ਧੋਨੀ ਦੀ ਦੀਵਾਨਗੀ, ਜੀਓ ਸਿਨੇਮਾ ‘ਤੇ 2.2 ਕਰੋੜ ਦਰਸ਼ਕ ਜੁੜੇ Live...
Image Credit Google
ਧੋਨੀ ਨੇ ਖੇਡੀ ਨਾਬਾਦ 32 ਦੌੜਾਂ ਦੀ ਪਾਰੀ, ਤਿੰਨ ਛੱਕੇ ਵੀ ਜੜੇ
Image Credit Google
ਧੋਨੀ ਜਦੋਂ ਰਾਜਸਥਾਨ ਖਿਲ਼ਾਫ ਬੱਲੇਬਾਜ਼ੀ ਕਰ ਰਹੇ ਸਨ ਤਾਂ 2.2 ਕਰੋੜ ਦਰਸ਼ਕ ਉਨਾਂ ਨੂੰ ਵੇਖ ਰਹੇ ਸਨ
Image Credit Google
ਇੱਕ ਪਲ ਲਈ, 20 ਮਿਲੀਅਨ+ ਲੋਕਾਂ ਲਈ ਸਮਾਂ ਰੁਕ ਗਿਆ। ਵੰਨ ਮੂਵਮੈਂਟ,ਵੰਨ ਐਮਐਸ ਧੋਨੀ
Image Credit Google
ਜਿਓ ਸਿਨੇਮਾ (Jio Cinema) ਨੇ ਦਰਸ਼ਕਾਂ ਦੇ ਇਸ ਰਿਕਾਰਡ ਬਾਰੇ ਟਵੀਟ ਕੀਤਾ ਹੈ
Image Credit Google
ਇੱਕ ਸਮੇੇਂ ਲੱਗ ਰਿਹਾ ਸੀ ਧੋਨੀ ਚੇਨਈ ਨੂੰ ਜਿੱਤ ਦਿਵਾ ਦੇਣਗੇ ਪਰ ਆਖਰੀ ਗੇਂਦ ’ਤੇ ਉਹ ਛੱਕਾ ਨਹੀਂ ਮਾਰ ਸਕੇ।
Image Credit Google
ਹੋਰ ਵੀ ਸਟੋਰੀਆਂ ਦੇਖਣ ਲਈ ਕਲਿੱਕ ਕਰੋ
Image Credit Google
Sachkahoon Punjabi
Learn more