Dera Follower

ਅਵਤਾਰ ਮਹੀਨੇ ਦੀ ਖੁਸ਼ੀ ‘ਚ ਵਿਧਵਾ ਨੂੰ ਬਣਾ ਕੇ ਦਿੱਤਾ ਮਕਾਨ

ਸੁਰਿੰਦਰ ਸਿੰਘ/ਧੂਰੀ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 134 ਮਾਨਵਤਾ ਭਲਾਈ ਕਾਰਜਾਂ ‘ਤੇ ਅਮਲ ਕਰਦਿਆਂ ਡੇਰਾ ਸੱਚਾ ਸੌਦਾ ਦੇ ਸਥਾਨਕ ਬਲਾਕ ਦੇ ਸ਼ਰਧਾਲੂਆਂ ਵੱਲੋਂ ਅਵਤਾਰ ਮਹੀਨੇ ਦੀ ਖੁਸ਼ੀ ‘ਚ ਇੱਕ ਵਿਧਵਾ ਭੈਣ ਨੂੰ ਇੱਕ ਦਿਨ ਵਿੱਚ ਮਕਾਨ ਬਣਾ ਕੇ ਦਿੱਤਾ ਗਿਆ ਹੈ ਜਾਣਕਾਰੀ ਅਨੁਸਾਰ ਵਿਧਵਾ ਭੈਣ ਅਨੂੰ ਇੰਸਾਂ ਪਤਨੀ […]
ਪੰਜਾਬ  ਮਾਨਵਤਾ ਭਲਾਈਕਾਰਜ 

4505 ਤੋਂ ਵੱਧ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ

1030 ਮਰੀਜ਼ਾਂ ਦੀ ਹੋਈ ਮੁਫ਼ਤ ਜਾਂਚ, ਹੈਲਥ ਜਾਗਰੂਕਤਾ ਕੈਂਪ ਦਾ 912 ਔਰਤਾਂ ਨੇ ਚੁੱਕਿਆ ਲਾਭ ਸਰਸਾ। ਪਵਿੱਤਰ ਅਵਤਾਰ ਦਿਵਸ ’ਤੇ ਸ਼ਾਹ ਸਤਿਨਾਮ ਜੀ ਧਾਮ ਵਿਖੇ ਵਿਸ਼ਾਲ ਖੂਨਦਾਨ ਕੈਂਪ ਤੇ ਸ਼ਾਹ ਸਤਿਨਾਮ ਜੀ । ਸਪੈਸ਼ਲਿਟੀ ਹਸਪਤਾਲ ’ਚ ਜਨ ਕਲਿਆਣ ਪਰਮਾਰਥੀ ਕੈਂਪ ਲਾਇਆ ਗਿਆ ਖੂਨਦਾਨ ਕੈਂਪ ’ਚ ਹਰਿਆਣਾ, ਪੰਜਾਬ, ਰਾਜਸਥਾਨ, ਮਹਾਂਰਾਸ਼ਟਰ ਤੋਂ 10 ਬਲੱਡ ਬੈਂਕਾਂ ਦੀਆਂ ਟੀਮਾਂ ਨੇ 4505 […]
ਮਾਨਵਤਾ ਭਲਾਈਕਾਰਜ  ਹਰਿਆਣਾ 

ਸਵੈ-ਇੱਛਕ ਖੂਨਦਾਨ ਦਿਵਸ ‘ਤੇ ਦੋ ਡੇਰਾ ਸ਼ਰਧਾਲੂ ਮਹਿਲਾਵਾਂ ਸਨਮਾਨਿਤ

ਬਰਨਾਲਾ ਵਿਖੇ ਰਾਜ ਪੱਧਰੀ ਸਮਾਗਮ ਦੌਰਾਨ ਡੇਰਾ ਸ਼ਰਧਾਲੂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਦਾ ਸਨਮਾਨ ਜਸਵੀਰ ਸਿੰਘ/ਬਰਨਾਲਾ। ਕੌਮੀ ਸਵੈਇੱਛਕ ਖੂਨਦਾਨ ਦਿਵਸ ਮੌਕੇ ਅੱਜ ਇੱਥੇ ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਖੂਨਦਾਨੀਆਂ ਦਾ ਸਨਮਾਨ ਕੀਤਾ ਇਨ੍ਹਾਂ ਖੂਨਦਾਨੀਆਂ ‘ਚ ਦੋ ਡੇਰਾ ਸ਼ਰਧਾਲੂ ਮਹਿਲਾਵਾਂ ਮੋਨਿਕਾ ਇੰਸਾਂ ਤੇ ਪਿੰਦੂ ਇੰਸਾਂ ਵੀ ਸ਼ਾਮਲ […]
ਮਾਨਵਤਾ ਭਲਾਈਕਾਰਜ 

ਡੇਰਾ ਸ਼ਰਧਾਲੂਆਂ ਨੇ ਪੂਰਾ ਕੀਤਾ ਸੁਰਿੰਦਰ ਦਾ ਪੱਕੀ ਛੱਤ ਦਾ ਸੁਫ਼ਨਾ

ਡੇਰਾ ਸ਼ਰਧਾਲੂਆਂ ਦੀ ਮੱਦਦ ਨਾਲ ਕੁਝ ਹੀ ਘੰਟਿਆਂ ‘ਚ ਨਸੀਬ ਹੋਈ ਸੁਰਿੰਦਰ ਸਿੰਘ ਨੂੰ ਸਿਰ ਦੀ ਛੱਤ ਵਿਜੈ ਹਾਂਡਾ /ਗੁਰੂਹਰਸਹਾਏ, 21 ਅਕਤੂਬਰ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ 134 ਕਾਰਜਾਂ ਨੂੰ ਸਾਧ-ਸੰਗਤ ਵੱਲੋਂ ਬਾਖੂਬੀ ਨਿਭਾਇਆ ਜਾ ਰਿਹਾ। ਇਸੇ ਲੜੀ ਤਹਿਤ ਬਲਾਕ ਅਮੀਰ ਖਾਸ ਦੀ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਪਿੰਡ ਮਿੱਡਾ ਦੇ ਨਿਵਾਸੀ […]
ਪੰਜਾਬ  ਰੂਹਾਨੀਅਤ  ਮਾਨਵਤਾ ਭਲਾਈਕਾਰਜ 

ਘੱਗਰ : ਸ਼ਰਧਾਲੂ ਡਟੇ, ਅੱਧੇ ਤੋਂ ਵੱਧ ਪਾੜ ਪੂਰਿਆ

ਸ਼ਾਹ ਸਤਿਨਾਮ ਜੀ ਗਰੀਨ ਐਸ ਵੈੱਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਚੌਥੇ ਦਿਨ ਵੀ ਡਟੇ ਰਹੇ 130 ਫੁੱਟ ਤੱਕ ਪਾੜ ਪੂਰਿਆ, 70 ਫੁੱਟ ਪੂਰਨ ਦਾ ਕੰਮ ਜ਼ੋਰਾਂ ‘ਤੇ ਸੁਖਬਿੰਦਰ ਸਿੰਘ ਸਰਕਾਰੀਆ ਵੱਲੋਂ ਹੜ੍ਹ ਰੋਕੂ ਪ੍ਰਬੰਧਾਂ ਦਾ ਲਿਆ ਜਾਇਜ਼ਾ ਮੋਹਨ ਸਿੰਘ/ਦੁਰਗਾ ਸਿੰਗਲਾ, ਮੂਣਕ ਘੱਗਰ ਦਰਿਆ ‘ਚ ਪਏ ਕਰੀਬ 200 ਫੁੱਟ ਤੱਕ ਦੇ ਪਾੜ ਨੂੰ ਅੱਜ ਚੌਥੇ ਦਿਨ […]
ਪੰਜਾਬ