ਤਾਂ ਭਾਰਤ ਨੂੰ ਵਿਸ਼ਵ ਚੈਂਪੀਅਨ ਬਣਨ ਤੋਂ ਕੋਈ ਨਹੀਂ ਰੋਕ ਸਕਦਾ! ਇਤਫ਼ਾਕ ਦੇ ਭਾਰੀ ਸੰਕੇਤ!
ਤੁਹਾਨੂੰ 1983 ਦਾ ਵਿਸ਼ਵ ਕੱਪ ਯਾਦ ਹੋਵੇਗਾ ਜਿਸ ਦੇ ਪਹਿਲੇ ਮੈਚ ’ਚ ਵੀ ਕੁਝ ਅਜਿਹਾ ਵੇਖਣ ਨੂੰ ਮਿਲਿਆ ਸੀ। ਉਸ ਸਮੇਂ ਵੀ ਭਾਰਤ ਦੇ ਦੋਵੇਂ ਸਲਾਮੀ ਓਪਨਰ ਬੱਲੇਬਾਜ ਜੀਰੋ ’ਤੇ ਆਊਟ ਹੋ ਗਏ ਸਨ
ਭਾਰਤ ਨੇ 1983 ਅਤੇ 2011 ਦੇ ਵਿਸ਼ਵ ਕੱਪ ’ਚ ਵੀ ਆਸਟਰੇਲੀਆ ਨੂੰ ਹਰਾ ਕੇ ਦੋਵੇਂ ਵਿਸ਼ਵ ਕੱਪ ਜਿੱਤੇ ਸਨ।
2011 ਦੀ ਗੱਲ ਕਰੀਏ ਤਾਂ ਭਾਰਤ ਪਹਿਲੀ ਅਜਿਹੀ ਟੀਮ ਬਣੀ ਸੀ, ਜਿਹੜੀ ਆਪਣੇ ਹੀ ਮੈਦਾਨ ’ਤੇ ਵਿਸ਼ਵ ਚੈਂਪੀਅਨ ਬਣੀ ਸੀ
ਇਸ ਵਾਰ ਵਿਸ਼ਵ ਕੱਪ 'ਚ ਵੀ ਰਾਹੁਲ ਅਤੇ ਵਿਰਾਟ ਦੀ ਸਾਂਝੇਦਾਰੀ ਨੇ ਟੀਮ ਨੂੰ ਸੰਕਟ 'ਚੋਂ ਕੱਢਿਆ ਸੀ
ਪੂਰੀ ਖਬਰ ਪੜ੍ਹਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰੋ।