ਵਿਸ਼ਵ ਕੱਪ 2023 ਦੇ ਕੁਝ ਖਾਸ ਅੰਕੜੇ

ਵਿਸ਼ਵ ਕੱਪ 2023 'ਚ ਸਭ ਤੋਂ ਜਿ਼ਆਦਾ ਦੌੜਾਂ ਬਣਾਉਣ ਦਾ ਮਾਮਲੇ 'ਚ ਪਹਿਲੇ ਨੰਬਰ 'ਤੇ ਦੱਖਣੀ ਅਫਰੀਕਾ ਦੇ ਡੀ ਕਾਕ

ਸਭ ਤੋਂ ਜਿਆਦਾ ਵਿਕਟਾਂ ਲੈਣ ਦੇ ਮਾਮਲੇ 'ਚ ਅਸਟਰੇਲੀਆ ਦੇ ਐਡਮ ਜੰਪਾ

ਸਭ ਤੋਂ ਜਿਆਦਾ ਛੱਕੇ ਲਾਉਣ ਦੇ ਮਾਮਲੇ 'ਚ ਭਾਰਤ ਦੇ ਰੋਹਿਤ ਸ਼ਰਮਾ ਪਹਿਲੇ ਨੰਬਰ 'ਤੇ ਹਨ

ਸਭ ਤੋਂ ਜਿਆਦਾ ਚੌਕੇ ਜੜਨ ਦੇ ਮਾਮਲੇ 'ਚ ਫਿਰ ਦੱਖਣੀ ਅਫਰੀਕਾ ਦੇ ਡੀ ਕਾਕ ਪਹਿਲੇ ਨੰਬਰ 'ਤੇ

ਫੀਲਡਿੰਗ 'ਚ ਅਸਟਰੇਲੀਆ ਦੇ ਡੇਵਿਡ ਵਾਰਨਰ ਹਨ ਜਿਨ੍ਹਾਂ ਨੇ 5 ਮੈਚਾਂ 'ਚ 6 ਕੈਚ ਲਪਕੇ ਹਨ