ਉੱਤਰ ਪ੍ਰਦੇਸ਼ : ਕਿਰਮ ਦੀ ਵਜ੍ਹਾ ਨਾਲ 80 ਫੀਸਦੀ ਬੱਚੇ ਅਨੀਮੀਆ ਦੇ ਸ਼ਿਕਾਰ

ਲਖਨਊ। ਉੱਤਰ ਪ੍ਰਦੇਸ਼ ‘ਚ ਪੇਟ ‘ਚ ਪਾਏ ਜਾਣ ਵਾਲੇ ਕੀੜਿਆਂ ਦੀ ਵਜ੍ਹਾ ਨਾਲ ਇੱਕ ਤੋਂ 19 ਸਾਲ  ਤੱਕ ਦੇ ਬੱਚਿਆਂ ‘ਚ 80 ਫੀਸਦੀ ਅਨੀਮੀਆ ਦੇ ਸ਼ਿਕਾਰ ਹਨ।
ਸਿਹਤ ਵਿਭਾਗ ਸੂਤਰਾਂ ਨੇ ਦਾਅਵਾਕੀਤਾ ਹੈ ਕਿ ਬੱਚਿਆਂ ਦੇ ਪੇਟ ‘ਚ ਪਾਏ ਜਾਣ ਵਾਲੇ ਕਿਰਮਾਂ ਦੀ ਵਜ੍ਹਾ ਨਾਲ ਸਰੀਰ ‘ਚ ਲੋਹਧਾਤ ਦੀ ਕਮੀ ਹੋ ਜਾਂਦੀ ਹੈ ਤੇ ਉਹ ਅਨੀਮੀਆ ਦੇ ਸ਼ਿਕਾਰ ਹੋ ਜਾਂਦੇ ਹਨ।