ਕਿੱਲ ਮੁਹਾਸਿਆਂ ਤੋਂ ਕਿਵੇਂ ਪਾਈਏ ਛੁਟਕਾਰਾ?

Image credit : Google

ਚਿਹਰੇ 'ਤੇ ਕਿੱਲ ਜਾਂ ਮੁਹਾਸੇ ਨਾ ਹੋਣ, ਇਸ ਲਈ ਚਿਹਰੇ ਨੂੰ 3-4 ਵਾਰ ਸਧਾਰਨ ਪਾਣੀ ਨਾਲ ਧੋਵੋ। ਇਸ ਨਾਲ ਵਾਧੂ ਤੇਲ ਤਵਚਾ ਤੋਂ ਹਟ ਜਾਂਦਾ ਹੈ।

Image credit : Google

White Frame Corner
White Frame Corner

ਨਿੰਮ੍ਹ ਦੇ ਪਾਣੀ ਨੂੰ ਉਬਾਲ ਲਓ ਤੇ ਉਸ ਪਾਣੀ ਨੂੰ ਠੰਢਾ ਕਰ ਕੇ ਚਿਹਰੇ ਨੂੰ ਧੋਵੋ ਤਾਂ ਫਿੰਸੀਆਂ, ਕਿੱਲ-ਮੁਹਾਸੇ ਬਹੁਤ ਜਲਦੀ ਠੀਕ ਹੋ ਜਾਂਦੇ ਹਨ।

Image credit : Google

White Frame Corner
White Frame Corner

ਦਿਨ 'ਚ ਤਿੰਨ ਵਾਰ ਐੱਮਐੱਸਜੀ ਐਲੋਵੇਰਾ ਜੈੱਲ ਲਾਉਣ ਨਾਲ ਵੀ ਫਿੰਸੀਆਂ ਬਹੁਤ ਜਲਦੀ ਠੀਕ ਹੋ ਜਾਂਦੀਆਂ ਹਨ।

Image credit : Google

White Frame Corner
White Frame Corner

ਇਸ ਲਈ ਸਭ ਤੋਂ ਪਹਿਲਾਂ ਚਿਹਰੇ ਨੂੰ ਚੰਗੀ ਤਰ੍ਹਾਂ ਧੋਵੋ, ਫਿਰ ਤੌਲੀਏ ਨਾਲ ਚਿਹਰੇ ਨੂੰ ਹਲਕਾ ਜਿਹਾ ਸੁਕਾ ਕੇ ਜੈੱਲ ਦੀ ਮੋਟੀ ਪਰਤ ਲਾਓ, ਕੁਝ ਹੀ ਦਿਨਾਂ ਵਿੱਚ ਫਰਕ ਮਹਿਸੂਸ ਹੋਣ ਲੱਗੇਗਾ।

Image credit : Google

White Frame Corner
White Frame Corner

ਐੱਮਐੱਸਜੀ ਨਿੰਮ-ਸਾਬਣ ਦੀ ਲਗਾਤਾਰ ਵਰਤੋਂ ਨਾਲ ਫਿੰਸੀਆਂ, ਕਿੱਲ-ਮੁਹਾਸਿਆਂ ਤੋਂ ਬਚਿਆ ਜਾ ਸਕਦਾ ਹੈ।

Image credit : Google

White Frame Corner
White Frame Corner

ਇਸ ਤਰ੍ਹਾਂ ਦੀਆਂ ਹੋਰ ਵੀ ਸਟੋਰੀਆਂ ਲਈ ਜੁੜੇ ਰਹੋ ਸੱਚ ਕਹੂੰ ਨਾਲ।

Image credit : Google

White Frame Corner
White Frame Corner