ਕੀ ਹਾਰਦਿਕ ਦੀ ਕਮੀ ਪੂਰੀ ਹੋਵੇਗੀ?
ਹਾਰਦਿਕ ਬੰਗਲਾਦੇਸ਼ ਖਿਲਾਫ ਪੁਣੇ 'ਚ ਹੋਣੇ ਮੈਚ ਦੌਰਾਨ ਹੋਏ ਸਨ ਜ਼ਖ਼ਮੀ
ਪਿਛਲੇ 2 ਮੈਚਾਂ ਤੋਂ ਹਾਰਦਿਕ ਕੀ ਕਮੀ ਹੋ ਰਹੀ ਹੈ ਮਹਿਸੂਸ
ਟੀਮ ਇੰਡੀਆ ਨੇ ਸੰਤੁਲਨ ਬਣਾਉਣ ਦਾ ਲੱਭੀਆ ਤਰੀਕਾ
ਟੀਮ ਇੰਡੀਆ ਕੋਹਲੀ ਦੇ ਨਾਲ ਦੋ ਹੋਰ ਬੱਲੇਬਾਜ਼ਾਂ ਤੋਂ ਕਰਵਾਵੇਗੀ ਗੇਂਦਬਾਜ਼ੀ
ਵਿਰਾਟ ਦੇ ਨਾਲ-ਨਾਲ ਸ਼ੁਭਮਨ ਗਿੱਲ ਵੀ ਕਰਨਗੇ ਗੇਂਦਬਾਜ਼ੀ
ਸ਼ੁਭਮਨ ਗਿੱਲ ਵੀ ਕਰ ਰਹੇ ਹਨ ਗੇਂਦਬਾਜ਼ੀ ਦਾ ਅਭਿਆਸ
ਗਿੱਲ ਤੋਂ ਇਲਾਵਾ ਸੂਰਿਆਕੁਮਾਰ ਵੀ ਕਰਨਗੇ ਗੇਂਦਬਾ਼ਜ਼ੀ
ਸੂਰਿਆ ਵੀ ਕਰ ਰਹੇ ਹਨ ਗੇਂਦਬਾਜ਼ੀ ਦਾ ਅਭਿਆਸ
ਸੂਰਿਆ ਨੇ ਤਾਂ ਆਈਪੀਐੱਲ 'ਚ ਗੇਂਦਬਾਜ਼ੀ ਕੀਤੀ ਹੈ ਪਰ ਗਿੱਲ ਲਈ ਇਹ ਬਿਲਕੁਲ ਨਵੀਂ ਚੀਜ਼ ਹੈ
ਵਿਰਾਟ ਕੋਹਲੀ ਨੇ ਵੀ ਇਸ ਵਿਸ਼ਵ ਕੱਪ 'ਚ ਬੰਗਲਾਦੇਸ਼ ਖਿਲਾਫ ਕੀਤੀ ਸੀ ਗੇਂਦਬਾਜ਼ੀ
ਟੀਮ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਵੀ ਵੀਡੀਓ ਪੋਸਟ ਕੀਤਾ ਗਿਆ ਹੈ, ਜਿਸ ਵਿੱਚ ਤਿੰਨੇ ਬੱਲੇਬਾਜ਼ੀ ਗੇਂਦਬਾਜ਼ੀ ਕਰਦੇ ਹੋਏ ਨਜ਼ਰ ਆ ਰਹੇ ਹਨ।