ ਕਾਰਡ
Published On
By Sach Kahoon Punjabi Desk
ਪੈਰਿਸ (ਏਜੰਸੀ)। ਸਾਬਕਾ ਨੰਬਰ ਇੱਕ ਭੈਣਾਂ ਸੇਰੇਨਾ ਅਤੇ ਵੀਨਸ ਵਿਲਿਅਮਜ਼ ਨੂੰ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ਮਹਿਲਾ ਡਬਲਜ਼ ਲਈ ਵਾਈਲਡ ਕਾਰਡ ਦਿੱਤਾ ਗਿਆ ਹੈ ਜਿੱਥੇ ਦੋਵੇਂ ਭੈਣਾਂ ਆਪਣੇ ਤੀਸਰੇ ਖ਼ਿਤਾਬ ਲਈ ਖੇਡਣਗੀਆਂ ਸੇਰੇਨੇ ਅਤੇ ਉਸਦੀ ਵੱਡੀ ਭੈਣ ਵੀਨਸ ਨੇ ਆਪਣੇ ਕਰੀਅਰ ‘ਚ ਸਾਲ 1999 ਅਤੇ 2010 ‘ਚ ਫਰੈਂਚ ਓਪਨ ਦਾ ਖ਼ਿਤਾਬ ਜਿੱਤਿਆ ਸੀ ਹਾਲਾਂਕਿ […]
ਫਰੈਂਚ ਓਪਨ : ਰਿਕਾਰਡ 11ਵੇਂ ਖ਼ਿਤਾਬ ‘ਤੇ ਹੋਣਗੀਆਂ ਨਡਾਲ ਦੀਆਂ ਨਜ਼ਰਾਂ
Published On
By Sach Kahoon Punjabi Desk
ਪੈਰਿਸ (ਏਜੰਸੀ)। ਵਿਸ਼ਵ ਦੇ ਨੰਬਰ ਇੱਕ ਖਿਡਾਰੀ ਸਪੇਨ ਦੇ ਰਾਫੇਲ ਨਡਾਲ ਬਿਨਾਂ ਸ਼ੱਕ ਕਲੇਅ ਕੋਰਟ (ਚੀਕਨੀ ਮਿੱਟੀ ਦਾ ਮੈਦਾਨ) ਦੇ ਬਾਦਸ਼ਾਹ ਹਨ ਅਤੇ ਐਤਵਾਰ ਤੋਂ ਸ਼ੁਰੂ ਹੋਣ ਜਾ ਰਹੇ ਗਰੈਂਡ ਸਲੈਮ ਫਰੈਂਚ (French Open) ਓਪਨ ‘ਚ ਰਿਕਾਰਡ 11ਵੀਂ ਵਾਰ ਖ਼ਿਤਾਬ ਦੇ ਸਭ ਤੋਂ ਵੱਡੇ ਦਾਅਵੇਦਾਰ ਮੰਨੇ ਜਾ ਰਹੇ ਹਨ ਨਡਾਲ ਦਾ ਫਰੈਂਚ ਓਪਨ ‘ਚ 79-2 […]
ਫਰੈਂਚ ਓਪਨ ਕੁਆਲੀਫਾਈਂਗ ‘ਚ ਪ੍ਰਜਨੇਸ਼ ਜਿੱਤਿਆ
Published On
By Sach Kahoon Punjabi Desk
ਪੈਰਿਸ (ਏਜੰਸੀ)। ਭਾਰਤੀ ਟੈਨਿਸ ਖਿਡਾਰੀ ਪ੍ਰਜਨੇਸ਼ ਗੁਣੇਸ਼ਵਰਨ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਹੋਏ ਗਰੈਂਡ ਸਲੈਮ ਫਰੈਂਚ ਓਪਨ ਟੈਨਿਸ ਟੂਰਨਾਮੈਂਟ ‘ਚ ਆਪਣਾ ਪਹਿਲਾ ਕੁਆਲੀਫਾਈਂਗ ਗੇੜ ਜਿੱਤ ਲਿਆ, ਹਾਲਾਂਕਿ ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਨੂੰ ਹਾਰ ਕੇ ਬਾਹਰ ਹੋਣਾ ਪਿਆ ਪ੍ਰਜਨੇਸ਼ ਨੇ ਇਟਲੀ ਦੇ ਸਲਵਾਟੋਰ ਕਾਰੂਸੋ ਨੂੰ ਲਗਾਤਾਰ ਸੈੱਟਾਂ ‘ਚ 6-4, 6-4 ਨਾਲ ਹਰਾ ਕੇ ਚੰਗੀ ਸ਼ੁਰੂਆਤ ਕੀਤੀ […]
