ਨਵੀਂ ਦਿੱਲੀ। ਵਿਦੇਸ਼ੀ ਬਾਜ਼ਾਰ ‘ਚ ਤੇਜ਼ੀ ਦਰਮਿਆਨ ਸਥਾਨਕ ਪੱਧਰ ‘ਤੇ ਮੰਗ ਆਉਣ ਨਾਲ ਅੱਜ ਦਿੱਲੀ ਥੋਕ ਜਿਣਸ ਬਾਜ਼ਾਰ ‘ਚ ਜ਼ਿਆਦਾਤਰ ਖ਼ੁਰਾਕੀ ਤੇਲਾਂ ‘ਚ ਮਜ਼ਬੂਤੀ ਰਹੀ। ਨਾਲ ਹੀ ਛੋਲੇ, ਖੰਡ ਤੇ ਕਣਕ ਦੀਆਂ ਕੀਮਤਾਂ ਵੀ ਚੜ੍ਹੀਆਂ ਜਦੋਂ ਕਿ ਦਾਲ ਦੀਆਂ ਕੀਮਤਾਂ ‘ਚ ਗਿਰਾਵਟ ਵੇਖੀ ਗਈ।
ਤਾਜ਼ਾ ਖ਼ਬਰਾਂ
ਇੱਕ ਅਪਰੈਲ ਤੋਂ ਹੋਣ ਜਾ ਰਹੇ ਨੇ ਵੱਡੇ ਬਦਲਾਅ, ਤੁਹਾਡੀ ਜੇਬ੍ਹ ’ਤੇ ਪਵੇਗਾ ਕਿੰਨਾ ਬੋਝ?
ਸੱਚ ਕਹੂੰ ਵੈੱਬ ਡੈਸਕ: ਇੱਕ ਅ...
ਸਮੂਹਿਕ ਖ਼ੁਦਕਸ਼ੀ : ਪਤੀ-ਪਤਨੀ ਨੇ ਜਵਾਨ ਪੁੱਤ ਸਮੇਤ ਮਾਰੀ ਝੀਲ ‘ਚ ਛਾਲ
ਮਾਂ-ਪੁੱਤ ਦੀ ਹੋਈ ਮੌਤ, ਪਤੀ ...
ਪੰਜਾਬ ਕੈਬਨਿਟ ਦੀ ਅੱਜ ਦੀ ਮੀਟਿੰਗ ’ਚ ਅਹਿਮ ਮੁੱਦਿਆਂ ’ਤੇ ਹੋਵੇਗੀ ਚਰਚਾ
ਚੰਡੀਗੜ੍ਹ। ਪੰਜਾਬ ਕੈਬਨਿਟ ਦੀ...
ਅੰਮ੍ਰਿਤਪਾਲ ਸਿੰਘ ਦੀ ਵੀਡੀਓ ਤੇ ਆਡੀਓ ਮਗਰੋਂ ਪੰਜਾਬ ’ਚ ਹਾਈ ਅਲਰਟ
ਅੰਮ੍ਰਿਤਸਰ। ਵਾਰਸ ਪੰਜਾਬ ਦੇ ...
ਸ਼ਾਹ ਸਤਿਨਾਮ ਜੀ ਗਰਲਜ਼ ਸਕੂਲ ਦਾ ਸਾਲਾਨਾ ਪ੍ਰੀਖਿਆ ਨਤੀਜਾ ਜਾਰੀ
ਸਾਲ ਭਰ ਦੀ ਮਿਹਨਤ ਦਾ ਫਲ ਦੇਖ...