Came to Twitter

ਟਵਿੱਟਰ ਉੱਤੇ ਆਏ ਕਪਿਲ ਸ਼ਰਮਾ ਨੇ ਲਾਈਫਸਟਾਈਲ ਬਦਲਣ ਦੀ ਕਹੀ ਗੱਲ

ਮੁੰਬਈ  (ਏਜੰਸੀ)। ਕਾਮੇਡੀਅਨ ਕਪਿਲ ਸ਼ਰਮਾ ਪਿਛਲੇ ਕਾਫੀ ਸਮੇਂ ਤੋਂ ਜਦੋਂ ਵੀ ਚਰਚਾ ‘ਚ ਆਉਂਦੇ ਹਨ ਤਾਂ ਕਿਸੇ ਨਾ ਕਿਸੇ ਗਲਤ ਖਬਰ ਨਾਲ ਆਉਂਦੇ ਹਨ। ਕਦੇ ਕਾਮੇਡੀ ਸਰਕਸ ਨਾਲ ਦਰਸ਼ਕਾਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ ਨੇ ਦੇਸ਼ ਦੇ ਲੋਕਾਂ ਵਿਚਾਲੇ ਆਪਣੀ ਇਕ ਖਾਸ ਜਗ੍ਹਾ ਬਣਾਈ ਪਰ ਪਿਛਲੇ ਕਾਫੀ ਸਮੇਂ ਤੋਂ ਉਹ ਛੋਟੇ ਪਰਦੇ ਤੋਂ ਗਾਇਬ ਸਨ, ਜਿਸ […]
ਮਨੋਰੰਜਨ