Photo source : Pixabay
ਹਰੀਆਂ ਪੱਤੇਦਾਰ ਸਬਜ਼ੀਆਂ ਸਿਹਤ ਲਈ ਨੇ ਕਾਫ਼ੀ ਫ਼ਾਇਦੇਮੰਦ।
Photo source : Pixabay
ਪਾਲਕ, ਬ੍ਰੋਕਲੀ, ਪੱਤਾਗੋਭੀ, ਗੋਭੀ, ਸ਼ਲਗਮ ਸ਼ਕਰਕੰਦੀ ਵਰਗੀਆਂ ਸਬਜ਼ੀਆਂ ਸਿਹਤ ਲਈ ਬਹੁਤ ਹੀ ਚੰਗੀਆਂ ਹੁੰਦੀਆਂ ਹਨ।
Photo source : Pixabay
ਸਬਜ਼ੀਆਂ ਨਾਲ ਭਾਰ ਤਾਂ ਕੰਟਰੋਲ ਹੁੰਦਾ ਹੀ ਹੈ, ਇਸ ਦੇ ਨਾਲ ਹੀ ਪੇਟ ਵੀ ਠੀਕ ਰਹਿੰਦਾ ਹੈ।
Photo source : Pixabay
ਖੂਨ ਦੀ ਮਾਤਰਾ ਨੂੰ ਵਧਾਉਣ ਦਾ ਆਸਾਨ ਤਰੀਕਾ ਹੈ ਕਿ ਪਾਲਕ ਕੱਟ ਕੇ ਬਿਨਾ ਉਬਾਲੇ ਉਸ ਨੂੰ ਆਟੇ ਵਿੱਚ ਗੁੰਨ੍ਹ ਲਓ।
Photo source : Pixabay
ਆਟੇ ਵਿੱਚ ਗੁੰਨ੍ਹੀ ਹੋਈ ਪਾਲਕ ਨੂੰ ਬਿਨਾ ਘਿਓ ਤੋਂ ਤਵੇ 'ਤੇ ਰੋਟੀ ਦੇ ਰੂਪ 'ਚ ਪਕਾਓ। ਤਵੇ ਤੋਂ ਲਾਹ ਕੇ ਘਿਓ ਲਾ ਸਕਦੇ ਹੋ।
Photo source : Pixabay
ਅਜਿਹਾ ਲਗਾਤਾਰ ਕਰਨ ਨਾਲ ਖੂਨ ਦੀ ਕਮੀ ਜਲਦੀ ਪੂਰੀ ਹੋ ਜਾਂਦੀ ਹੈ।
White Frame Corner
White Frame Corner
Photo source : Pixabay
ਅਜਿਹੇ ਹੋਰ ਟਿਪਸ ਲੈਣ ਲਈ ਜੁੜੇ ਰਹੋ ਸੱਚ ਕਹੂੰ ਨਾਲ।
Learn more