ਗਰਮੀਆਂ ’ਚ ਤਰਬੂਜ਼ ਖਾਣ ਨਾਲ ਮਿਲਦੀ ਹੈ ਠੰਢਕ
Image Source : pixabay
ਗਰਮੀ ਤੋਂ ਬਚਾਉਂਦਾ ਹੈ ਤਰਬੂਜ਼ (Watermelon )
Image Source : pixabay
ਗਰਮੀਆਂ ’ਚ ਤਰਬੂਜ਼ ਵੀ ਸਿਹਤ ਲਈ ਬਹੁਤ ਵਧੀਆ ਰਹਿੰਦਾ ਹੈ।
Image Source : pixabay
ਤਰਬੂਜ਼ ਖਾਣ ਨਾਲ ਇੱਕ ਤਾਂ ਪਾਣੀ ਦੀ ਕਮੀ ਨਹੀਂ ਹੁੰਦੀ ਤੇ ਗਰਮੀ ਤੋਂ ਵੀ ਰਾਹਤ ਦਿਵਾਉਂਦਾ ਹੈ।
Image Source : pixabay
ਤਰਬੂਜ਼ ਵਿੱਚ ਵਿਟਾਮਿਨ ਬੀ, ਸੀ ਤੇ ਏ ਭਰਪੂਰ ਮਾਤਰਾ ’ਚ ਹੁੰਦੇ ਹਨ।
Image Source : pixabay
ਇਸ ’ਚ ਲਾਇਕੋਪੀਨ ਹੁੰਦੀ ਹੈ ਜੋ ਚਮੜੀ ਦੀ ਚਮਕ ਨੂੰ ਬਰਕਰਾਰ ਰੱਖਣ ’ਚ ਮੱਦਦ ਕਰਦੀ ਹੈ।
Image Source : pixabay
ਤਰਬੂਜ਼ ਪਾਣੀ ਦੀ ਕਮੀ ਨਹੀਂ ਰਹਿਣ ਦਿੰਦਾ। ਜਿਸ ਨਾਲ ਸਰੀਰ ’ਚ ਐਨਰਜ਼ੀ ਬਣੀ ਰਹਿੰਦੀ ਹੈ।
Image Source : pixabay
ਤਰਬੂਜ਼ ਸਬੰਧੀ ਪੂਰੀ ਜਾਣਕਾਰੀ ਲੈਣ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।
Image Source : pixabay
Learn more