ਭਾਰਤੀ ਕਪਤਾਨ ਰੋਤਿਹ ਸ਼ਰਮਾ ਲਈ ਇਹ ਸਾਲ 2023 ਕੁਝ ਖਾਸ ਨਹੀਂ ਰਿਹਾ

ਇਸ ਸਾਲ ਰੋਹਿਤ ਸ਼ਰਮਾ ਨੂੰ ਇੱਕ ਤੋਂ ਬਾਅਦ ਇੱਕ ਕਈ ਝਟਕੇ ਲੱਗੇ

ਕਪਤਾਨ ਦੇ ਰੂਪ 'ਚ ਰੋਹਿਤ ਨੇ ਦੋ 'ਆਈਸੀਸੀ ਟਰਾਫੀਆਂ' ਗੁਆਇਆਂ

ਦੋਵੇਂ ਹੀ ਆਈਸੀਸੀ ਟੂਰਨਾਮੈਂਟ ਦੇ ਫਾਈਨਲ ਮੁਕਾਬਲਿਆਂ 'ਚ ਹਾਰੇ

ਇਸ ਸਾਲ ਜੂਨ 'ਚ ਖੇਡੇ ਗਏ ਵਿਸ਼ਵ ਟੈਸਟ ਚੈਂਪੀਅਨਸਿ਼ਪ ਦੇ ਫਾਈਨਲ ਮੁਕਾਬਲੇ 'ਚ ਹਾਰੇ

ਰੋਹਿਤ ਦੀ ਟੀਮ ਨੂੰ ਅਸਟਰੇਲੀਆ ਨੇ ਵਿਸ਼ਵ ਟੈਸਟ ਚੈਂਪੀਅਨਸਿ਼ਪ 'ਚ 209 ਦੌੜਾਂ ਨਾਲ ਹਰਾਇਆ

ਉਸ ਤੋਂ ਬਾਅਦ ਰੋਹਿਤ ਦੀ ਟੀਮ ਨੂੰ ਘਰੇਲੂ ਮੈਦਾਨ 'ਤੇ ਅਸਟਰੇਲੀਆ ਨੇ ਵਿਸ਼ਵ ਕੱਪ 2023 ਦੇ ਫਾਈਨਲ 'ਚ ਹਰਾਇਆ

ਵਿਸ਼ਵ ਕੱਪ ਫਾਈਨਲ 'ਚ ਅਸਟਰੇਲੀਆ ਨੇ 6 ਵਿਕਟਾਂ ਨਾਲ ਹਰਾਇਆ

ਹੁਣ ਉਨ੍ਹਾਂ ਨੂੰ ਆਈਪੀਐੱਲ 2024 'ਚ ਮੁੰਬਈ ਦੀ ਕਪਤਾਨੀ ਤੋਂ ਹਟਾ ਦਿੱਤਾ ਗਿਆ ਹੈ

ਮੁੰਬਈ ਨੇ ਰੋਹਿਤ ਦੀ ਜਗ੍ਹਾ ਹਾਰਦਿਕ ਪਾਂਡਿਆ ਨੂੰ ਮੁੰਬਈ ਦਾ ਕਪਤਾਨ ਬਣਾਇਆ ਹੈ