ਕਰਾਚੀ। ਦਿੱਗਜ ਪਾਕਿਸਤਾਨੀ ਕ੍ਰਿਕਟਰ ਹਨੀਫ਼ ਮੁਹੰਮਦ ਦੀ ਮੌਤ ਦੀ ਖ਼ਬਰ ਦਾ ਉਨ੍ਹਾਂ ਦੇ ਪੁੱਤਰ ਨੇ ਖੰਡਨ ਕੀਤਾ ਹੈ। ਉਨ੍ਹਾਂ ਨੇ ਪਾਕਿਸਤਾਨ ਡੇ ਡਾੱਨ ਨਿਊਜ਼ ਨੂੰ ਕਿਹਾ ਕਿ ਮੇਰੇ ਪਿਤਾ (ਹਨੀਫ਼ ਮੁਹੰਮਦ) ਦੀ ਮੌਤ ੂ ਲੈ ਕੇ ਗ਼ਲਤ ਖ਼ਬਰਾਂ ਆ ਰਹੀਆਂ ਹਨ, ਉਹ ਜਿੰਦਾ ਹਨ। ਜ਼ਿਕਰਯੋਗ ਹੈ ਕਿ ਪਾਕਿਸਤਾਨੀ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਗਿਆ ਸੀ ਕਿ ਲੰਬੀ ਬਿਮਾਰੀ ਨਾਲ ਜੂਝ ਰਹੇ ਹਨੀਫ਼ ਦੀ ਕਰਾਚੀ ‘ਚ ਮੌਤ ਹੋ ਗਈ ਹੈ। 82 ਸਾਲ ਦੇ ਹਨੀਫ਼ ਨੂੰ ਤਿੰਨ ਵਰ੍ਹੇ ਪਹਿਲਾਂ ਕੈਂਸਰ ਹੋ ਗਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਕੀਮੋਥਰੈਪੀ ਕਰਵਾਈ ਅਤੇ 2013 ‘ਚ ਲੰਡਨ ‘ਚ ਉਨ੍ਹਾਂ ਦੀ ਲੰਗ ਕੈਂਸਸਰ ਦੀ ਸਰਜਰੀਵੀ ਹੋਈ ਸੀ।
ਤਾਜ਼ਾ ਖ਼ਬਰਾਂ
ਭਾਰਤ ਭਾਵੇਂ ਮੈਚ ਹਾਰਿਆ ਪਰ ਵਾਸ਼ਿੰਗਟਨ ਸੁੰਦਰ ਨੇ ਜਿੱਤਿਆ ਦਿਲ
India Vs New Zealand :ਨਿਊ...
ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸਥਾਪਨਾ ਦਿਵਸ ’ਤੇ ਹੋਏ ਰਾਸ਼ਟਰੀ ਖੇਡ ਮੁਕਾਬਲਿਆਂ ’ਚ ਹਰਿਆਣਾ ਬਣਿਆ ਓਵਰਆਲ ਜੇਤੂ
ਦੂਜੇ ਸਥਾਨ ’ਤੇ ਰਿਹਾ ਪੰਜਾਬ
...
ਮਾਤਾ ਬਲਵੀਰ ਕੌਰ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜਾਂ ਲਈ ਦਾਨ
(ਰਾਕੇਸ਼ ਗਰਗ) ਮੌੜ ਮੰਡੀ। ਬਲਾ...
ਨਵਜੋਤ ਸਿੱਧੂ ਦੀ ਰਿਹਾਈ ਟਲੀ, ਤਿਆਰੀਆਂ ਰਹਿ ਗਈਆਂ ਧਰੀ-ਧਰਾਈਆਂ
ਨਵਜੋਤ ਕੌਰ ਸਿੱਧੂ ਸਮੇਤ ਕਾਂਗ...
ਪੰਜਾਬ ਪੁਲਿਸ ਵੱਲੋਂ ਹਥਿਆਰਾਂ ਦੇ ਦੋ ਤਸਕਰ ਗ੍ਰਿਫ਼ਤਾਰ, 8 ਪਿਸਤੌਲ, ਜਾਅਲੀ ਕਰੰਸੀ ਬਰਾਮਦ
ਗਿ੍ਰਫ਼ਤਾਰ ਮੁਲਜ਼ਮ ਪੰਜਾਬ ’ਚ ...
ਭਾਰਤ-ਨਿਊਜ਼ੀਲੈਂਡ ਪਹਿਲਾ ਟੀ-20: ਨਿਊਜ਼ੀਲੈਂਡ ਦੀ ਟੀਮ ਦੇ ਤਿੰਨ ਖਿਡਾਰੀ ਆਊਟ,ਸਕੋਰ 123/3
India-New Zealand T20
ਰਾ...
ਵਿਜੀਲੈਂਸ ਬਿਊਰੋ ਵੱਲੋਂ ਮਾਲ ਪਟਵਾਰੀ ਤੇ ਕਰਿੰਦਾ 40,000 ਰੁਪਏ ਰਿਸ਼ਵਤ ਲੈਂਦੇ ਰੰਗੇ ਹੱਥੀਂ ਕਾਬੂ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰਾਂ ਨੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਮੋਹਿਆ ਸਭ ਦਾ ਮਨ
ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈ...
ਕੇਜਰੀਵਾਲ ਨੇ ਪੰਜਾਬ ਫੇਰੀ ਦੌਰਾਨ ਪੰਜਾਬੀਆਂ ਤੋਂ ਕੀਤੀ ਖਾਸ ਮੰਗ, ਪੜ੍ਹੋ ਤੇ ਜਾਣੋ
ਅੰਮ੍ਰਿਤਸਰ (ਸੱਚ ਕਹੂੰ ਨਿਊਜ਼)...