Bonds

ਚੋਣ ਚੰਦਾ ਬਾਂਡ ਦੇ ਖ਼ਰੀਦਦਾਰ ਕਿਉਂ ਲੁਕਾਏ ਜਾ ਰਹੇ ਹਨ?

ਅਜੀਬ ਲੋਕਤੰਤਰ ਹੈ ਮੇਰੇ ਦੇਸ਼ ਦਾ, ਹਰ ਦਫ਼ਤਰ, ਹਰ ਸਭਾ, ਹਰ ਭਾਸ਼ਣ ਸੁਬ੍ਹਾ-ਸ਼ਾਮ ਗੱਲ ਲੋਕਤੰਤਰਿਕ ਆਦਰਸ਼ਾਂ ਦੀ ਹੋ ਰਹੀ ਹੈ ਪਰ ਇਸ ਲੋਕਤੰਤਰ ਦੀਆਂ ਝੰਡਾਬਰਦਾਰ ਬਣੀਆਂ ਸਿਆਸੀ ਪਾਰਟੀਆਂ ਇਸ ਲੋਕਤੰਤਰ ਦੇ ਹਰ ਤੰਤਰ ‘ਚ ਭ੍ਰਿਸ਼ਟਾਚਾਰ ਦੀ ਗੁੰਜਾਇਸ਼ ਨੂੰ ਮਿਟਣ ਨਹੀਂ ਦੇਣਾ ਚਾਹੁੰਦੀਆਂ ਹੁਣ ਦੇਸ਼ ‘ਚ ਚੋਣਾਵੀ ਚੰਦੇ ਦੇ ਬਾਂਡਸ ਨੂੰ ਲੈ ਕੇ ਗਰਮਾ-ਗਰਮੀ ਹੋ ਰਹੀ […]
ਸੰਪਾਦਕੀ  ਵਿਚਾਰ