Fill in some text

10 ਸਾਲ ਬਾਅਦ ਮੈਦਾਨ 'ਤੇ ਫਿਰ ਆਹਮੋ-ਸਾਹਮਣੇ ਹੋਏ ਵਿਰਾਟ ਕੋਹਲੀ-ਗੌਤਮ ਗੰਭੀਰ

Photo Source : Google

2013 'ਚ ਆਈਪੀਐੱਲ ਦੇ ਛੇਵੇਂ ਸੀਜ਼ਨ ਦੇ ਮੈਚ ਤੋਂ ਬਾਅਦ ਗੌਤਮ ਤੇ ਵਿਰਾਟ ਵਿਚਾਲੇ ਹੋਈ ਸੀ ਨੌਕ-ਝੌਂਕ

Photo Source : Google

ਵਿਰਾਟ ਨੇ ਚੌਥੇ ਓਵਰ 'ਚ ਆਪਣੀ ਛਾਤੀ ਠੋਕ ਕੇ ਇਸ਼ਾਰਾ ਕੀਤਾ

Photo Source : Google

 ਵਿਰਾਟ ਸਟੰਪ ਦੇ ਪਿੱਛੇ ਤੋਂ ਦੌੜਦਾ ਆਇਆ ਅਤੇ ਨਵੀਨ ਨੂੰ ਦੇਖ ਕੇ ਕੁਝ ਇਸ਼ਾਰਾ ਕੀਤਾ

Photo Source : Google

ਮਾਮਲਾ ਜ਼ਿਆਦਾ ਵੱਧਣ ’ਤੇ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਕਰਨਾ ਪਿਆ ਬਚਾਅ

Photo Source : Google

ਗੌਤਮ ਗੰਭੀਰ ਅਤੇ ਵਿਰਾਟ ਕੋਹਲੀ 'ਤੇ ਆਈਪੀਐਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ’ਤੇ ਲੱਗਿਆ ਜੁਰਮਾਨਾ 

Photo Source : Google

ਗੌਤਮ ਗੰਭੀਰ 'ਤੇ ਆਈਪੀਐਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ’ਤੇ ਲੱਗਿਆ ਜੁਰਮਾਨਾ 

Photo Source : Google