Blood Man Davinder Nitu

ਬਲੱਡ ਮੈਨ ਦਵਿੰਦਰ ਨੀਟੂ ਨੇ ਹਿਮਚਲ ਪ੍ਰਦੇਸ਼ ਜਾ ਕੇ 98 ਵੀਂ ਵਾਰ ਕੀਤਾ ਖੂਨਦਾਨ

ਬਲੱਡ ਮੈਨ ਦਵਿੰਦਰ ਨੀਟੂ ਨੇ ਹਿਮਚਲ ਪ੍ਰਦੇਸ਼ ਜਾ ਕੇ 98 ਵੀਂ ਵਾਰ ਕੀਤਾ ਖੂਨਦਾਨ ਕੋਟਕਪੂਰਾ (ਅਜੈ ਮਨਚੰਦਾ)। ਪ੍ਰਸਿੱਧ ਖੂਨਦਾਨੀ ਅਤੇ ਆਈ ਐੱਸ ਬੀ ਟੀ ਆਈ (ਪੰਜਾਬ ਚੈਪਟਰ ) ਦੇ ਮੀਤ ਪ੍ਰਧਾਨ ਦਵਿੰਦਰ ਕੁਮਾਰ ਨੀਟੂ ਨੇ ਹਿਮਾਚਲ ਪ੍ਰਦੇਸ਼ ਵਿੱਚ ਜਾ ਕੇ ਖ਼ੂਨਦਾਨ ਕੀਤਾ। ਬਲੱਡ ਲਾਇਨਜ਼ ਵੈਲਫੇਅਰ ਸੁਸਾਇਟੀ ਓੂਨਾ (ਹਿਮਾਚਲ ਪ੍ਰਦੇਸ਼) ਵੱਲੋਂ ਸ਼ਹੀਦ ਭਗਤ ਸਿੰਘ , ਸੁਖਦੇਵ […]
ਪੰਜਾਬ  ਸੂਬੇ