ਆਈਪੀਐੱਲ ’ਚ ਅੱਜ PBKS Vs DC ਆਹਮੋ-ਸਾਹਮਣੇ

Image Source : iplt20.com

ਧਰਮਸ਼ਾਲਾ ਮੈਦਾਨ ’ਤੇ 10 ਸਾਲਾਂ ਬਾਅਦ ਆਹਮੋ ਸਾਹਮਣੇ ਹੋਣਗੀਆਂ ਦੋਵੇਂ ਟੀਮਾਂ

Image Source : iplt20.com

ਪੰਜਾਬ ਦੀ ਟੀਮ 12 ਮੈਚਾਂ ’ਚੋਂ 6 ਮੈਚ ਜਿੱਤੀ

Image Source : iplt20.com

ਅੰਕ ਸੂਚੀ ’ਚ ਦਿੱਲੀ ਸਭ ਤੋਂ ਹੇਠਲੇ ਸਥਾਨ ’ਤੇ 

Image Source : iplt20.com

ਦਿੱਲੀ ਨੇ ਇਸ ਸੀਜ਼ਨ ‘ਚ ਹੁਣ ਤੱਕ 12 ਮੈਚ ਖੇਡੇ ਹਨ।

Image Source : iplt20.com

ਪੰਜਾਬ ਖਿਲਾਫ ਟੀਮ ਦੇ 4 ਵਿਦੇਸ਼ੀ ਖਿਡਾਰੀ ਡੇਵਿਡ ਵਾਰਨਰ, ਫਿਲਿਪ ਸਾਲਟ, ਮਿਸ਼ੇਲ ਮਾਰਸ਼ ਅਤੇ ਰਿਲੇ ਰੂਸੋ ਹੋ ਸਕਦੇ ਹਨ।

Image Source : iplt20.com

ਇਸ਼ਾਂਤ ਸ਼ਰਮਾ, ਅਕਸ਼ਰ ਪਟੇਲ ਅਤੇ ਕੁਲਦੀਪ ਯਾਦਵ ਵਰਗੇ ਖਿਡਾਰੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ, ਪਰ ਟੀਮ ਨੂੰ ਜਿੱਤ ਦਿਵਾਉਣ ‘ਚ ਕਾਮਯਾਬ ਨਹੀਂ ਹੋ ਰਹੇ।

Image Source : iplt20.com

ਪੂਰੀ ਖ਼ਬਰ ਪੜ੍ਹਨ ਲਈ ਲਿੰਕ 'ਤੇ ਕਲਿੱਕ ਕਰੋ।

Image Source : iplt20.com