ਨਵੀਂ ਦਿੱਲੀ। ਦਿੱਲੀ ਸਰਕਾਰ ਨੇ ਰੀਓ ਓਲੰਪਿਕ ‘ਚ ਰਜਤ ਤਮਗਾ ਵਿਜੇਤਾ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੇ ਦੋ ਕਰੋੜ ਰੁਪਏ ਤੇ ਕੁਸ਼ਤੀ ‘ਚ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਨੂੰ ਇੱਕ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦੇਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸਾਕਸ਼ੀ ਮਲਿਕ ਦੇ ਮਾਪਿਆਂ ਨਾਲ ਮੁਲਾਕਾਤ ਕੀਤੀ। ਸ੍ਰੀ ਸਿਸੋਦੀਆ ਨੇ ਸਾਕਸ਼ੀ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਦੇਣ ਦਾ ਐਲਾਨ ਕੀਤਾ।
ਤਾਜ਼ਾ ਖ਼ਬਰਾਂ
ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਲਈ ਭੇਜਿਆ ਕੁਝ ਖਾਸ
ਪੂਜਨੀਕ ਗੁਰੂ ਜੀ ਨੇ ਇੰਸਟਾਗ੍...
ਰਾਜਸਥਾਨ ਦੇ ਪਵਿੱਤਰ ‘ਐੱਮਐੱਸਜੀ ਭੰਡਾਰੇ’ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ
ਰਾਜਸਥਾਨ ਦੇ ਪਵਿੱਤਰ ‘MSG Bh...
ਵੇਖੋ ਸਫਾਈ ਅਭਿਆਨ ਦੀਆਂ ਹੁਣ ਤੱਕ ਦੀਆਂ ਸਭ ਤੋਂ ਵੱਡੀਆਂ ਤਸਵੀਰਾਂ
ਸਵਾ ਛੇ ਘੰਟਿਆਂ ’ਚ ਲੱਖਾਂ ਸੇ...
ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਬਹੁਤ ਹੀ ਵਧੀਆ ਅਤੇ ਅਨੁਸ਼ਾਸ਼ਿਤ ਢੰਗ ਨਾਲ ਸਫ਼ਾਈ ਕੀਤੀ : ਅੰਮ੍ਰਿਤ ਲਾਲ ਸਭਾਪਤੀ ਨਗਰ ਪਰਿਸ਼ਦ
ਕੁਝ ਹੀ ਘੰਟਿਆਂ ’ਚ ਸਾਧ-ਸੰਗਤ...
ਉਦੈਪੁਰ ਰਾਜਸਥਾਨ ਦੇ ਰੋਡਵੇਜ ਮਹਿਕਮੇ ਦੇ ਮੈਨੇਜਿੰਗ ਡਾਇਰੈਕਟਰ ਨੇ ਸਾਧ-ਸੰਗਤ ਨੂੰ ਕੀਤਾ ਸਨਮਾਨਿਤ
(ਮਨੋਜ ਗੋਇਲ) ਘੱਗਾ। ਉਦੈਪੁਰ ...
ਮੁੱਖ ਮੰਤਰੀ ਭਗਵੰਤ ਮਾਨ ਨੇ 13 ਪਾਰਟੀ ਲੀਡਰਾਂ ਨੂੰ ਕੀਤਾ ਬੋਰਡਾਂ ਤੇ ਕਾਰਪੋਰੇਸ਼ਨਾ ਦੇ ਚੇਅਰਮੈਨ ਨਿਯੁਕਤ
ਹਰਚੰਦ ਬਰਸਟ ਨੂੰ ਵਫ਼ਾਦਾਰੀ ਦਾ...
ਨਗਰ ਕੌਂਸਲ ਸਿਰੋਹੀ ਦੇ ਚੇਅਰਮੈਨ ਨੇ ਸਫ਼ਾਈ ਅਭਿਆਨ ਦੀ ਕੀਤੀ ਭਰਪੂਰ ਸ਼ਲਾਘਾ
ਸਿਰੋਹੀ ਦੀ ਕਾਇਆ ਪਲਟੀ ਡੇਰਾ ...
ਡੇਰਾ ਸੱਚਾ ਸੌਦਾ ਦੀ ਮੁਹਿੰਮ ਲਿਆਈ ਰੰਗ, ਗਰੀਬ ਬਸਤੀਆਂ ਦੇ ਲੋਕ ਪੀਣਗੇ ਆਰਓ ਵਾਲਾ ਪਾਣੀ
ਪੂਜਨੀਕ ਗੁਰੂ ਜੀ ਨੇ ਸਾਧ-ਸੰਗ...