ODI ਰੈਂਕਿੰਗ 'ਚ ਪਾਕਿਸਤਾਨ ਦਾ ਦਬਦਬਾ

ਗੇਂਦਬਾਜੀ ਅਤੇ ਬੱਲੇਬਾਜ਼ੀ ਦੋਵਾਂ ਫਾਰਮੈਟਾਂ 'ਚ ਪਾਕਿਸਤਾਨ ਦੇ ਖਿਡਾਰੀ ਪਹਿਲੇ ਨੰਬਰ 'ਤੇ

ਗੇਂਦਬਾਜ਼ੀ 'ਚ ਪਾਕਿਸਤਾਨ ਦੇ ਸ਼ਾਹੀਨ ਅਫਰੀਦੀ ਪਹਿਲੇ ਨੰਬਰ 'ਤੇ

ਦੂਜੇ ਨੰਬਰ 'ਤੇ ਅਸਟਰੇਲੀਆ ਦੇ ਜੋਸ਼ ਹੈਜਲਵੁੱਡ

ਤੀਜੇ ਨੰਬਰ 'ਤੇ ਭਾਰਤ ਦੇ ਮੁਹੰਮਦ ਸਿਰਾਜ਼

ਬੱਲੇਬਾਜੀ਼ 'ਚ ਵੀ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਪਹਿਲੇ ਨੰਬਰ 'ਤੇ

ਹਾਲਾਂਕਿ ਬਾਬਰ ਨੂੰ ਕੁਝ ਅੰਕਾਂ ਦਾ ਨੁਕਸਾਨ ਹੋਇਆ ਹੈ ਪਰ ਉਹ ਫਿਰ ਵੀ ਪਹਿਲੇ ਸਥਾਨ 'ਤੇ ਹੀ ਹਨ

ਟੀਮ ਇੰਡੀਆ ਦੇ ਸ਼ੁਭਮਨ ਗਿੱਲ ਦੂਜੇ ਸਥਾਨ 'ਤੇ ਹਨ।

ਗਿੱਲ ਨੇ ਇਸ ਸਾਲ ਇੱਕਰੋਜ਼ਾ 'ਚ ਬਹੁਤ ਚੰਗਾ ਪ੍ਰਦਰਸ਼ਨ ਕੀਤਾ ਹੈ