Ballot Box Fired

ਪਿੰਡ ਲਖਮੀਰ ਕੇ ਹਿਠਾੜ ‘ਚ ਹਿੰਸਕ ਝੜਪ, ਬੈਲਟ ਬਾਕਸ ਨੂੰ ਲਾਈ ਅੱਗ

ਹਿੰਸਕ ਝੜਪ ‘ਚ ਇੱਕ ਵਿਅਕਤੀ ਦੀ ਮੌਤ ਹੋਣ ਦੀ ਖਬਰ ਫਿਰੋਜ਼ਪੁਰ, ਸੱਚ ਕਹੂੰ ਨਿਊਜ਼। ਫ਼ਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਲਖਮੀਰ ਕੇ ਹਿਠਾੜ ਵਿੱਚ ਪੋਲਿੰਗ ਬੂਥ ‘ਤੇ ਹਿੰਸਕ ਝੜਪ ਹੋਣ ਤੇ ਬਦਮਾਸ਼ਾਂ ਵੱਲੋਂ ਬੈਲਟ ਬਾਕਸ ਨੂੰ ਅੱਗ ਹਵਾਲੇ ਕਰਨ ਦੀ ਸੂਚਨਾ ਹੈ। ਇਸ ਦੌਰਾਨ ਹੋਈ ਹਿੰਸਕ ਝੜਪ ‘ਚ ਇੱਕ ਵਿਅਕਤੀ ਦੇ ਮਾਰੇ ਜਾਣ ਦੀ ਵੀ ਖਬਰ ਹੈ ਪਰ […]
ਪੰਜਾਬ  Breaking News