Breaking
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Breaking: ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, ਹੁਣੇ ਪੜ੍ਹੋ…
Published On
By Sach Kahoon Punjabi Desk
ਪੰਜਾਬ ਪੁਲਿਸ ’ਚ ਵੱਡੇ ਪੱਧਰ ’ਤੇ ਤਬਾਦਲੇ | Punjab Police Punjab Police: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿੱਥੇ ਪੰਜਾਬ ਪੁਲਿਸ ’ਚ ਵੱਡਾ ਫੇਰਬਦਲ ਹੋਇਆ ਹੈ। ਪੰਜਾਬ ਪੁਲਿਸ ’ਚ ਪ੍ਰਸ਼ਾਸਨਿਕ ਫੇਰਬਦਲ ਹੋਇਆ ਹੈ। ਜਿੱਥੇ ਕਿ ਕਈ ਜ਼ਿਲ੍ਹਿਆਂ ’ਚ ਵੱਡੇ ਅਫਸਰਾਂ ਦੇ ਤਬਾਦਲੇ ਕਰ ਦਿੱਤੇ ਗਏ ਹਨ। ਜਿਸ […]
ਸਾਖ ਗਵਾਉਂਦਾ ਮੀਡੀਆ
Published On
By Sach Kahoon Punjabi Desk
ਸਾਖ ਗਵਾਉਂਦਾ ਮੀਡੀਆ ਲੋਕ ਖਬਰ ਸੁਣਨ ਦੇ ਚਾਹਵਾਨ ਹਨ ਭਾਵੇਂ ਹੌਲੀ ਬੋਲੋ ਜਾਂ ਉੱਚੀ ਬੋਲੋ ਲੋਕ ਹੌਲੀ ਬੋਲਿਆ ਵੀ ਸੁਣ ਲੈਣਗੇ ਆਵਾਜ਼ ਨੂੰ ਰੌਲਾ ਨਾ ਬਣਾਇਆ ਜਾਵੇ ਖਬਰ ‘ਚ ਖਬਰ ਜ਼ਰੂਰ ਹੋਣੀ ਚਾਹੀਦੀ ਹੈ ਤੇ ਬਹਿਸ ‘ਚ ਕੋਈ ਮੁੱਦਾ ਹੋਣਾ ਚਾਹੀਦਾ ਹੈ। ਇੱਕ ਨਿੱਜੀ ਟੀਵੀ ਚੈਨਲ ਦਾ ਐਂਕਰ (ਪੇਸ਼ਕਾਰ) ਬੜੀ ਗਰਜਵੀ ਅਵਾਜ਼ ‘ਚ ਬੋਲਦਾ ਹੈ, […]
ਨਫ਼ਰਤ ਭਰਿਆ ਤੇ ਤੋੜਨ ਵਾਲਾ ਇਸਲਾਮਿਕ ਹੱਥਕੰਡਾ
Published On
By Sach Kahoon Punjabi Desk
ਵਿਸ਼ਣੂਗੁਪਤ ਇਸਲਾਮਿਕ ਸ਼ਾਸਕਾਂ ਵੱਲੋਂ ਇਸਲਾਮ ਦਾ ਡਰ-ਭੈਅ ਦਿਖਾਉਣਾ ਅਤੇ ਇਸਲਾਮ ਨੂੰ ਹੱਥਕੰਡੇ ਦੇ ਤੌਰ ‘ਤੇ ਪੇਸ਼ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਖਾਸ ਕਰਕੇ ਗੈਰ-ਇਸਲਾਮਿਕ ਦੇਸ਼ਾਂ ਅਤੇ ਗੈਰ-ਇਸਲਾਮਿਕ ਜਨਤਾ ਨੂੰ ਡਰਾਉਣ-ਧਮਕਾਉਣ ਲਈ ਇਸਲਾਮ ਦੇ ਆਧਾਰ ‘ਤੇ ਮੁਸਲਿਮ ਭਾਈਚਾਰੇ ਦੀ ਗੋਲਬੰਦੀ ਦੀ ਗੱਲ ਹੁੰਦੀ ਰਹਿੰਦੀ ਹੈ, ਕਦੇ ਇਸਲਾਮਿਕ ਦੇਸ਼ਾਂ ਦੇ ਸ਼ਾਸਕ ਤਾਂ ਕਦੇ ਇਸਲਾਮਿਕ ਅੱਤਵਾਦੀ ਸੰਗਠਨ […]
ਬਾਬਾ ਸਾਹਿਬ ਅੰਬੇਦਕਰ ਦੀ ਮੂਰਤੀ ਤੋੜਨ ‘ਤੇ ਭੜਕੇ ਸਮਾਜ ਦੇ ਲੋਕ
Published On
By Sach Kahoon Punjabi Desk
ਐੱਸਡੀਐੱਮ ਰਾਜਪੁਰਾ ਤੇ ਪੁਲਿਸ ਪ੍ਰਸ਼ਾਸਨ ਨੇ ਦਿਖਾਈ ਸੂਝ ਬੂਝ | Babasaheb Ambedkar ਰਾਜਪੁਰਾ (ਅਜਯ ਕਮਲ)। ਰਾਜਪੁਰਾ ਵਿਖੇ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਬੀਤੀ ਰਾਤ ਇੱਥੋਂ ਦੇ ਆਈਟੀਆਈ ਚੌਂਕ ‘ਚ ਲੱਗੀ ਬਾਬਾ ਸਾਹਿਬ ਅੰਬੇਦਕਰ ਦੀ ਮੁਰਤੀ ਨੂੰ ਕਿਸੇ ਸ਼ਰਾਰਤੀ ਅਨਸਰ ਵੱਲੋਂ ਇੱਟ ਮਾਰ ਕੇ ਤੋੜ ਦਿੱਤਾ ਗਿਆ ਇਸ ਘਟਨਾ ਨੂੰ ਲੈ ਕੇ ਬਾਲਮੀਕਿ […]
ਧਾਰਾ 370 ਤੋੜਨ ਖਿਲਾਫ਼ ਜਨਤਕ ਧਿਰਾਂ ਵੱਲੋਂ ਬਠਿੰਡਾ ‘ਚ ਮੁਜ਼ਾਹਰਾ
Published On
By Sach Kahoon Punjabi Desk
ਬਠਿੰਡਾ (ਅਸ਼ੋਕ ਵਰਮਾ)। ਕਸ਼ਮੀਰੀ ਕੌਮੀ ਸੰਘਰਸ਼ ਹਮਾਇਤ ਕਮੇਟੀ, ਪੰਜਾਬ ‘ਚ ਸ਼ਾਮਲ ਜੱਥੇਬੰਦੀਆਂ ਵੱਲੋਂ ਅੱਜ ਬਠਿੰਡਾ ਦੀ ਦਾਣਾ ਮੰਡੀ ਵਿੱਚ ਕੇਂਦਰ ਸਰਕਾਰ ਵੱਲੋਂ ਧਾਰਾ 370 ਤੇ 35 ਏ ਨੂੰ ਤੋੜਨ ਤੇ ਜੰਮੂ ਕਸ਼ਮੀਰ ਨੂੰ ਵੰਡਕੇ ਕੇਂਦਰ ਸ਼ਾਸਤ ਪ੍ਰਦੇਸ਼ ਬਣਾਉਣ ਦੇ ਕੀਤੇ ਫੈਸਲੇ ਨੂੰ ਵਾਪਸ ਲੈਣ, ਕਸ਼ਮੀਰ ‘ਚੋਂ ਸੁਰੱਖਿਆ ਦਸਤੇ ਵਾਪਸ ਬੁਲਾਉਣ, ਕਾਰਪੋਰੇਟ ਘਰਾਣਿਆਂ ਨੂੰ ਦਿੱਤੀਆਂ ਖੁੱਲ੍ਹਾਂ […]
ਟਰੈਂਡ ਜ਼ੋਨ ਦਾ ਸ਼ਟਰ ਤੋੜ ਕੇ ਚੋਰਾਂ ਨੇ ਲੱਖਾਂ ਦਾ ਮਾਲ ਉਡਾਇਆ
Published On
By Sach Kahoon Punjabi Desk
ਪਟਿਆਲਾ । ਸਥਾਨਕ ਢਿੱਲੋਂ ਹੋਟਲ ਦੇ ਨੇੜੇ ਸਥਿਤ ਟਰੈਂਡ ਜ਼ੋਨ ਵਿਖੇ ਬੀਤੀ ਰਾਤ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਅਤੇ ਦਰਵਾਜੇ ਦਾ ਸ਼ੀਸ਼ਾ ਭੰਨ ਤੇ ਲੱਖਾਂ ਦਾ ਮਾਲ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਜਾਂਦੇ ਸਮੇਂ ਕੋਈ ਸਬੂਤ ਨਾ ਰਹੇ, ਇਸ ਲਈ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ […]
ਭਾਰਤ-ਵਿੰਡੀਜ਼ ਟੀ20 ਲੜੀ:ਰੋਹਿਤ ਕੋਲ ਤਿੰਨ ਰਿਕਾਰਡ ਤੋੜਨ ਦਾ ਮੌਕਾ
Published On
By Sach Kahoon Punjabi Desk
ਇੱਕ ਸੈਂਕੜੇ ਨਾਲ ਬਣ ਜਾਣਗੇ ਅੱਵਲ ਸੈਂਕੜਾਧਾਰੀ ਨਵੀਂ ਦਿੱਲੀ, 4 ਨਵੰਬਰ। ਵੈਸਟਇੰਡੀਜ਼ ਵਿਰੁੱਧ ਚੱਲ ਰਹੀ ਟੀ20 ਲੜੀ ਦੌਰਾਨ ਭਾਰਤੀ ਕਪਤਾਨ ਰੋਹਿਤ ਸ਼ਰਮਾ ਕੋਲ ਤਿੰਨ ਵੱਡੇ ਰਿਕਾਰਡ ਬਣਾਉਣ ਦਾ ਮੌਕਾ ਹੈ ਰੋਹਿਤ ਸ਼ਰਮਾ ਦੇ ਨਾਂਅ ਅੰਤਰਰਾਸ਼ਟਰੀ ਟੀ20 ਕ੍ਰਿਕਟ ‘ ਚ ਤਿੰਨ ਸੈਂਕੜੇ ਹਨ ਅਤੇ ਉਹ ਇਸ ਮਾਮਲੇ ‘ਚ ਸਾਂਝੇ ਤੌਰ ‘ਤੇ ਕਾਨਿਲ ਮੁਨਰੋ ਨਾਲ ਸਾਂਝੇ ਪਹਿਲੇ […]
ਏਸ਼ੀਆਡ 7ਵਾਂ ਦਿਨ : ਪੰਜਾਬ ਦੇ ਤੂਰ ਨੇ ਏਸ਼ੀਆਈ ਰਿਕਾਰਡ ਤੋੜ ਜਿੱਤਿਆ ਸੋਨਾ
Published On
By Sach Kahoon Punjabi Desk
ਭਾਰਤ ਨੇ 7ਵੇਂ ਦਿਨ ਸੋਨਾ ਅਤੇ ਤਿੰਨ ਕਾਂਸੀ ਤਗਮੇ ਜਿੱਤੇ | Asian Games 7ਵੇਂ ਦਿਨ ਭਾਰਤ 8ਵੇਂ ਸਥਾਨ ‘ਤੇ | Asian Games ਜਕਾਰਤਾ, (ਏਜੰਸੀ)। ਭਾਰਤ ਦੇ ਤੇਜਿੰਦਰ ਪਾਲ ਸਿੰਘ ਤੂਰ ਨੇ ਏਸ਼ੀਆਈ ਖੇਡਾਂ ਦੇ 7ਵੇਂ ਦਿਨ ਪੁਰਸ਼ ਸ਼ਾੱਟਪੁੱਟ ‘ਚ ਸੋਨ ਤਗਮਾ ਜਿੱਤ ਲਿਆ ਪੰਜਾਬ ਦੇ ਤੇਜਿੰਦਰ ਨੇ ਆਪਣੀ ਪੰਜਵੀਂ ਕੋਸ਼ਿਸ਼ ‘ਚ 20.75 ਮੀਟਰ ਗੋਲਾ ਸੁੱਟ […]
‘ਸੰਜੂ’ ਕਮਾਈ ਦੇ ਤੋੜ ਰਹੀ ਐ ਸਭ ਰਿਕਾਰਡ
Published On
By Sach Kahoon Punjabi Desk
ਜਲਦ ਹੀ ਛੱਡੇਗੀ ‘ਪੀਕੇ’ ਤੇ ‘ਟਾਇਗਰ’ ਨੂੰ ਪਿੱਛੇ | Sanju Movie ਮੁੰਬਈ (ਏਜੰਸੀ)। ਬਾਲੀਵੁੱਡ ਅਭਿਨੇਤਾ ਸੰਜੇ ਦੱਤ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਸੰਜੂ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਚਾਰ ਹਫਤੇ ਬੀਤ ਚੁੱਕੇ ਹਨ। ਇਹ ਫਿਲਮ ਘਰੇਲੂ ਬਾਕਸ ਆਫਿਸ ‘ਤੇ ਬਲਾਕਬਸਟਰ ਸਾਬਤ ਹੋ ਚੁੱਕੀ ਹੈ। ਤੁਹਾਨੂੰ ਦੱਸ ਦੇਈਏ ਫਿਲਮ ਨੇ ਪਹਿਲੇ ਹਫਤੇ 202.51 ਕਰੋਡ਼, ਦੂਜੇ ਹਫਤੇ 92.67 […]
ਪਿੰਡ ਬੰਦ ਅੰਦੋਲਨ : ਦੁੱਧ ਤੇ ਸਬਜ਼ੀਆਂ ਲਿਜਾਂਦਿਆਂ ਨੂੰ ਘੇਰਿਆ, ਕਾਰ ਦੇ ਸ਼ੀਸ਼ੇ ਤੋੜੇ
Published On
By Sach Kahoon Punjabi Desk
ਅਬੋਹਰ, (ਸੁਧੀਰ ਅਰੋੜਾ/ਸੱਚ ਕਹੂੰ ਨਿਊਜ਼)। ਕਿਸਾਨ ਸੰਗਠਨਾਂ ਵੱਲੋਂ 1 ਤੋਂ 10 ਜੂਨ ਤੱਕ (Village Bandh Movement) ਕੀਤੀ ਜਾ ਰਹੀ ਹੜਤਾਲ ਦੌਰਾਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸਾਨ ਸੰਗਠਨਾਂ ਦੁਆਰਾ ਲਾਏ ਜਾ ਰਹੇ ਨਾਕਿਆਂ ਦੀ ਆੜ ‘ਚ ਕੁਝ ਪਿੰਡ ਵਾਸੀ ਅਤੇ ਕੁਝ ਸ਼ਰਾਰਤੀ ਅਨਸਰ ਪਿੰਡਾਂ ਵੱਲੋਂ ਸ਼ਹਿਰ ਆਉਣ ਵਾਲੇ ਤੇ ਪਿੰਡਾਂ […]
