Fill in some text
10 ਸਾਲ ਬਾਅਦ ਮੈਦਾਨ 'ਤੇ ਫਿਰ ਆਹਮੋ-ਸਾਹਮਣੇ ਹੋਏ ਵਿਰਾਟ ਕੋਹਲੀ-ਗੌਤਮ ਗੰਭੀਰ
Photo Source : Google
2013 'ਚ ਆਈਪੀਐੱਲ ਦੇ ਛੇਵੇਂ ਸੀਜ਼ਨ ਦੇ ਮੈਚ ਤੋਂ ਬਾਅਦ ਗੌਤਮ ਤੇ ਵਿਰਾਟ ਵਿਚਾਲੇ ਹੋਈ ਸੀ ਨੌਕ-ਝੌਂਕ
Photo Source : Google
ਵਿਰਾਟ ਨੇ
ਚੌਥੇ ਓਵਰ 'ਚ ਆਪਣੀ ਛਾਤੀ ਠੋਕ ਕੇ ਇਸ਼ਾਰਾ
ਕੀਤਾ
Photo Source : Google
ਵਿਰਾਟ ਸਟੰਪ ਦੇ ਪਿੱਛੇ ਤੋਂ ਦੌੜਦਾ ਆਇਆ ਅਤੇ ਨਵੀਨ ਨੂੰ ਦੇਖ ਕੇ ਕੁਝ ਇਸ਼ਾਰਾ ਕੀਤਾ
Photo Source : Google
ਮਾਮਲਾ ਜ਼ਿਆਦਾ ਵੱਧਣ ’ਤੇ ਕੇਐਲ ਰਾਹੁਲ ਅਤੇ ਸੀਨੀਅਰ ਖਿਡਾਰੀ ਅਮਿਤ ਮਿਸ਼ਰਾ ਨੂੰ ਕਰਨਾ ਪਿਆ ਬਚਾਅ
Photo Source : Google
ਗੌਤਮ ਗੰਭੀਰ ਅਤੇ ਵਿਰਾਟ ਕੋਹਲੀ
'ਤੇ ਆਈਪੀਐਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ’ਤੇ ਲੱਗਿਆ ਜੁਰਮਾਨਾ
Photo Source : Google
ਗੌਤਮ ਗੰਭੀਰ 'ਤੇ ਆਈਪੀਐਲ ਕੋਡ ਆਫ ਕੰਡਕਟ ਦੀ ਉਲੰਘਣਾ ਕਰਨ ’ਤੇ ਲੱਗਿਆ ਜੁਰਮਾਨਾ
Photo Source : Google
Learn more