ਐਥਲੀਟ ਨੀਰਜ ਚੋਪੜਾ ਨੇ ਭਲਵਾਨਾਂ ਦੇ ਧਰਨੇ ਸਬੰਧੀ ਕਹੀ ਵੱਡੀ ਗੱਲ

ਅਥਲੀਟਾਂ ਨੂੰ ਸੜਕਾਂ ’ਤੇ ਉੱਤਰਦੇ ਦੇਖ ਦੁੱਖ ਹੋਇਆ | Neeraj Chopra

ਉਨ੍ਹਾਂ ਨੇ ਸਾਡੇ ਮਹਾਨ ਦੇਸ਼ ਦੀ ਨੁਮਾਇੰਦਗੀ ਕਰਨ ਅਤੇ ਸਾਨੂੰ ਮਾਣ ਦਿਵਾਉਣ ਲਈ ਸਖਤ ਮਿਹਨਤ ਕੀਤੀ ਹੈ।  Neeraj Chopra

ਦੇਸ ਦੇ ਕਈ ਮਸ਼ਹੂਰ ਪਹਿਲਵਾਨ ਪਿਛਲੇ ਐਤਵਾਰ ਤੋਂ ਡਬਲਯੂਐੱਫਆਈ ਦੇ ਪ੍ਰਧਾਨ ਬਿ੍ਰਜ ਭੂਸਣ ਸਰਨ ਸਿੰਘ ਦਾ ਵਿਰੋਧ ਕਰ ਰਹੇ ਹਨ।

ਪਹਿਲਵਾਨਾਂ ਨੇ ਬਿ੍ਰਜ ਭੂਸ਼ਣ ’ਤੇ ਜਿਨਸੀ ਸੋਸ਼ਣ ਵਰਗੇ ਕਈ ਗੰਭੀਰ ਦੋਸ਼ ਲਾਏ ਹਨ ਅਤੇ ਉਨ੍ਹਾਂ ਦੀ ਮੰਗ ਹੈ ਕਿ ਉਨ੍ਹਾਂ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਇਸ ਮਾਮਲੇ ਦੀ ਪੁਲਿਸ ਤੋਂ ਜਾਂਚ ਕਰਵਾਈ ਜਾਵੇ।

ਪੂਰੀ ਖ਼ਬਰ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ।